ਖ਼ਬਰਾਂ
High Court : ਚੰਡੀਗੜ੍ਹ ਦੇ ਸਬ ਇੰਸਪੈਕਟਰ ਨੂੰ ਰਿਸ਼ਵਤ ਮਾਮਲੇ ’ਚ ਹਾਈਕੋਰਟ ਨੇ ਕੀਤਾ ਬਰੀ
High Court : ਰਿਸ਼ਵਤ ਕਾਂਡ 'ਚ ਸੀਬੀਆਈ ਅਦਾਲਤ ਨੇ ਸੁਣਾਈ ਸੀ ਸਜ਼ਾ
'ਮੈਨੂੰ ਜ਼ਬਰਦਸਤੀ ਹਿਰਾਸਤ 'ਚ ਰੱਖਿਆ ਗਿਆ, ਮੁਆਵਜ਼ਾ ਮਿਲੇ', ਵਿਭਵ ਕੁਮਾਰ ਨੇ ਦਿੱਲੀ ਹਾਈ ਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ
ਪਟੀਸ਼ਨ 'ਤੇ ਭਲਕੇ ਯਾਨੀ ਵੀਰਵਾਰ ਨੂੰ ਸੁਣਵਾਈ ਦੀ ਮੰਗ ਕੀਤੀ ਗਈ
Heat Waves : ਬਿਹਾਰ 'ਚ ਭਿਆਨਕ ਗਰਮੀ ਦਾ ਕਹਿਰ , ਸ਼ੇਖਪੁਰਾ ਅਤੇ ਬੇਗੂਸਰਾਏ 'ਚ 48 ਸਕੂਲੀ ਵਿਦਿਆਰਥਣਾਂ ਬੇਹੋਸ਼, ਹਸਪਤਾਲ 'ਚ ਜ਼ੇਰੇ ਇਲਾਜ
ਤੇਜ਼ ਗਰਮੀ ਕਾਰਨ ਕੁਝ ਵਿਦਿਆਰਥਣਾਂ ਪ੍ਰਾਰਥਨਾ ਦੌਰਾਨ ਅਤੇ ਕੁਝ ਜਮਾਤ ਵਿਚ ਬੇਹੋਸ਼ ਹੋ ਗਈਆ
Gonda Accident News : ਗੋਂਡਾ 'ਚ ਭਾਜਪਾ ਉਮੀਦਵਾਰ ਕਰਨ ਭੂਸ਼ਣ ਸਿੰਘ ਦੇ ਕਾਫ਼ਲੇ 'ਚ ਵੱਡਾ ਹਾਦਸਾ, ਦੋ ਬੱਚਿਆਂ ਦੀ ਮੌਤ
Gonda Accident News : ਗੋਂਡਾ ’ਚ ਦੋ ਲੜਕਿਆਂ ਦੀ ਮੌਤ ਤੋਂ ਬਾਅਦ ਗੁੱਸੇ ’ਚ ਆਏ ਲੋਕਾਂ ਨੇ ਸੀਐਚਸੀ ’ਚ ਕੀਤਾ ਰੋਸ ਪ੍ਰਦਰਸ਼ਨ
Ludhiana News: ਭਾਜਪਾ ਨੂੰ ਝਟਕਾ, ਹੁਣ ਇਸ ਆਗੂ ਨੇ ਫੜਿਆ ਕਾਂਗਰਸ ਦਾ ਪੱਲਾ, ਲੁਧਿਆਣਾ ਤੋਂ ਲੜ ਚੁੱਕੇ ਵਿਧਾਨ ਸਭਾ ਚੋਣ
Ludhiana News: ਰਾਜਾ ਵੜਿੰਗ ਨੇ ਕੀਤਾ ਸਵਾਗਤ
Delhi Heatwave: ਦਿੱਲੀ 'ਚ ਮਜ਼ਦੂਰਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਮਿਲੇਗੀ ਕੰਮ ਤੋਂ ਛੁੱਟੀ, ਉਪ ਰਾਜਪਾਲ ਨੇ ਜਾਰੀ ਕੀਤਾ ਹੁਕਮ
ਉਨ੍ਹਾਂ ਦੀ ਤਨਖਾਹ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਟੌਤੀ ਨਹੀਂ ਹੋਵੇਗੀ
Haryana News : ਹਰਿਆਣਾ 'ਚ ਵੱਡਾ ਹਾਦਸਾ ਟਲਿਆ, ਚੰਡੀਗੜ੍ਹ ਜਾ ਰਹੀ ਰੋਡਵੇਜ਼ ਦੀ ਬੱਸ ਦੇ ਹੋਏ ਬ੍ਰੇਕ ਫੇਲ੍ਹ
Haryana News : 45 ਯਾਤਰੀਆਂ ਨਾਲ ਭਰੀ ਬੱਸ ਖਦਾਨ ’ਚ ਬਣੇ ਗੈਰਿਜ ਨਾਲ ਜਾ ਟਕਰਾਈ
Pakistan News: ਪਾਕਿਸਤਾਨ ਵਿਚ ਵਾਪਰਿਆ ਹਾਦਸਾ; ਖੱਡ 'ਚ ਬੱਸ ਡਿੱਗਣ ਕਾਰਨ 28 ਲੋਕਾਂ ਦੀ ਮੌਤ
ਬੱਸ ਤੁਰਬਤ ਤੋਂ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਜਾ ਰਹੀ ਸੀ
Income Tax Department : ਇਨਕਮ ਟੈਕਸ ਵਿਭਾਗ ਦੀ ਚੇਤਾਵਨੀ, ਕਰਦਾਤਾ 31 ਮਈ ਤੋਂ ਪਹਿਲਾਂ ਪੈਨ ਕਾਰਡ ਨੂੰ ਆਧਾਰ ਨਾਲ ਕਰਨ ਲਿੰਕ
Income Tax Department : ਅਜਿਹਾ ਕਰਨ ਨਾ ਕਰਨ ’ਤੇ ਉਠਾਉਣਾ ਪੈ ਸਕਦਾ ਹੈ ਦੁੱਗਣਾ ਨੁਕਸਾਨ
Pushkar Singh Dhami : ਦਸਤਾਰ ਸਜਾ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਪੁਸ਼ਕਰ ਸਿੰਘ ਧਾਮੀ
Pushkar Singh Dhami : ਸਰਬੱਤ ਦੇ ਭਲੇ ਦੀ ਕੀਤੀ ਅਰਦਾਸ