ਖ਼ਬਰਾਂ
Pilibhit News : ਮੈਗੀ 'ਚ ਚੌਲ ਮਿਲਾ ਕੇ ਖਾਣਾ ਬਣਿਆ ਜਾਨਲੇਵਾ , ਇਕ ਬੱਚੇ ਦੀ ਮੌਤ, ਪਰਿਵਾਰ ਦੇ ਬਾਕੀ ਮੈਂਬਰ ਵੀ ਹਸਪਤਾਲ 'ਚ ਭਰਤੀ
ਪੀਲੀਭੀਤ ਵਿੱਚ ਮੈਗੀ 'ਚ ਚੌਲ ਮਿਲਾ ਕੇ ਖਾਣਾ ਇੱਕ ਪਰਿਵਾਰ ਲਈ ਜਾਨਲੇਵਾ ਸਾਬਤ ਹੋਇਆ
Ludhiana News : ਕਾਂਗਰਸ ਨੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਕੀਤਾ ਵਾਅਦਾ :ਵੜਿੰਗ
ਵੜਿੰਗ ਨੇ ਕਿਹਾ ਕਿ ਲੋਕਾਂ ਨੂੰ ਭੂਤ ਸੰਸਦ ਮੈਂਬਰ ਅਤੇ ਅਸਲੀ ਸੰਸਦ 'ਚ ਫਰਕ ਪਤਾ ਲੱਗ ਜਾਵੇਗਾ
Delhi Bomb Threat : ਦਿੱਲੀ ਦੇ 2 ਹਸਪਤਾਲਾਂ ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਈ-ਮੇਲ ਮਿਲਣ ਤੋਂ ਬਾਅਦ ਮਚਿਆ ਹੜਕੰਪ
Kejriwal road show: ਕੇਜਰੀਵਾਲ ਬੋਲੇ ਝਾੜੂ ਦਾ ਬਟਨ ਦਬਾਓਗੇ ਤਾਂ ਮੈਨੂੰ ਮੁੜ ਜੇਲ੍ਹ ਨਹੀਂ ਜਾਣਾ ਪਵੇਗਾ
Kejriwal road show: ਮੋਤੀ ਨਗਰ ਰੋਡ ਸ਼ੋਅ 'ਚ ਕਿਹਾ ਕੇਜਰੀਵਾਲ ਨੇ
ਕਾਂਗਰਸ, AAP ਦੀ ਬੀ-ਟੀਮ, BJP ਤੋਂ ਇਲਾਵਾ ਕਿਸੇ ਹੋਰ ਪਾਰਟੀ ਕੋਲ ਕੋਈ ਵਿਜ਼ਨ ਨਹੀਂ: ਪ੍ਰਨੀਤ ਕੌਰ
-ਕਾਂਗਰਸ ਅਤੇ 'ਆਪ' ਪਾਰਟੀ ਵਿਚਾਲੇ ਗੁਪ-ਚੁੱਪ ਸਮਝੌਤਾ, ਕਾਂਗਰਸ ਦੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਰਵਾਇਆ ਸੀ ਪੰਜਾਬ ਦਾ ਵਿਕਾਸ
Moga fraud News : ਮੋਗਾ 'ਚ ਵਿਅਕਤੀ ਨਾਲ ਮਕਾਨ ਵੇਚਣ ਦੇ ਨਾਂ ’ਤੇ 10 ਲੱਖ ਦੀ ਹੋਈ ਠੱਗੀ
Moga fraud News : 3 ਸਾਲ ਬਾਅਦ ਵੀ ਨਹੀਂ ਦਿੱਤਾ ਮਕਾਨ, ਮਾਮਲਾ ਦਰਜ
Lok Sabha Elections 2024: ਅਕਾਲੀ ਦਲ ਅੰਮ੍ਰਿਤਸਰ ਨੇ ਫਿਰੋਜ਼ਪੁਰ ਤੋਂ ਬਦਲਿਆ ਆਪਣਾ ਉਮੀਦਵਾਰ, ਕਿਸ ਨੂੰ ਐਲਾਨਿਆ?
ਭੁਪਿੰਦਰ ਸਿੰਘ ਭੁੱਲਰ ਦੀ ਜਗ੍ਹਾ ਗੁਰਚਰਨ ਸਿੰਘ ਭੁੱਲਰ ਹੋਣਗੇ ਉਮੀਦਵਾਰ
IPL 2024 : ਰਾਜਸਥਾਨ ਰਾਇਲਜ਼ ਨੇ ਪੰਜ ਵਿਕਟਾਂ ’ਤੇ 141 ਦੌੜਾਂ ਬਣਾਈਆਂ
IPL 2024 : ਰਿਆਨ ਪਰਾਗ ਨੇ ਨਾਬਾਦ 47 ਦੌੜਾਂ ਬਣਾਈਆਂ
Kapurthala News : ਜੇਲ੍ਹ 'ਚ ਕੈਦੀ 'ਤੇ ਜਾਨਲੇਵਾ ਹਮਲਾ , ਅੱਗ ਜਲਾਉਣ ਨੂੰ ਲੈ ਕੇ ਹੋਇਆ ਝਗੜਾ
ਜ਼ਖ਼ਮੀ ਕੈਦੀ ਦੇ ਬਿਆਨਾਂ ਦੇ ਆਧਾਰ ’ਤੇ ਦੋ ਕੈਦੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ
Punjab News : ਬੀਬੀ ਜਗੀਰ ਕੌਰ ਮੇਰੀ ਮਾਂ-ਭੈਣ ਵਰਗੀ, ਇਸ ਲਹਿਜ਼ੇ 'ਚ ਹੀ ਮੈਂ ਮਜ਼ਾਕ ਕੀਤਾ , ਸਾਬਕਾ CM ਚੰਨੀ ਨੇ ਦਿੱਤਾ ਸਪੱਸ਼ਟੀਕਰਨ
ਚਰਨਜੀਤ ਸਿੰਘ ਚੰਨੀ ਵੱਲੋਂ ਬੀਬੀ ਜਗੀਰ ਕੌਰ ਦੀ ਠੋਡੀ ’ਤੇ ਹੱਥ ਲਾਉਣ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ