ਖ਼ਬਰਾਂ
Gurdaspur News: BSF ਦੇ ਜਵਾਨਾਂ ਨੇ ਇੱਕ ਪਾਕਿਸਤਾਨੀ ਡਰੋਨ, 11 ਕਿਲੋ ਹੈਰੋਇਨ ਕੀਤੀ ਬਰਾਮਦ
Gurdaspur News: ਪੁਲਿਸ ਨੇ ਪਾਕਿਸਤਾਨੀ ਡਰੋਨ ਨੂੰ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ
Delhi: ਦਿੱਲੀ ਬੇਬੀ ਕੇਅਰ ਸੈਂਟਰ 'ਚ ਲੱਗੀ ਅੱਗ ਦੀ ਘਟਨਾ 'ਤੇ ਰਾਸ਼ਟਰਪਤੀ ਨੇ ਜਤਾਇਆ ਦੁੱਖ
ਮੈਂ ਇਸ ਘਟਨਾ ਵਿਚ ਜ਼ਖਮੀ ਹੋਏ ਹੋਰ ਬੱਚਿਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੀ ਹਾਂ। ’’
Indigo Flight : ਭੰਗ ਦੇ ਨਸ਼ੇ 'ਚ ਯਾਤਰੀ ਹਜ਼ਾਰਾਂ ਫੁੱਟ ਦੀ ਉਚਾਈ 'ਤੇ ਇੰਡੀਗੋ ਦੀ ਫਲਾਈਟ ਦਾ ਲੱਗਾ ਖੋਲ੍ਹਣ ਗੇਟ, ਦੋਸ਼ੀ ਗ੍ਰਿਫ਼ਤਾਰ
Indigo Flight : ਇੰਦੌਰ ਤੋਂ ਹੈਦਰਾਬਾਦ ਜਾ ਰਹੀ ਉਡਾਨ ਨਾਲ ਵੱਡੀ ਦੁਰਘਟਨਾ ਹੋਣ ਤੋਂ ਹੋਇਆ ਬਚਾਅ
Market capitalisation: ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ ਵਿਚੋਂ ਨੌਂ ਦਾ ਬਾਜ਼ਾਰ ਪੂੰਜੀਕਰਣ 1.85 ਲੱਖ ਕਰੋੜ ਰੁਪਏ ਵਧਿਆ
ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦਾ ਬਾਜ਼ਾਰ ਪੂੰਜੀਕਰਨ 35,135.36 ਕਰੋੜ ਰੁਪਏ ਵਧ ਕੇ 6,51,348.26 ਕਰੋੜ ਰੁਪਏ ਹੋ ਗਿਆ।
Fazilka News: ਫਾਜ਼ਿਲਕਾ ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਮੇਤ 7 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ
Fazilka News: : ਮੁਲਜ਼ਮਾਂ ਕੋਲੋਂ 5.47 ਕਿਲੋਗ੍ਰਾਮ ਹੈਰੋਇਨ, 1.7 ਲੱਖ ਰੁਪਏ ਦੀ ਡਰੱਗ ਮਨੀ, 40 ਕਾਰਤੂਸ ਹੋਏ ਬਰਾਮਦ
Punjab News: ਮੁਹਾਲੀ ਦੀ ਰਾਜਵੰਤ ਕੌਰ ਨੇ ਇੰਗਲੈਂਡ 'ਚ ਜਿੱਤੇ ਦੋ ਗੋਲਡ ਮੈਡਲ, ਹੁਣ ਖੇਡੇਗੀ ਵਿਸ਼ਵ ਕੱਪ
ਉਸ ਨੂੰ ਇੰਗਲੈਂਡ ਵਿਚ ਹੋਣ ਵਾਲੇ ਇਸ ਮੁਕਾਬਲੇ ਲਈ ਪਾਵਰ ਲਿਫਟਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਚੁਣਿਆ ਗਿਆ ਸੀ
Mohali News : ਵਿਦੇਸ਼ ਬੈਠੇ ਗੈਂਗਸਟਰਾਂ ਦੇ ਚਾਰ ਸਾਥੀਆਂ ਖ਼ਿਲਾਫ਼ ਮਾਮਲਾ ਦਰਜ
Mohali News : ਸੂਤਰਾਂ ਅਨੁਸਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ
Punjab News: ਪ੍ਰਤਾਪ ਬਾਜਵਾ ਨੇ ਰਾਹੁਲ ਗਾਂਧੀ ਤੋਂ ਵਪਾਰ ਲਈ ਬਾਰਡਰ ਦਾ ਰਸਤਾ ਖੁੱਲਵਾਉਣ ਦੀ ਕੀਤੀ ਮੰਗ
ਕੇਂਦਰ ਵਿਚ ਭਾਰਤ ਸਰਕਾਰ ਬਣਨ ਤੋਂ ਬਾਅਦ ਰਾਹੁਲ ਗਾਂਧੀ ਨੂੰ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦੇਣੀ ਚਾਹੀਦੀ ਹੈ
Jalandhar News: ਸੜਕ 'ਤੇ ਰਸਤਾ ਦੇਣ ਲਈ ਕਹਿਣ 'ਤੇ ਸ਼ਰਾਬੀ ਨੌਜਵਾਨਾਂ ਨੇ ਕਿਸਾਨ ਨੂੰ ਗੋਲੀਆਂ ਨਾਲ ਭੁੰਨਿਆ
Jalandhar News: ਦੂਸਰਾ ਭਰਾ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ
Uttar Pradesh Accident: ਸ਼ਰਧਾਲੂਆਂ ਨਾਲ ਭਰੀ ਬੱਸ 'ਤੇ ਪਲਟਿਆ ਡੰਪਰ, 11 ਦੀ ਹੋਈ ਮੌਤ
Uttar Pradesh Accident: 10 ਲੋਕ ਹੋਏ ਗੰਭੀਰ ਜ਼ਖ਼ਮੀ