ਖ਼ਬਰਾਂ
Bathinda Suicide News : ਬਠਿੰਡਾ ’ਚ ਮਜ਼ਦੂਰ ਨੇ ਵਾਟਰ ਵਰਕਸ ਵਾਲੀ ਡਿੱਗੀ ’ਚ ਛਾਲ ਮਾਰ ਕੀਤੀ ਖ਼ੁਦਕੁਸ਼ੀ
Bathinda Suicide News : ਆਰਥਿਕ ਤੰਗੀ ਦੇ ਚੱਲਦਿਆਂ ਰਹਿੰਦਾ ਸੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ
Lok Sabha Elections 2024 : ਫ਼ਾਰਮ 17ਸੀ ਜਨਤਕ ਕੀਤਾ ਜਾਂਦਾ ਹੈ ਤਾਂ ਵੋਟਰ ’ਚ ਪੈ ਜਾਣਗੇ ਭੰਬਲਭੂਸੇ
Lok Sabha Elections 2024 :ਚੋਣ ਕਮਿਸ਼ਨ ਨੇ ਸੁਪਰੀਮ ਕੋਰਟ 'ਚ ਹਲਫ਼ਨਾਮਾ ਦਾਇਰ ਕਰਕੇ ਪਟੀਸ਼ਨ ਦਾ ਕੀਤਾ ਵਿਰੋਧ
ਹਰਿਆਣਾ ਦੇ 99 ਪੋਲਿੰਗ ਸਟੇਸ਼ਨਾਂ ਦੀ ਕਮਾਨ ਸੰਭਾਲਣਗੀਆਂ ਔਰਤਾਂ, ਨੌਜਵਾਨ ਕਰਮਚਾਰੀਆਂ ਨੂੰ ਸੌਂਪੀ ਜਾਵੇਗੀ ਜ਼ਿੰਮੇਵਾਰੀ
24 ਹਜ਼ਾਰ 39 ਕੰਟਰੋਲ ਯੂਨਿਟ ਅਤੇ 26 ਹਜ਼ਾਰ 40 ਵੀਵੀਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ
Ludhiana News: ਲੁਧਿਆਣਾ 'ਚ ਸ਼ਰੇਆਮ ਚੱਲ ਰਹੀ ਸੀ ਸੱਟਾਬਾਜ਼ੀ, ਪੁਲਿਸ ਨੇ ਮਾਰਿਆ ਛਾਪਾ, 9 ਵਿਅਕਤੀ ਕਾਬੂ
Ludhiana News: ਮੁਲਜ਼ਮਾਂ ਕੋਲੋਂ 1.4 ਲੱਖ ਦੀ ਨਕਦੀ ਬਰਾਮਦ
Unemployment: IIT ਪਾਸ ਆਊਟ ਵਿਦਿਆਰਥੀ ਵੀ ਬੇਰੁਜ਼ਗਾਰ, ਅੰਕੜਿਆਂ 'ਚ ਹੈਰਾਨ ਕਰਨ ਵਾਲਾ ਖ਼ੁਲਾਸਾ
ਆਈਆਈਟੀ-ਬੰਬੇ ਅਤੇ ਬਿਰਲਾ ਇੰਸਟੀਚਿਊਟ ਆਫ਼ ਟੈਕਨਾਲੋਜੀ ਐਂਡ ਸਾਇੰਸ ਨੇ ਵੀ ਅਜਿਹਾ ਹੀ ਕੀਤਾ ਹੈ।
Lok Sabha Elections 2024 : ADR ਦੀ ਰਿਪੋਰਟ ਮੁਤਾਬਕ ਚੋਣਾਂ ਲੜ ਰਹੇ 199 ਉਮੀਦਵਾਰਾਂ ਖ਼ਿਲਾਫ ਅਪਰਾਧਿਕ ਮਾਮਲੇ
Lok Sabha Elections 2024 :ਇਸ ਪੜਾਅ 'ਚ 4 ਅਜਿਹੇ ਉਮੀਦਵਾਰ ਵੀ ਚੋਣ ਮੈਦਾਨ 'ਚ ਹਨ ਜਿਨ੍ਹਾਂ ਖਿਲਾਫ਼ ਕਤਲ ਦਾ ਕੇਸ ਦਰਜ
Punjab News: 43 ਸਾਲਾਂ ਤੋਂ ਅਪਣੀ ਤਨਖ਼ਾਹ ਅਤੇ ਪੈਨਸ਼ਨ ਲਈ ਲੜਨ ਵਾਲੇ ਮੁਲਾਜ਼ਮ ਨੂੰ ਮਿਲਿਆ ਇਨਸਾਫ਼, ਕੀ ਹੈ ਮਾਮਲਾ?
ਬਰਖ਼ਾਸਤ ਕਰਮਚਾਰੀ ਦੇ ਕਾਨੂੰਨੀ ਵਾਰਸਾਂ ਵਿਚ ਬਰਾਬਰ ਵੰਡਣ ਦੇ ਹੁਕਮ
Fazilka Pickle News: ਅਚਾਰ ਖਾਣ ਵਾਲਿਆਂ ਲਈ ਜ਼ਰੂਰੀ ਖਬਰ, ਡੱਬੇ 'ਚੋਂ ਨਿਕਲਿਆ ਸੱਪ, ਪਿੰਡ 'ਚ ਵੇਚਣ ਵਾਲੇ ਤੋਂ ਹੀ ਖਰੀਦਿਆਂ ਸੀ ਡੱਬਾ
Fazilka Pickle News: ਕੰਪਨੀ ਨੇ ਦਿਤੀ ਸਫਾਈ
Punjab News: 43 ਸਾਲਾਂ ਤੋਂ ਤਨਖ਼ਾਹ ਤੇ ਪੈਨਸ਼ਨ ਲਈ ਲੜਨ ਵਾਲੇ ਮੁਲਾਜ਼ਮ ਨੂੰ ਮਿਲਿਆ ਇਨਸਾਫ਼, ਬੈਂਕ 'ਤੇ ਲੱਗਿਆ 10 ਲੱਖ ਦਾ ਜੁਰਮਾਨਾ
ਵਰਿੰਦਰ ਕੁਮਾਰ ਨੂੰ 1976 ਵਿਚ ਹਿਸਾਰ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਵਿਚ ਸਕੱਤਰ ਨਿਯੁਕਤ ਕੀਤਾ ਗਿਆ ਸੀ
Supreme Court News: ਸੁਪਰੀਮ ਕੋਰਟ ਵਲੋਂ PFI ਦੇ ਅੱਠ ਕਥਿਤ ਮੈਂਬਰਾਂ ਦੀ ਜ਼ਮਾਨਤ ਰੱਦ
ਕਿਹਾ, ਕੌਮੀ ਸੁਰੱਖਿਆ ਸਰਵਉੱਚ, ਅਤਿਵਾਦ ਨਾਲ ਜੁੜੇ ਕਿਸੇ ਵੀ ਕੰਮ 'ਤੇ ਪਾਬੰਦੀ ਲਗਾਉਣੀ ਜ਼ਰੂਰੀ