ਖ਼ਬਰਾਂ
Punjab News: ਆਬਕਾਰੀ ਵਿਭਾਗ ਨੇ ਸ਼ਰਾਬ ਦੀ ਤਸਕਰੀ ਅਤੇ ਨਾਜਾਇਜ਼ ਸ਼ਰਾਬ ਬਣਾਉਣ ਦੀਆਂ ਗਤੀਵਿਧੀਆਂ 'ਤੇ ਕੱਸਿਆ ਸ਼ਿਕੰਜਾ
Punjab News: ਬੋਟਲਿੰਗ ਪਲਾਂਟ ਦਾ ਲਾਇਸੈਂਸ 15 ਦਿਨਾਂ ਲਈ ਕੀਤਾ ਮੁਅੱਤਲ
ਟੀ-20 ਅਭਿਆਸ ਮੈਚ ’ਚ ਆਸਟਰੇਲੀਆ ਲਈ ਮੈਦਾਨ ’ਤੇ ਉਤਰੇ ਮੁੱਖ ਚੋਣਕਾਰ, ਮੁੱਖ ਕੋਚ
ਪੈਟ ਕਮਿੰਸ, ਟ੍ਰੈਵਿਸ ਹੈਡ, ਮਿਸ਼ੇਲ ਸਟਾਰਕ, ਕੈਮਰੂਨ ਗ੍ਰੀਨ, ਮਾਰਕਸ ਸਟੋਇਨਿਸ ਅਤੇ ਗਲੇਨ ਮੈਕਸਵੈਲ ਨੂੰ ਘਰੇਲੂ ਮੈਦਾਨ ’ਤੇ ਬ੍ਰੇਕ ਦਿਤਾ ਗਿਆ
ਚੀਨ ਦੀ ਅਦਾਲਤ ਨੇ ਰਿਸ਼ਵਤ ਲੈਣ ਦੇ ਦੋਸ਼ ’ਚ ਸਾਬਕਾ ਬੈਂਕਰ ਨੂੰ ਮੌਤ ਦੀ ਸਜ਼ਾ ਸੁਣਾਈ
ਅਦਾਲਤ ਨੇ ਫੈਸਲਾ ਸੁਣਾਇਆ ਕਿ ਉਸ ਦੇ ਜੀਵਨ ਭਰ ਦੇ ਸਿਆਸੀ ਅਧਿਕਾਰ ਵੀ ਖੋਹ ਲਏ ਗਏ ਹਨ
Delhi liquor scam : ਸ਼ਰਾਬ ਘੁਟਾਲੇ 'ਚ ਕੇ. ਕਵਿਤਾ ਦੀ 3 ਜੂਨ ਨੂੰ ਹੋਵੇਗੀ ਪੇਸ਼ੀ, ਅਦਾਲਤ ਨੇ ਜਾਰੀ ਕੀਤਾ ਵਾਰੰਟ
Delhi liquor scam : ਇਸ ਮਾਮਲੇ 'ਚ ਹੁਣ ਤੱਕ 18 ਲੋਕਾਂ ਨੂੰ ਕੀਤਾ ਜਾ ਚੁੱਕਾ ਹੈ ਗ੍ਰਿਫ਼ਤਾਰ
Delhi News : ਹੁਣ ਦਿੱਲੀ 'ਚ ਕਾਰ ਧੋਣਾ ਪਵੇਗਾ ਮਹਿੰਗਾ , ਪਾਣੀ ਦੀ ਬਰਬਾਦੀ 'ਤੇ 2,000 ਰੁਪਏ ਜੁਰਮਾਨਾ, ਹਦਾਇਤਾਂ ਜਾਰੀ
ਦਿੱਲੀ ਸਰਕਾਰ ਦੀ ਜਲ ਮੰਤਰੀ ਆਤਿਸ਼ੀ ਨੇ ਜਲ ਬੋਰਡ ਦੇ ਸੀਈਓ ਨੂੰ ਲਿਖਿਆ ਪੱਤਰ
Punjab News: ਮਾਝੇ ‘ਚ ਮਜ਼ਬੂਤ ਹੋਈ ਆਮ ਆਦਮੀ ਪਾਰਟੀ, ਭੁਪਿੰਦਰ ਸਿੰਘ ਸੰਧੂ ਪਾਰਟੀ 'ਚ ਸ਼ਾਮਲ
Punjab News: ਐਨ.ਐਸ.ਯੂ.ਆਈ. ਪੰਜਾਬ ਦੇ ਸਾਬਕਾ ਮੀਤ ਪ੍ਰਧਾਨ ਕੰਵਰ ਸੰਧੂ ਵੀ ਹੋਏ ਆਪ 'ਚ ਸ਼ਾਮਲ
MLA Jaswant Singh Gajjan Majra: ਮਲੇਰਕੋਟਲਾ ਤੋਂ 'ਆਪ' ਵਿਧਾਇਕ ਨੂੰ SC ਤੋਂ ਨਹੀਂ ਮਿਲੀ ਜ਼ਮਾਨਤ, ਚੋਣਾਂ ਦੇ ਮੱਦੇਨਜ਼ਰ ਮੰਗੀ ਸੀ ਰਾਹਤ
MLA Jaswant Singh Gajjan Majra: 40 ਕਰੋੜ ਦੀ ਧੋਖਾਧੜੀ ਦਾ ਦੋਸ਼
Patna News: ਕੰਗਨ ਘਾਟ 'ਤੇ ਗੰਗਾ ਨਦੀ 'ਚ ਨਹਾਉਣ ਗਏ 5 ਦੋਸਤ ਡੁੱਬੇ , ਇੱਕ ਦੀ ਮੌਤ ,4 ਨੂੰ ਸੁਰੱਖਿਅਤ ਕੱਢਿਆ ਬਾਹਰ
ਘਾਟ 'ਤੇ ਮੌਜੂਦ ਸਥਾਨਕ ਲੋਕਾਂ ਨੇ ਚਾਰ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ
Lok Sabha Elections 2024 : ਵਿਧਾਨ ਸਭਾ ਹਲਕਾ ਲਹਿਰਾ ਵਿਖੇ ਵੱਖ ਵੱਖ ਪਾਰਟੀਆਂ ਛੱਡ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਏ ਲੋਕ
Lok Sabha Elections 2024 : ਵਿਧਾਇਕ ਬਰਿੰਦਰ ਗੋਇਲ ਦੀ ਹਾਜ਼ਰੀ ’ਚ ਆਮ ਆਦਮੀ ਪਾਰਟੀ ਕੀਤੀ ਜੁਆਇਨ
Sharjeel Imam Bail : ਸ਼ਰਜੀਲ ਇਮਾਮ ਨੂੰ ਦਿੱਲੀ ਹਾਈਕੋਰਟ ਤੋਂ ਵੱਡੀ ਰਾਹਤ, ਦੇਸ਼ਧ੍ਰੋਹ ਅਤੇ UAPA ਮਾਮਲੇ 'ਚ ਮਿਲੀ ਜ਼ਮਾਨਤ
ਹਾਲਾਂਕਿ ਫਿਲਹਾਲ ਉਨ੍ਹਾਂ ਨੂੰ ਜੇਲ 'ਚ ਹੀ ਰਹਿਣਾ ਹੋਵੇਗਾ