ਖ਼ਬਰਾਂ
ਪੁਰਸਕਾਰ ਜੇਤੂ ਫ਼ਿਲਮ ਡਾਇਰੈਕਟਰ ਮੁਹੰਮਦ ਰਸੂਲੋਵ ਨੂੰ ਕਾਨਸ ਤੋਂ ਪਹਿਲਾਂ ਈਰਾਨ ਦੀ ਜੇਲ੍ਹ ’ਚ ਸਜ਼ਾ
51 ਸਾਲ ਦੇ ਰਸੂਲੋਫ ਅਪਣੀ ਫਿਲਮ ‘ਦੇਅਰ ਇਜ਼ ਨੋ ਈਵਿਲ’ ਲਈ ਜਾਣੇ ਜਾਂਦੇ ਹਨ
Italy News: ਪੋਪ ਫਰਾਂਸਿਸ ਨੇ ਇਟਲੀ ਦੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਲਈ ਕਿਹਾ
ਪੋਪ ਨੇ ਪਰਿਵਾਰਾਂ ਦੀ ਮਦਦ ਲਈ ਲੰਬੀ ਮਿਆਦ ਦੀਆਂ ਨੀਤੀਆਂ ਦੀ ਵੀ ਮੰਗ ਕੀਤੀ।
Air India Express: ਏਅਰ ਇੰਡੀਆ ਐਕਸਪ੍ਰੈਸ ਦੀਆਂ 75 ਉਡਾਣਾਂ ਰੱਦ, ਐਤਵਾਰ ਤੱਕ ਸੰਚਾਲਨ ਆਮ ਹੋਣ ਦੀ ਉਮੀਦ
ਹੜਤਾਲ ਕਾਰਨ ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰਲਾਈਨ ਨੂੰ ਮੰਗਲਵਾਰ ਰਾਤ ਤੋਂ ਲਗਭਗ 250 ਉਡਾਣਾਂ ਰੱਦ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਭਾਰਤ ਨੇ ਮਾਲਦੀਵ ਤੋਂ ਅਪਣੇ ਸਾਰੇ ਫੌਜੀਆਂ ਨੂੰ ਵਾਪਸ ਬੁਲਾ ਲਿਆ ਹੈ : ਰਾਸ਼ਟਰਪਤੀ ਦੇ ਬੁਲਾਰੇ
ਮਾਲਦੀਵ ’ਚ ਤਾਇਨਾਤ ਕਰੀਬ 90 ਭਾਰਤੀ ਫੌਜੀਆਂ ਦੀ ਵਾਪਸੀ ਮੋਈਜੂ ਦੀ ਚੋਣ ਮੁਹਿੰਮ ਦਾ ਮੁੱਖ ਮੁੱਦਾ ਸੀ
Firozpur News : ਫ਼ਿਰੋਜ਼ਪੁਰ 'ਚ ਦਿਨ-ਦਿਹਾੜੇ ਨੌਜਵਾਨ ਦਾ ਕਤਲ ਕਰਕੇ ਨਹਿਰ ਕਿਨਾਰੇ ਸੁੱਟਿਆ
Firozpur News : ਪੁਲਿਸ ਨੇ ਲਾਸ਼ ਨੂੰ ਸ਼ਨਾਖਤ ਲਈ ਮੁਰਦਾਘਰ 'ਚ ਰਖਵਾਇਆ
Delhi News : ਇੱਕ ਵਿਅਕਤੀ ਨੇ ਪਹਿਲਾਂ 8 ਸਾਲ ਦੀ ਮਾਸੂਮ ਬੱਚੀ ਨੂੰ ਅਗਵਾ ਕੀਤਾ, ਫਿਰ ਕਈ ਵਾਰ ਰੇਪ ਕੀਤਾ
ਲੜਕੀ ਨੂੰ ਝੌਂਪੜੀ 'ਚੋਂ ਰੈਸਕਿਊ ਕਰਕੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ,ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ
Lok Sabha Election 2024: ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ 16 ਕਰੋੜ ਰੁਪਏ ਦੱਸੀ ਅਪਣੀ ਜਾਇਦਾਦ
ਉਹਨਾਂ ਨੇ ਐਲਾਨ ਕੀਤਾ ਹੈ ਕਿ ਉਸ ਨੂੰ ਕਿਸੇ ਵੀ ਅਪਰਾਧਿਕ ਕੇਸ ਵਿਚ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ।
Delhi Excise Policy Case: ਅਦਾਲਤ ਨੇ ਕੇ ਕਵਿਤਾ ਦੀ ਜ਼ਮਾਨਤ ਪਟੀਸ਼ਨ 'ਤੇ ਈਡੀ ਤੋਂ ਜਵਾਬ ਮੰਗਿਆ
ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਮਾਮਲੇ ਦੀ ਅਗਲੀ ਸੁਣਵਾਈ 24 ਮਈ ਨੂੰ ਤੈਅ ਕੀਤੀ ਹੈ।
Trending News : ਭਾਰਤ ਦੇ ਇਸ ਪਿੰਡ 'ਚ ਜੁੱਤੀਆਂ ਨਹੀਂ ਪਾ ਸਕਦੇ ਲੋਕ , ਬਾਹਰੋਂ ਆਉਣ ਵਾਲਿਆਂ ਲਈ ਵੀ ਨਿਯਮ
VIPs ਨੂੰ ਵੀ ਜੁੱਤੀਆਂ ਪਹਿਨਣ ਦੀ ਇਜਾਜ਼ਤ ਨਹੀਂ
ਭਾਰਤ ’ਚ ਵਧਦੀ ਜਾ ਰਹੀ ਹੈ ਲਗਜ਼ਰੀ ਮਕਾਨਾਂ ਦੀ ਖਰੀਦ, ਸਸਤੇ ਮਕਾਨਾਂ ਦੀ ਵਿਕਰੀ ’ਚ 20 ਫੀ ਸਦੀ ਕਮੀ
ਜਨਵਰੀ-ਮਾਰਚ ਤਿਮਾਹੀ ’ਚ ਚੋਟੀ ਦੇ 7 ਸ਼ਹਿਰਾਂ ’ਚ 1.30 ਲੱਖ ਲਗਜ਼ਰੀ ਘਰਾਂ ਦੀ ਵਿਕਰੀ ਹੋਈ, ਜੋ 21 ਫੀ ਸਦੀ ਰਹੀ