ਖ਼ਬਰਾਂ
Arvind Kejriwal: ਪੰਜਾਬੀਆਂ ਨੇ ਦੇਸ਼ ਲਈ ਕੁਰਬਾਨੀਆਂ ਦਿਤੀਆਂ, ਇਸ ਵਾਰ ਸਾਰੇ ਪੰਜਾਬੀ 1 ਜੂਨ ਨੂੰ ਇਕ ਵਾਰ ਫਿਰ ਯੋਗਦਾਨ ਪਾਉਣਗੇ-ਕੇਜਰੀਵਾਲ
Arvind Kejriwal: ਪੰਜਾਬ ਵਿਚ ਹੁਣ ਤੱਕ 56000 ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਿਆ
Asian Yoga Championship : ਏਸ਼ੀਅਨ ਯੋਗਾ ਚੈਂਪੀਅਨਸ਼ਿਪ ਬੈਂਕਾਕ ’ਚ ਪੰਜਾਬ ਦੀ ਤਾਨੀਆ ਸੈਣੀ ਨੇ ਜਿੱਤਿਆ ਗੋਲਡ ਮੈਡਲ
Asian Yoga Championship :ਪਿੰਡ ਮੂਨਕ ਪਹੁੰਚਣ ’ਤੇ ਪਰਿਵਾਰ ਨੇ ਕੀਤਾ ਨਿੱਘਾ ਸਵਾਗਤ
Rajnath Singh: ਪੰਜਾਬ ਪਹੁੰਚੇ ਰਾਜਨਾਥ ਸਿੰਘ ਨੇ AAP 'ਤੇ ਕੱਸਿਆ ਤੰਜ਼, ਕੇਜਰੀਵਾਲ ਨੂੰ ਵੀ ਪੁੱਛਿਆ ਸਵਾਲ
ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ਼ ਇੱਕ ਵਿਅਕਤੀ ਨਹੀਂ ਹਨ। ਉਹਨਾਂ ਦੀ ਜਨਤਕ ਤੌਰ 'ਤੇ ਆਲੋਚਨਾ ਨਹੀਂ ਕੀਤੀ ਜਾਣੀ ਚਾਹੀਦੀ।
West Bengal : BSF ਨੇ ਸਰਹੱਦ 'ਤੇ 12 ਕਰੋੜ ਦੀ ਕੀਮਤ ਵਾਲੇ 89 ਸੋਨੇ ਦੇ ਬਿਸਕੁਟਾਂ ਸਮੇਤ ਤਸਕਰ ਕੀਤਾ ਕਾਬੂ
West Bengal : ਸਰਹੱਦੀ ਚੌਕੀ ’ਤੇ ਪਿੰਡ ਹਲਦਰਪਾੜਾ ’ਚ ਚਲਾਈ ਗਈ ਸੀ ਵਿਸ਼ੇਸ਼ ਮੁਹਿੰਮ
Chandigarh News : ਰਿਸ਼ਵਤ ਲੈਣ ਦੇ ਮਾਮਲੇ 'ਚ ਸਬ-ਇੰਸਪੈਕਟਰ ਸਮੇਤ 3 ਪੁਲਿਸ ਮੁਲਾਜ਼ਮ ਬਰਖ਼ਾਸਤ
CBI ਨੇ ਚੰਡੀਗੜ੍ਹ ਪੁਲੀਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਰਿਸ਼ਵਤ ਲੈਂਦਿਆਂ ਕੀਤਾ ਸੀ ਗ੍ਰਿਫ਼ਤਾਰ
Shahkot News: ਸ਼ਾਹਕੋਟ 'ਚ ਮਾਈਨਿੰਗ ਟੀਮ 'ਤੇ ਹਮਲਾ, ਫਾਈਰਿੰਗ ਕਰਕੇ ਬਚਾਈ ਜਾਨ
Shahkot News: ਤਸਕਰਾਂ ਨੇ ਵਾਹਨਾਂ ਦੀ ਵੀ ਕੀਤੀ ਭੰਨਤੋੜ
IT Raid: ਨਾਸਿਕ ਦੇ ਸੁਰਾਨਾ ਜਵੈਲਰਜ਼ 'ਤੇ IT ਵਿਭਾਗ ਦਾ ਛਾਪਾ, 26 ਕਰੋੜ ਦੀ ਨਕਦੀ ਸਮੇਤ 90 ਕਰੋੜ ਦੀ ਜਾਇਦਾਦ ਜ਼ਬਤ
ਇਨਕਮ ਟੈਕਸ ਵਿਭਾਗ ਦੀ ਇਸ ਕਾਰਵਾਈ ਨੇ ਮਹਾਰਾਸ਼ਟਰ 'ਚ ਹਲਚਲ ਮਚਾ ਦਿੱਤੀ ਹੈ।
Gurdaspur Drone News: ਗੁਰਦਾਸਪੁਰ 'ਚ ਕਰੋੜਾਂ ਦੀ ਹੈਰੋਇਨ ਸਮੇਤ ਪਾਕਿਸਤਾਨੀ ਡਰੋਨ ਜ਼ਬਤ
Gurdaspur Drone News BSF ਨੇ ਡਰੋਨ ਦੀ ਅਵਾਜ਼ ਸੁਣ ਤੇ ਕੀਤੀ ਜਵਾਬੀ ਫਾਇਰਿੰਗ
SpiceJet Aircraft: ਲੇਹ ਜਾ ਰਹੀ ਸਪਾਈਸ ਜੈੱਟ ਦੀ ਫਲਾਈਟ ਪੰਛੀ ਨਾਲ ਟਕਰਾਉਣ ਤੋਂ ਬਾਅਦ ਦਿੱਲੀ ਪਰਤੀ
ਇਸ ਤੋਂ ਪਹਿਲਾਂ ਸੂਤਰਾਂ ਨੇ ਕਿਹਾ ਸੀ ਕਿ ਹਵਾਈ ਅੱਡੇ 'ਤੇ ਪੂਰੀ ਤਰ੍ਹਾਂ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।
Rewari News : ਰੇਵਾੜੀ 'ਚ ਸੱਸ ਦਾ ਕਤਲ ਕਰਨ ਵਾਲੀ ਨੂੰਹ ਗ੍ਰਿਫ਼ਤਾਰ
Rewari News : ਸੱਸ ਹਰ ਰੋਜ਼ ਕਰਦੀ ਸੀ ਝਗੜਾ ਜਿਸ ਕਾਰਨ ਚਾਕੂ ਮਾਰ ਉਤਾਰਿਆ ਮੌਤ ਦੇ ਘਾਟ