ਖ਼ਬਰਾਂ
ਪਾਕਿ ਤੋਂ ਵਿਆਹ ਕੇ ਆਈਆਂ ਮਹਿਲਾਵਾਂ ਭਾਰਤੀ ਨਾਗਰਿਕਤਾ ਦੀ ਉਡੀਕ ’ਚ, ਕਈ ਸਾਲਾਂ ਤੋਂ ਲਟਕ ਰਹੇ ਨੇ ਕੇਸ
ਭਾਰਤ ਤੇ ਪਾਕਿ ’ਚ ਰਹਿੰਦੇ ਅਹਿਮਦੀਆ ਭਾਈਚਾਰੇ ਦੇ ਲੋਕਾਂ ਦੀ ਆਪਸ ’ਚ ਗੂੜ੍ਹੀ ਸਾਂਝ ਹੈ
Manvi Death Case : ਕੇਕ ਖਾਣ ਨਾਲ ਹੋਈ ਮਾਨਵੀ ਦੀ ਮੌਤ ਮਾਮਲੇ 'ਚ ਵੱਡਾ ਖੁਲਾਸਾ, ਕੇਕ ਦੇ ਸੈਂਪਲ ‘ਚ ਨਹੀਂ ਮਿਲਿਆ ਕੋਈ ਜ਼ਹਿਰੀਲਾ ਪਦਾਰਥ
ਬੇਕਰੀ ਮਾਲਕ ਨੂੰ ਵੀ ਹਾਈਕੋਰਟ ਤੋਂ ਮਿਲੀ ਜ਼ਮਾਨਤ
PM Modi Punjab Rally: ਪੰਜਾਬ 'ਚ PM ਨਰਿੰਦਰ ਮੋਦੀ ਦੀ ਰੈਲੀ, ਕੈਪਟਨ ਅਮਰਿੰਦਰ ਸਿੰਘ ਨਹੀਂ ਹੋਣਗੇ ਸ਼ਾਮਲ
PM Modi Punjab Rally: ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ
Shambhu border : ਸ਼ੰਭੂ ਬਾਰਡਰ ਤੋਂ ਪਰਤ ਰਹੇ ਕਿਸਾਨਾਂ ਦੀ ਬੇਕਾਬੂ ਹੋਣ ਕਾਰਨ ਬੱਸ ਪਲਟੀ, 32 ਕਿਸਾਨ ਹੋਏ ਜ਼ਖ਼ਮੀ
Shambhu border :ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ਤੇ ਵਾਪਰਿਆ ਹਾਦਸਾ
Kaamya Karthikeyan :ਭਾਰਤ ਦੀ 16 ਸਾਲ ਦੀ ਕਾਮਿਆ ਕਾਰਤੀਕੇਯਨ ਨੇ ਰਚਿਆ ਇਤਿਹਾਸ, ਪਿਤਾ ਨਾਲ ਮਾਊਂਟ ਐਵਰੈਸਟ ਦੇ ਸਿਖਰ 'ਤੇ ਲਹਿਰਾਇਆ ਤਿਰੰਗਾ
ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੀ ਸਭ ਤੋਂ ਛੋਟੀ ਉਮਰ ਦੀ ਭਾਰਤੀ ਕੁੜੀ ਬਣੀ Kaamya Karthikeyan
Russian Girl Purse Stolen News: ਸ਼ਰਮਸਾਰ ਕਰਨ ਵਾਲੀ ਖਬਰ, ਪੰਜਾਬ ਘੁੰਮਣ ਆਈ ਰਸ਼ੀਅਨ ਲੜਕੀ ਨਾਲ ਹੋਈ ਲੁੱਟ-ਖੋਹ, ਪਰਸ ਹੋਇਆ ਚੋਰੀ
Russian Girl Purse Stolen News: ਪਰਸ 'ਚ 3 ਲੱਖ ਰੁਪਏ ਤੋਂ ਇਲਾਵਾ ਪਾਸਪੋਰਟ ਤੇ ਜ਼ਰੂਰੀ ਕਾਗਜ਼ਾਤ ਸਨ
Ricky Ponting : ਬੱਲੇਬਾਜ਼ ਰਿਕੀ ਪੌਂਟਿੰਗ ਨੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਬਣਨ ਦੀ ਪੇਸ਼ਕਸ਼ ਨੂੰ ਠੁਕਰਾਇਆ
Ricky Ponting : ਕਿਹਾ- ਮੇਰੀ ਜੀਵਨ ਸ਼ੈਲੀ ’ਚ ਫਿੱਟ ਨਹੀਂ ਬੈਠਦਾ
Lok Sabha Election 2024 : ਅੱਜ ਥੰਮ ਜਾਵੇਗਾ ਛੇਵੇਂ ਪੜਾਅ ਲਈ ਚੋਣ ਪ੍ਰਚਾਰ, 25 ਮਈ ਨੂੰ 8 ਰਾਜਾਂ ਦੀਆਂ 58 ਸੀਟਾਂ 'ਤੇ ਹੋਵੇਗੀ ਵੋਟਿੰਗ
ਦੇਸ਼ ਦੇ 8 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 58 ਸੀਟਾਂ 'ਤੇ ਵੋਟਿੰਗ ਹੋਣੀ ਹੈ
Punjab Weather Update: ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ, ਲੋਕ ਕਰ ਰਹੇ ਠੰਢੀਆਂ ਚੀਜ਼ਾਂ ਦਾ ਸੇਵਨ
Punjab Weather Update: ਦੁਪਹਿਰ ਸਮੇਂ ਬਾਜ਼ਾਰਾਂ ਵਿਚ ਹੁੰਦਾ ਸੰਨਾਟਾ
Bathinda Suicide News : ਬਠਿੰਡਾ ’ਚ ਮਜ਼ਦੂਰ ਨੇ ਵਾਟਰ ਵਰਕਸ ਵਾਲੀ ਡਿੱਗੀ ’ਚ ਛਾਲ ਮਾਰ ਕੀਤੀ ਖ਼ੁਦਕੁਸ਼ੀ
Bathinda Suicide News : ਆਰਥਿਕ ਤੰਗੀ ਦੇ ਚੱਲਦਿਆਂ ਰਹਿੰਦਾ ਸੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ