ਖ਼ਬਰਾਂ
Punjab News : ਪੰਜਾਬ ਦੇ ਕਈ ਪ੍ਰਮੁੱਖ ਆਗੂ 'ਆਪ' 'ਚ ਹੋਏ ਸ਼ਾਮਲ , ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਵਾਗਤ
ਸੀਐਮ ਮਾਨ ਨੇ ਕਿਹਾ ਕਿ 'ਆਪ' 'ਚ ਹਰ ਵਰਗ ਦੇ ਚੰਗੇ ਲੋਕਾਂ ਲਈ ਹਮੇਸ਼ਾ ਦਰਵਜੇ ਖੁੱਲ੍ਹੇ ਹਨ
ਨਾਮਜ਼ਦਗੀ ਤੋਂ ਬਾਅਦ ਪ੍ਰਨੀਤ ਕੌਰ ਨੇ ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ
- ਪ੍ਰਨੀਤ ਕੌਰ ਦੀ ਨਾਮਜ਼ਦਗੀ ਦਾ ਇਤਿਹਾਸਕ ਰੋਡ ਸ਼ੋਅ, ਪਟਿਆਲਾ 'ਚ ਭਾਜਪਾ ਦੀ ਜਿੱਤ ਦੇ ਸੰਕੇਤ
Arvind Kejriwal: ਧਰੁਵ ਰਾਠੀ ਵੀਡੀਓ ਮਾਮਲੇ 'ਚ ਅਰਵਿੰਦ ਕੇਜਰੀਵਾਲ ਨੂੰ ਰਾਹਤ, ਵਿਵਾਦ ਸੁਲਝਾਉਣ ਲਈ ਦਿੱਤਾ ਹੋਰ ਸਮਾਂ
ਸੁਪਰੀਮ ਕੋਰਟ ਨੇ 11 ਮਾਰਚ ਨੂੰ ਕੇਜਰੀਵਾਲ ਨੂੰ ਪੁੱਛਿਆ ਸੀ ਕਿ ਕੀ ਉਹ ਸ਼ਿਕਾਇਤਕਰਤਾ ਤੋਂ ਮੁਆਫੀ ਮੰਗਣਾ ਚਾਹੁੰਦੇ ਹਨ?
CBSE ਦੀ 12ਵੀਂ ਜਮਾਤ ਦੀ ਪ੍ਰੀਖਿਆ 'ਚ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਸ਼ਾਨਦਾਰ 96.99 ਪ੍ਰਤੀਸ਼ਤ ਨਤੀਜਾ ਆਇਆ : ਕੇਜਰੀਵਾਲ
ਰਾਸ਼ਟਰੀ ਔਸਤ ਤੋਂ ਅੱਗੇ ਦਿੱਲੀ ਦੇ ਸਰਕਾਰੀ ਸਕੂਲਾਂ ਦਾ 12ਵੀਂ ਜਮਾਤ ਦਾ ਨਤੀਜਾ : ਕੇਜਰੀਵਾਲ
Nijjar killing case: ਅਜਿਹਾ ਕੁੱਝ ਨਹੀਂ ਮਿਲਿਆ ਜੋ ਭਾਰਤੀ ਏਜੰਸੀਆਂ ਲਈ ਕੰਮ ਦਾ ਹੋਵੇ : ਜੈਸ਼ੰਕਰ
ਕਿਹਾ, ‘‘ਸਾਨੂੰ ਕਦੇ ਵੀ ਅਜਿਹੀ ਕੋਈ ਖਾਸ ਚੀਜ਼ ਨਹੀਂ ਮਿਲੀ ਜੋ ਸਾਡੀਆਂ ਏਜੰਸੀਆਂ ਦੀ ਜਾਂਚ ਲਈ ਲਾਭਦਾਇਕ ਹੋਵੇ"
ਹਥਿਆਰਾਂ ਨੂੰ ਹੱਲਾਸ਼ੇਰੀ ਦਿੰਦੇ ਗੀਤਾਂ ਨੂੰ ਠੱਲ੍ਹ ਪਾਉਣ ਲਈ ਹੁਣ ਤੱਕ ਕੀ ਕੀਤਾ?, ਹਾਈਕੋਰਟ ਨੇ ਪੰਜਾਬ-ਹਰਿਆਣਾ ਤੋਂ ਮੰਗਿਆ ਜਵਾਬ
ਸਰਕਾਰੀ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਜਲੰਧਰ ਵਿਚ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਸਮੱਗਰੀ ਕਾਰਨ ਅੱਠ ਮਾਮਲੇ ਦਰਜ ਕੀਤੇ ਗਏ ਹਨ
ਅੰਬਾਲਾ : ਮੰਦਰ ਦੀ ਬਾਲਕਨੀ ਦਾ ਹਿੱਸਾ ਡਿੱਗਣ ਨਾਲ ਪੰਜਾਬ ਵਾਸੀ 2 ਕੁੜੀਆਂ ਦੀ ਮੌਤ, ਇਕ ਹੋਰ ਜ਼ਖਮੀ
ਮੰਦਰ ਨੇੜੇ ਇੰਸਟੀਚਿਊਟ ’ਚ ਪੜ੍ਹਾਈ ਕਰਦੀਆਂ ਸਨ ਕੁੜੀਆਂ, ਬੱਸ ਦੀ ਉਡੀਕ ’ਚ ਖੜੀਆਂ ਸਨ ਬਾਲਕਨੀ ਦੀ ਛਾਂ ਹੇਠ
Court News: ਚੰਡੀਗੜ੍ਹ 'ਚ ਟਰੈਫਿਕ ਦਬਾਅ ਘਟਾਉਣ ਲਈ ਹਾਈ ਕੋਰਟ ਵਲੋਂ ਪੰਜਾਬ ਤੇ ਹਰਿਆਣਾ ਤੋਂ ਜਵਾਬ ਤਲਬ
ਪੰਜਾਬ ਦੀ ਰਿਹਾਇਸ਼ ਮੁਹਰੇ ਰਾਹ ਖੋਲ੍ਹਣ 'ਤੇ ਰੋਕ ਕਾਰਣ ਮੁੱਦਾ ਅਜੇ ਛੱਡਿਆ
India-Maldives News: ਭਾਰਤ ਨੇ ਫਿਰ ਮਾਲਦੀਵ ਨੂੰ ਦਿਤੀ ਵਿੱਤੀ ਸਹਾਇਤਾ, 50 ਮਿਲੀਅਨ ਡਾਲਰ ਦੀ ਬਜਟ ਸਹਾਇਤਾ ਜਾਰੀ
ਮਾਲਦੀਵ ਦੇ ਵਿਦੇਸ਼ ਮੰਤਰੀ ਮੂਸਾ ਜ਼ਮੀਰ ਨੇ ਭਾਰਤ ਤੋਂ ਵਾਧੂ ਕਰਜ਼ੇ ਦੀ ਬੇਨਤੀ ਕੀਤੀ ਸੀ।