ਖ਼ਬਰਾਂ
Delhi News: ਮਾਣਹਾਨੀ ਕੇਸ 'ਚ ਦਿੱਲੀ ਦੇ ਸਿੱਖਿਆ ਮੰਤਰੀ ਆਤਿਸ਼ੀ ਨੂੰ ਸੰਮਨ, 29 ਜੂਨ ਨੂੰ ਪੇਸ਼ ਹੋਣ ਲਈ ਬੁਲਾਇਆ ਗਿਆ
ਅਦਾਲਤ ਨੇ ਇਹ ਸੰਮਨ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਵੱਲੋਂ ਦਰਜ ਮਾਣਹਾਨੀ ਦੇ ਕੇਸ ਵਿਚ ਭੇਜਿਆ ਹੈ।
Jalandhar News : ਜਲੰਧਰ 'ਚ ਸਕੂਲ ਅਧਿਆਪਕ ਨੇ ਬੱਚੀ ਨਾਲ ਕੀਤਾ ਕੁਕਰਮ
Jalandhar News : ਪੀੜ੍ਹਤਾ 5ਵੀਂ ਜਮਾਤ ਵਿਦਿਆਰਣਾਂ ਨੂੰ ਚਾਕੂ ਨਾਲ ਦਿੰਦਾ ਸੀ ਧਮਕੀਆਂ
Rahul Gandhi: ਇੰਡੀਆ ਗੱਠਜੋੜ ਸਰਕਾਰ ਰਾਖਵੇਂਕਰਨ ਨੂੰ 50 ਫ਼ੀਸਦੀ ਤੋਂ ਵੱਧ ਵਧਾਏਗੀ: ਰਾਹੁਲ ਗਾਂਧੀ
ਮੈਂ ਇੰਡੀਆ ਦੇ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇੰਡੀਆ ਗੱਠਜੋੜ ਦਿਲ, ਜਾਨ ਅਤੇ ਖੂਨ ਨਾਲ ਸੰਵਿਧਾਨ ਦੀ ਰੱਖਿਆ ਕਰੇਗਾ। ਅਸੀਂ ਇਕ ਇੰਚ ਵੀ ਪਿੱਛੇ ਨਹੀਂ ਹਟਾਂਗੇ
Fazilka News : ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ , 5 ਸਾਲ ਪਹਿਲਾਂ ਗਿਆ ਸੀ ਵਿਦੇਸ਼
ਦੋਸਤਾਂ ਨਾਲ ਖਾਣਾ ਖਾਂਦੇ ਸਮੇਂ ਪਿਆ ਦਿਲ ਦਾ ਦੌਰਾ
Nangal News : ਬੱਚਿਆਂ ਦੇ ਡੁੱਬਣ ਦੀਆਂ ਘਟਨਾਂਵਾਂ ਨੂੰ ਰੋਕਣ ਲਈ ਪੁਲਿਸ ਨੇ ਦੁਪਹਿਰ ਵੇਲੇ ਨਹਿਰਾਂ ਦੁਆਲੇ ਵਧਾਈ ਗਸ਼ਤ
Nangal News : ਚੇਤਾਵਨੀ ਦਿੱਤੀ ਕੇ ਨਹਿਰਾਂ ’ਚ ਨਹਾਉਂਦੇ ਦੇਖੇ ਗਏ ਤਾਂ ਕੀਤੀ ਜਾਵੇਗੀ ਕਾਰਵਾਈ
PM Modi : ਚੋਣ ਪ੍ਰਚਾਰ ਖ਼ਤਮ ਹੁੰਦੇ ਹੀ ਕੰਨਿਆਕੁਮਾਰੀ ਜਾਣਗੇ PM ਮੋਦੀ , ਉਸੇ ਚੱਟਾਨ 'ਤੇ ਧਿਆਨ ਲਗਾਉਣਗੇ ,ਜਿੱਥੇ ਵਿਵੇਕਾਨੰਦ ਨੇ ਲਾਇਆ ਸੀ
ਇਸ ਤੋਂ ਪਹਿਲਾਂ 2019 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਰੀ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਕੇਦਾਰਨਾਥ ਗਏ ਸਨ
Nangal Accident News : ਨੰਗਲ ਐੱਨਐੱਫਐੱਲ ਚੌਂਕ ’ਤੇ ਟਿੱਪਰ ਨੇ ਐਕਟੀਵਾ ਸਵਾਰ ਨੂੰ ਦਰੜਿਆ, ਇੱਕ ਦੀ ਮੌਤ
Nangal Accident News : ਦੂਜੇ ਵਿਅਕਤੀ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਕਰਵਾਇਆ ਦਾਖ਼ਲ
Bobby kataria Arrested : ਵਿਵਾਦਾਂ ਘਿਰੇ ਮਸ਼ਹੂਰ YouTuber ਬੌਬੀ ਕਟਾਰੀਆ
Bobby kataria Arrested : ਗੁਰੂਗ੍ਰਾਮ ਪੁਲਿਸ ਨੇ ਮਨੱਖੀ ਤਸਕਰੀ ਦੇ ਦੋਸ਼ ’ਚ ਕੀਤਾ ਗ੍ਰਿਫ਼ਤਾਰ
Rajasthan News: ਅਲਵਰ 'ਚ ਬੋਰਵੈੱਲ 'ਚ ਡਿੱਗਿਆ 5 ਸਾਲਾ ਬੱਚਾ, 20 ਫੁੱਟ ਹੇਠਾਂ ਫਸਿਆ; ਤਿੰਨ ਘੰਟਿਆਂ ਬਾਅਦ ਸੁਰੱਖਿਅਤ ਕੱਢਿਆ ਬਾਹਰ
ਸੀਐਮ ਭਜਨ ਲਾਲ ਸ਼ਰਮਾ ਨੇ ਬਚਾਅ ਟੀਮ ਨੂੰ ਦਿੱਤੀ ਵਧਾਈ
Kapurthala Suicide News : ਕਪੂਰਥਲਾ ਪੀਟੀਯੂ ਦੇ ਹੋਸਟਲ 'ਚ ਵਿਦਿਆਰਥੀ ਨੇ ਫ਼ਾਹਾ ਲਾ ਕੀਤੀ ਖੁਦਕੁਸ਼ੀ
Kapurthala Suicide News : ਮ੍ਰਿਤਕ ਪੜ੍ਹਾਈ ਦੇ ਬੋਝ ਕਾਰਨ ਡਿਪ੍ਰੈਸ਼ਨ ਵਿੱਚ ਸੀ