ਖ਼ਬਰਾਂ
Punjab News: ਪੰਜਾਬ ’ਚ ਗਰਮੀ ਦਾ ਪ੍ਰਕੋਪ ਵਧਣ ਕਾਰਨ 13 ਹਜ਼ਾਰ ਮੈਗਾਵਾਟ ਤੋਂ ਟੱਪੀ ਬਿਜਲੀ ਦੀ ਮੰਗ
ਪੀਐਸਪੀਸੀਐਲ ਨੇ 7500 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਕੀਤੀ ਹਾਸਲ
UK News: ਗੋਪੀ ਹਿੰਦੂਜਾ ਇੰਗਲੈਂਡ ਦੇ ਸੱਭ ਤੋਂ ਵੱਧ ਅਮੀਰ ਵਿਅਕਤੀ; ਮਹਾਰਾਜਾ ਚਾਰਲਸ ਤੋਂ ਵੀ ਵੱਧ ਅਮੀਰ ਹਨ ਪੀਐਮ ਰਿਸ਼ੀ ਸੁਨਕ
‘ਸੰਡੇ ਟਾਈਮਜ਼’ ਦੀ ਰਿਪੋਰਟ ਮੁਤਾਬਕ ਪੀਐਮ ਸੁਨਕ ਤੇ ਉਨ੍ਹਾਂ ਦੀ ਪਤਨੀ ਅਕਸ਼ਿਤਾ ਮੂਰਤੀ ਦੀ ਜਾਇਦਾਦ ’ਚ ਵਾਧਾ ਹੋਇਆ ਹੈ।
ਸੰਸਦ ਵਲੋਂ ਪਾਸ ਕੀਤੇ ਗਏ ਨਵੇਂ ਅਪਰਾਧਕ ਕਾਨੂੰਨਾਂ ਵਿਰੁਧ ਪਟੀਸ਼ਨ ’ਤੇ ਸੁਣਵਾਈ ਅੱਜ
ਜਸਟਿਸ ਬੇਲਾ ਐਮ. ਤ੍ਰਿਵੇਦੀ ਅਤੇ ਪੰਕਜ ਮਿਥਲ ਦੀ ਛੁੱਟੀ ਵਾਲੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਸਕਦੀ ਹੈ
Punjab News: ਖਹਿਰਾ ਨੇ ਪੰਜਾਬ ’ਚ ਗ਼ੈਰ-ਪੰਜਾਬੀਆਂ ਦੇ ਗ਼ਲਬੇ ਦਾ ਮੁੱਦਾ ਚੁਕਿਆ ਤਾਂ ਸਿਆਸੀ ਪਾਰਾ ਗਰਮੀ ਖਾ ਗਿਆ
ਭਗਵੰਤ ਮਾਨ, ਜਾਖੜ ਤੇ ਰਾਜਾ ਵੜਿੰਗ ਨੇ ਵੀ ਖਹਿਰਾ ਦੇ ਵਿਚਾਰ ਨੂੰ ਸੌੜੀ ਮਾਨਸਿਕਤਾ ਦਾ ਪ੍ਰਗਟਾਵਾ ਦਸਿਆ
ਲੋਕ ਸਭਾ ਚੋਣਾਂ 2024 : ਪੰਜਵੇਂ ਪੜਾਅ ਦੀ ਵੋਟਿੰਗ ਅੱਜ, ਸ਼ਹਿਰੀ ਵੋਟਰਾਂ ਦੀ ਉਦਾਸੀਨਤਾ ਤੋਂ ਨਾਰਾਜ਼ ਚੋਣ ਕਮਿਸ਼ਨ
ਅੱਠ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਸੀਟਾਂ ’ਤੇ ਵੋਟਿੰਗ ਹੋਵੇਗੀ
ਭਰਤਪੁਰ ਦੇ ਸਾਬਕਾ ਸ਼ਾਹੀ ਪਰਵਾਰ ਦਾ ਕਲੇਸ਼ ਜਗ-ਜ਼ਾਹਰ, ਪਤਨੀ ਤੇ ਬੇਟੇ ਵਿਰੁਧ ਅਦਾਲਤ ਪੁੱਜੇ ਰਾਜਸਥਾਨ ਦੇ ਸਾਬਕਾ ਮੰਤਰੀ
ਮਹਿਲ ਦੇ ਅੰਦਰ ਲੰਮੇ ਸਮੇਂ ਤਕ ਤਸੀਹੇ ਦੇਣ ਦਾ ਦੋਸ਼ ਲਾਇਆ
ਪ੍ਰਧਾਨ ਮੰਤਰੀ ਮੋਦੀ ਨੇ 22 ਲੋਕਾਂ ਨੂੰ ਅਰਬਪਤੀ ਬਣਾਇਆ, ਅਸੀਂ ਕਰੋੜਾਂ ਨੂੰ ਲੱਖਪਤੀ ਬਣਾਵਾਂਗੇ : ਰਾਹੁਲ
ਕਿਹਾ, ਅਸੀਂ ਬੇਰੁਜ਼ਗਾਰ ਨੌਜੁਆਨਾਂ ਨੂੰ ਹਰ ਸਾਲ 1 ਲੱਖ ਰੁਪਏ ਦੇਣ ਜਾ ਰਹੇ ਹਾਂ, ਅਗਨੀਵੀਰ ਯੋਜਨਾ ਨੂੰ ਕੂੜੇਦਾਨ ’ਚ ਸੁੱਟ ਦੇਵਾਂਗੇ
IPL 2024 : ਸਨਰਾਈਜ਼ਰਜ਼ ਨੇ ਪੰਜਾਬ ਕਿੰਗਜ਼ ਨੂੰ 4 ਵਿਕਟਾਂ ਨਾਲ ਹਰਾਇਆ
ਪੰਜਾਬ ਦੀ ਮੁਹਿੰਮ 10 ਅੰਕਾਂ ਨਾਲ ਨੌਵੇਂ ਸਥਾਨ ’ਤੇ ਸਮਾਪਤ
ਕਾਂਗਰਸ ਨੇ ਕਦੇ ਵੀ ਘੱਟ ਗਿਣਤੀਆਂ ਨੂੰ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਨਹੀਂ ਦਿਤਾ: ਜੈਰਾਮ ਰਮੇਸ਼
ਕਿਹਾ, ਅਸੀਂ ਸੰਵਿਧਾਨ ਦੀ ਪਾਲਣਾ ਕਰਦੇ ਹਾਂ ਜੋ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਅਤੇ ਨਾਗਰਿਕਤਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ
ਗਊ ਤਸਕਰੀ ਦੇ ਦੋਸ਼ ’ਚ 60 ਸਾਲ ਦੇ ਵਿਅਕਤੀ ਨੂੰ ਨੰਗਾ ਕਰ ਕੇ ਮੋਟਰਸਾਈਕਲ ਨਾਲ ਬੰਨ੍ਹ ਕੇ ਘਸੀਟਿਆ
ਝਾਰਖੰਡ ਦੇ ਗੜ੍ਹਵਾ ਜ਼ਿਲ੍ਹੇ ’ਚ ਵਾਪਰੀ ਘਟਨਾ