ਖ਼ਬਰਾਂ
Rewari News : ਰੇਵਾੜੀ 'ਚ ਸੱਸ ਦਾ ਕਤਲ ਕਰਨ ਵਾਲੀ ਨੂੰਹ ਗ੍ਰਿਫ਼ਤਾਰ
Rewari News : ਸੱਸ ਹਰ ਰੋਜ਼ ਕਰਦੀ ਸੀ ਝਗੜਾ ਜਿਸ ਕਾਰਨ ਚਾਕੂ ਮਾਰ ਉਤਾਰਿਆ ਮੌਤ ਦੇ ਘਾਟ
ਪੀਐੱਮ ਮੋਦੀ ਨੇ 22 ਲੋਕਾਂ ਦਾ 16 ਲੱਖ ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਪਰ ਹਿਮਾਚਲ ਨੂੰ 9000 ਕਰੋੜ ਨਹੀਂ ਦਿੱਤੇ : ਰਾਹੁਲ ਗਾਂਧੀ
ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਹਰ ਸਾਲ ਇੱਕ ਲੱਖ ਰੁਪਏ ਦਿੱਤੇ ਜਾਣਗੇ ਜਦੋਂ ਤੱਕ ਉਨ੍ਹਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਨਹੀਂ ਲਿਆਂਦਾ ਜਾਂਦਾ
Public Holiday : ਪੰਜਾਬ 'ਚ 1 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ , ਸਾਰੇ ਅਦਾਰਿਆਂ ਅਤੇ ਫੈਕਟਰੀਆਂ 'ਚ ਹੋਵੇਗੀ ਛੁੱਟੀ
30 ਤਰੀਕ ਨੂੰ ਹੀ ਬੰਦ ਹੋ ਜਾਣਗੇ ਠੇਕੇ
Gutkha Pan Masala Ban : ਤੇਲੰਗਾਨਾ 'ਚ ਗੁਟਖਾ ਅਤੇ ਪਾਨ ਮਸਾਲੇ 'ਤੇ ਪਾਬੰਦੀ ! ਜਾਣੋ ਕਿਉਂ ਲਿਆ ਇਹ ਫੈਸਲਾ
ਗੁਟਖਾ ਅਤੇ ਪਾਨਮਸਾਲਾ ਵਿੱਚ ਤੰਬਾਕੂ ਅਤੇ ਨਿਕੋਟੀਨ ਦੀ ਮਾਤਰਾ ਹੁੰਦੀ ਹੈ, ਜੋ ਸਰੀਰ ਲਈ ਬੇਹੱਦ ਨੁਕਸਾਨਦੇਹ ਹੈ
Priyanka Gandhi News: ਫਤਿਹਗੜ੍ਹ ਸਾਹਿਬ 'ਚ ਪ੍ਰਿਅੰਕਾ ਗਾਂਧੀ ਦੀ ਜ਼ਬਰਦਸਤ ਸਪੀਚ, ਕਿਹਾ ਮੋਦੀ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ
Priyanka Gandhi News: ਪੰਜਾਬ ਕਿਸਾਨਾਂ ਦੀ ਧਰਤੀ ਹੈ। ਕਿਸਾਨਾਂ ਦੇ ਖੂਨ-ਪਸੀਨੇ ਨੇ ਹੀ ਸਾਡੇ ਦੇਸ਼ ਨੂੰ ਬਣਾਇਆ ਹੈ।
Delhi Krishna Nagar Fire : ਕ੍ਰਿਸ਼ਨਾ ਨਗਰ ਦੀ ਬਿਲਡਿੰਗ 'ਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ, ਕਈ ਜ਼ਖਮੀ
ਚਾਰਜਿੰਗ ਦੌਰਾਨ ਸਕੂਟੀ ਨੂੰ ਲੱਗੀ ਅੱਗ, ਫਿਰ ਪੂਰੀ ਬਿਲਡਿੰਗ ਨੂੰ ਲਪੇਟ 'ਚ ਲਿਆ
Chandigarh News: ਚੰਡੀਗੜ੍ਹ 'ਚ DDR ਕਟਵਾਉਣ ਵਾਲੇ ਪੁਲਿਸ ਮੁਲਾਜ਼ਮਾਂ 'ਤੇ SSP ਸਖ਼ਤ, ਯੂਨਿਟ 'ਚ ਵਾਪਸ ਆਉਣ ਦੇ ਦਿਤੇ ਹੁਕਮ
Chandigarh News: ਕਿਹਾ- ਮੁੜ ਅਜਿਹਾ ਕਰਨ 'ਤੇ ਹੋਵੇਗੀ ਕਾਰਵਾਈ
Gurdaspur News: BSF ਦੇ ਜਵਾਨਾਂ ਨੇ ਇੱਕ ਪਾਕਿਸਤਾਨੀ ਡਰੋਨ, 11 ਕਿਲੋ ਹੈਰੋਇਨ ਕੀਤੀ ਬਰਾਮਦ
Gurdaspur News: ਪੁਲਿਸ ਨੇ ਪਾਕਿਸਤਾਨੀ ਡਰੋਨ ਨੂੰ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ
Delhi: ਦਿੱਲੀ ਬੇਬੀ ਕੇਅਰ ਸੈਂਟਰ 'ਚ ਲੱਗੀ ਅੱਗ ਦੀ ਘਟਨਾ 'ਤੇ ਰਾਸ਼ਟਰਪਤੀ ਨੇ ਜਤਾਇਆ ਦੁੱਖ
ਮੈਂ ਇਸ ਘਟਨਾ ਵਿਚ ਜ਼ਖਮੀ ਹੋਏ ਹੋਰ ਬੱਚਿਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੀ ਹਾਂ। ’’
Indigo Flight : ਭੰਗ ਦੇ ਨਸ਼ੇ 'ਚ ਯਾਤਰੀ ਹਜ਼ਾਰਾਂ ਫੁੱਟ ਦੀ ਉਚਾਈ 'ਤੇ ਇੰਡੀਗੋ ਦੀ ਫਲਾਈਟ ਦਾ ਲੱਗਾ ਖੋਲ੍ਹਣ ਗੇਟ, ਦੋਸ਼ੀ ਗ੍ਰਿਫ਼ਤਾਰ
Indigo Flight : ਇੰਦੌਰ ਤੋਂ ਹੈਦਰਾਬਾਦ ਜਾ ਰਹੀ ਉਡਾਨ ਨਾਲ ਵੱਡੀ ਦੁਰਘਟਨਾ ਹੋਣ ਤੋਂ ਹੋਇਆ ਬਚਾਅ