ਖ਼ਬਰਾਂ
DeraBassi Accident News: ਟਰਾਲੇ ਹੇਠ ਦਰੜੇ ਜਾਣ ਨਾਲ ਪਿਓ- ਧੀ ਦੀ ਮੌਕੇ 'ਤੇ ਹੋਈ ਮੌਤ
DeraBassi Accident News: ਮਾਂ ਗੰਭੀਰ ਰੂਪ ਵਿਚ ਹੋਈ ਜ਼ਖ਼ਮੀ
ਦਿੱਲੀ ਦੀ ਜਨਤਾ ਨੂੰ ਅਪੀਲ , ਤੁਸੀਂ ਦੱਬ ਕੇ ਝਾੜੂ ਦਾ ਬਟਨ ਦਬਾ ਦਿੱਤਾ ਤਾਂ ਮੈਨੂੰ ਜੇਲ੍ਹ ਜਾਣ ਦੀ ਜ਼ਰੂਰਤ ਨਹੀਂ ਪਵੇਗੀ - ਕੇਜਰੀਵਾਲ
ਦਿੱਲੀ ਦਾ ਕੰਮ ਰੋਕਣਾ ਤਾਨਾਸ਼ਾਹੀ ਹੈ ਅਤੇ ਦਿੱਲੀ ਵਾਲਿਆਂ ਨੂੰ ਮਿਲ ਕੇ ਇਸ ਤਾਨਾਸ਼ਾਹੀ ਦੇ ਖ਼ਿਲਾਫ਼ ਲੜਨਾ ਹੈ - ਕੇਜਰੀਵਾਲ
ਸੰਦੇਸ਼ਖਾਲੀ ਬਾਰੇ ਨਵਾਂ ਵੀਡੀਉ ਆਉਣ ਵਿਚਕਾਰ ਮੋਦੀ ਅਤੇ ਮਮਤਾ ’ਚ ਛਿੜੀ ਸ਼ਬਦੀ ਜੰਗ
ਸੰਦੇਸ਼ਖਾਲੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਤ੍ਰਿਣਮੂਲ ਕਾਂਗਰਸ ਦੇ ਗੁੰਡੇ ਔਰਤਾਂ ਨੂੰ ਤਸੀਹੇ ਦੇ ਰਹੇ ਨੇ : ਮੋਦੀ
Punjab News : ਬੈਂਸ ਭਰਾ ਹੋਏ ਕਾਂਗਰਸ 'ਚ ਸ਼ਾਮਲ ,ਹੁਣ ਲੁਧਿਆਣਾ 'ਚ ਰਾਜਾ ਵੜਿੰਗ ਲਈ ਕਰਨਗੇ ਚੋਣ ਪ੍ਰਚਾਰ
ਲੋਕ ਇਨਸਾਫ਼ ਪਾਰਟੀ ਦਾ ਵੀ ਕਾਂਗਰਸ ਵਿੱਚ ਕੀਤਾ ਰਲੇਵਾਂ
ਪੈਰਿਸ ਓਲੰਪਿਕ ’ਚ ਅਮਨ ਇਕੋ ਇਕ ਭਾਰਤੀ ਪੁਰਸ਼ ਭਲਵਾਨ, ਜੈਦੀਪ ਅਤੇ ਸੁਜੀਤ ਕੁਆਲੀਫਾਇਰ ’ਚ ਹਾਰੇ
ਪੈਰਿਸ ਓਲੰਪਿਕ ’ਚ ਭਾਰਤੀ ਟੀਮ ਦੇ ਛੇ ਭਲਵਾਨਾਂ ’ਚੋਂ ਪੰਜ ਔਰਤਾਂ ਹੋਣਗੀਆਂ
Restaurant Waiter : ਖਾਣੇ 'ਚ ਪਿਸ਼ਾਬ ਮਿਲਾਉਂਦਾ ਸੀ ਵੇਟਰ ,ਪੁਲਿਸ ਨੇ ਕੀਤਾ ਗ੍ਰਿਫਤਾਰ
ਉਹ ਖਾਣੇ ਆਪਣਾ ਪ੍ਰਾਈਵੇਟ ਪਾਰਟਸ ਵੀ ਰਗੜਦਾ ਸੀ
Lok Saha Elections 2024: 96 ਲੋਕ ਸਭਾ ਸੀਟਾਂ ਅਤੇ ਆਂਧਰਾ ਪ੍ਰਦੇਸ਼ ਦੀਆਂ 175 ਵਿਧਾਨ ਸਭਾ ਸੀਟਾਂ ’ਤੇ ਵੋਟਿੰਗ ਭਲਕੇ
ਇਸ ਪੜਾਅ ’ਚ ਓਡੀਸ਼ਾ ਦੀਆਂ 28 ਵਿਧਾਨ ਸਭਾ ਸੀਟਾਂ ’ਤੇ ਵੀ ਵੋਟਿੰਗ ਹੋਵੇਗੀ।
Pilibhit News : ਮੈਗੀ 'ਚ ਚੌਲ ਮਿਲਾ ਕੇ ਖਾਣਾ ਬਣਿਆ ਜਾਨਲੇਵਾ , ਇਕ ਬੱਚੇ ਦੀ ਮੌਤ, ਪਰਿਵਾਰ ਦੇ ਬਾਕੀ ਮੈਂਬਰ ਵੀ ਹਸਪਤਾਲ 'ਚ ਭਰਤੀ
ਪੀਲੀਭੀਤ ਵਿੱਚ ਮੈਗੀ 'ਚ ਚੌਲ ਮਿਲਾ ਕੇ ਖਾਣਾ ਇੱਕ ਪਰਿਵਾਰ ਲਈ ਜਾਨਲੇਵਾ ਸਾਬਤ ਹੋਇਆ
Ludhiana News : ਕਾਂਗਰਸ ਨੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਕੀਤਾ ਵਾਅਦਾ :ਵੜਿੰਗ
ਵੜਿੰਗ ਨੇ ਕਿਹਾ ਕਿ ਲੋਕਾਂ ਨੂੰ ਭੂਤ ਸੰਸਦ ਮੈਂਬਰ ਅਤੇ ਅਸਲੀ ਸੰਸਦ 'ਚ ਫਰਕ ਪਤਾ ਲੱਗ ਜਾਵੇਗਾ
Delhi Bomb Threat : ਦਿੱਲੀ ਦੇ 2 ਹਸਪਤਾਲਾਂ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਈ-ਮੇਲ ਮਿਲਣ ਤੋਂ ਬਾਅਦ ਮਚਿਆ ਹੜਕੰਪ