ਖ਼ਬਰਾਂ
Lok Sabha Elections 2024: ਪੰਜਾਬ ਵਿਚ ਚੋਣ ਪ੍ਰਚਾਰ ਕਰਨਗੇ ਯੋਗੀ ਆਦਿੱਤਿਆਨਾਥ; ਸੁਨੀਲ ਜਾਖੜ ਨੇ ਦਿਤਾ ਸੱਦਾ
ਭਾਜਪਾ ਹਾਈ ਕਮਾਂਡ ਮੁਤਾਬਕ ਯੋਗੀ ਆਦਿੱਤਿਆਨਾਥ ਪੰਜਾਬ 'ਚ ਚੋਣ ਰੈਲੀਆਂ ਕਰਦੇ ਵੀ ਨਜ਼ਰ ਆਉਣਗੇ।
Punjab Weather News: ਪੰਜਾਬ ’ਚ ਗਰਮੀ ਨੇ ਲੋਕਾਂ ਦਾ ਕੀਤਾ ਬੁਰਾ ਹਾਲ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ
Punjab Weather News: ਬਠਿੰਡਾ ਜ਼ਿਲ੍ਹਾ ਸਭ ਤੋਂ ਗਰਮ ਰਿਹਾ, ਜਿਥੇ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ
Delhi News: ਨਾਜਾਇਜ਼ ਹਥਿਆਰਾਂ ਦੇ ਮਾਮਲੇ 'ਚ ਗੈਂਗਸਟਰ ਕਾਲਾ ਜਠੇੜੀ ਤੇ ਅਨਿਲ ਛਿੱਪੀ ਬਰੀ
ਦੋ ਹੋਰ ਮੁਲਜ਼ਮਾਂ ’ਤੇ ਦੋਸ਼ ਤੈਅ
Punjab News: ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੰਗ ਨੇ ਸ਼ਾਮਚੁਰਾਸੀ ਤੇ ਚੱਬੇਵਾਲ ਹਲਕੇ ਲਈ ਪ੍ਰਧਾਨਾਂ ਦੀ ਕੀਤੀ ਚੋਣ
ਸ਼ਾਮਚੁਰਾਸੀ ਦੀ ਜ਼ਿੰਮੇਵਾਰੀ ਅਵਤਾਰ ਸਿੰਘ ਤੇ ਚੱਬੇਵਾਲ ਦੀ ਪ੍ਰੀਤ ਜੱਜ ਨੂੰ ਮਿਲੀ
Amritsar News: 2 ਨਜਾਇਜ਼ ਹਥਿਆਰ, ਸਮੇਤ 10 ਜਿੰਦਾ ਰੌਂਦ ਬਰਾਮਦ, ਪਿਛਲੇ ਸਬੰਧਾਂ ਦੀ ਜਾਂਚ ਜਾਰੀ
ਜਗਰੂਪ ਉਰਫ਼ ਜੂਪਾ ਅਮਰੀਕਾ ਸਥਿਤ ਗੈਂਗਸਟਰ ਪਵਿੱਤਰ ਚੌੜਾ ਦਾ ਨਜ਼ਦੀਕੀ ਸਾਥੀ ਹੈ।
2019 US Murder Case: ਅਮਰੀਕਾ ਵਿਚ ਪੰਜਾਬੀ ਨੂੰ ਮੌਤ ਦੀ ਸਜ਼ਾ, 4 ਪਰਿਵਾਰਕ ਮੈਂਬਰਾਂ ਦਾ ਕੀਤਾ ਸੀ ਕਤਲ
2019 ਵਿਚ ਪਰਿਵਾਰ ਦੇ 4 ਮੈਂਬਰਾਂ ਦਾ ਕੀਤਾ ਸੀ ਕਤਲ
Delhi News: 2 ਜੱਜਾਂ ਦੀ ਬੈਂਚ ਨੇ 2 ਹੋਰ ਜੱਜਾਂ ਦੀ ਬੈਂਚ ਦਾ 3 ਸਾਲ ਪੁਰਾਣਾ ਹੁਕਮ ਵਾਪਸ ਲਿਆ, ਕੀ ਹੈ ਮਾਮਲਾ?
ਪੈਰਾ 11 ਦੇ ਫੈਸਲੇ ਵਿਚ ਇਕ ਸਰਸਰੀ ਹਵਾਲੇ ਨੂੰ ਛੱਡੋ, ਪੂਰੇ ਫੈਸਲੇ ਵਿਚ ਭਗਤ ਰਾਮ ਦਾ ਕੋਈ ਹਵਾਲਾ ਨਹੀਂ ਹੈ।
Chandigarh News: ਚੰਡੀਗੜ੍ਹ ਦੇ ਹਰੇਕ ਪੁਲਿਸ ਸਟੇਸ਼ਨ ਲਈ 2-ਇੰਸਪੈਕਟਰ ਪ੍ਰਣਾਲੀ ’ਤੇ ਕੰਮ ਕਰ ਰਹੀ ਯੂਟੀ ਪੁਲਿਸ
ਦਿੱਲੀ ਪੁਲਿਸ ਤੋਂ ਲਈ ਜਾ ਰਹੀ ਸੇਧ
OBCs reservation quota: NCBC ਵਲੋਂ ਪੰਜਾਬ ਅਤੇ ਬੰਗਾਲ ’ਚ OBCs ਲਈ ਰਾਖਵਾਂਕਰਨ ਕੋਟਾ ਵਧਾਉਣ ਦੀ ਸਿਫ਼ਾਰਸ਼
ਪੱਛੜੇ ਵਰਗਾਂ ਬਾਰੇ ਕਮਿਸ਼ਨ ਨੇ ਪੰਜਾਬ ਨੂੰ 13% ਕੋਟਾ ਹੋਰ ਵਧਾਉਣ ਲਈ ਕਿਹਾ
Delhi Police Encounter: ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ ਦਾ ਸ਼ੂਟਰ ਅਜੈ ਪੁਲਿਸ ਮੁਕਾਬਲੇ ਵਿਚ ਢੇਰ
ਦਿੱਲੀ ਪੁਲਿਸ ਨੇ ਇਕ ਹੋਰ ਸ਼ੂਟਰ ਅਭਿਸ਼ੇਕ ਉਰਫ ਚੂਰਨ ਨੂੰ ਕੀਤਾ ਗ੍ਰਿਫਤਾਰ