ਖ਼ਬਰਾਂ
Boeing 737 plane Crashes : ਸੇਨੇਗਲ 'ਚ ਵਾਪਰਿਆ ਵੱਡਾ ਹਾਦਸਾ : ਬੋਇੰਗ 737 ਜਹਾਜ਼ ਰਨਵੇ ਤੋਂ ਫਿਸਲਿਆ
Boeing 737 plane Crashes : ਡਕਾਰ ਤੋਂ 85 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਸੀ ਜ਼ਹਾਜ, 10 ਲੋਕ ਜ਼ਖਮੀ
Haryana News : ਰੇਵਾੜੀ ’ਚ ਪ੍ਰਜਾਬਲ ਕਤਲ ਕੇਸ 'ਚ ਫ਼ਰਾਰ ਮੁਲਜ਼ਮ 6 ਸਾਲ ਬਾਅਦ ਗ੍ਰਿਫ਼ਤਾਰ
Haryana News : ਬੱਸ ਸਟੈਂਡ 'ਤੇ ਦੋ ਦੋਸਤਾਂ 'ਤੇ ਕਾਤਲਾਨਾ ਹੋਇਆ ਸੀ ਹਮਲਾ
Pakistan News: ਪਾਕਿਸਤਾਨ ਦੇ ਗਵਾਦਰ ਬੰਦਰਗਾਹ 'ਤੇ ਅਤਿਵਾਦੀ ਹਮਲੇ 'ਚ 7 ਮਜ਼ਦੂਰਾਂ ਦੀ ਮੌਤ
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕੀਤੀ ਘਟਨਾ ਦੀ ਕੀਤੀ ਨਿੰਦਾ
Covishield vaccine: ਕੋਵੀਸ਼ੀਲਡ ਟੀਕੇ ਦਾ ਨਿਰਮਾਣ ਦਸੰਬਰ 2021 'ਚ ਹੀ ਬੰਦ ਕਰ ਦਿੱਤਾ ਸੀ - ਸੀਰਮ ਇੰਸਟੀਚਿਊਟ ਆਫ਼ ਇੰਡੀਆ
2021 ਵਿਚ, ਟੀਕੇ ਦੀ ਪੈਕੇਜਿੰਗ ਨੇ ਅਸਧਾਰਨ ਮਾੜੇ ਪ੍ਰਭਾਵਾਂ ਦੀ ਰਿਪੋਰਟ ਕੀਤੀ ਹੈ।
Punjab News: ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ; ਫਰਿੱਜ ਵੇਚਣ ਨੂੰ ਲੈ ਕੇ ਹੋਇਆ ਸੀ ਝਗੜਾ
ਕਤਲ ਦੀ ਜਾਣਕਾਰੀ ਪਿਤਾ ਨੂੰ ਦੇਣ ਤੋਂ ਬਾਅਦ ਫਰਾਰ ਹੋਇਆ ਕੁਲਵਿੰਦਰ ਸਿੰਘ
ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਚੋਣ ਮੁਹਿੰਮ ਦੀ ਕੀਤੀ ਸ਼ੁਰੂਆਤ
ਮਾਤਾ ਨੈਣਾ ਦੇਵੀ ਮੰਦਿਰ ਵਿਖੇ ਵੀ ਮੱਥਾ ਟੇਕਿਆ
Haryana News : ਹਰਿਆਣਾ ’ਚ ਸਾਈਕਲ ਨਾਲ ਖੜ੍ਹੇ ਬਜ਼ੁਰਗ ਨੂੰ ਟਰੈਕਟਰ ਨੇ ਕੁਚਲਿਆ
Haryana News : ਮਜ਼ਦੂਰੀ ਲਈ ਨਿਕਲਿਆ ਸੀ ਘਰੋਂ, ਗਲਤ ਸਾਈਡ ਤੋਂ ਆ ਰਹੇ ਟਰੈਕਟਰ
Moga News : ਵਿਅਕਤੀ ਨੇ ਇੱਕ ਮਹਿਲਾ ਦੀ 12 ਏਕੜ 7 ਮਰਲੇ ਜ਼ਮੀਨ ਧੋਖੇ ਨਾਲ ਵੇਚੀ ,ਅਜੇ ਤੱਕ ਨਹੀਂ ਹੋਈ ਆਰੋਪੀ ਦੀ ਗ੍ਰਿਫਤਾਰੀ
ਜ਼ਮੀਨ ਦੀ ਕੀਮਤ ਕਰੀਬ 24 ਲੱਖ ਰੁਪਏ ਦੱਸੀ ਜਾਂਦੀ ਹੈ
Gurpatwant Singh Pannun Case: ਰੂਸ ਨੇ ਅਮਰੀਕਾ 'ਤੇ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਦਾ ਇਲਜ਼ਾਮ ਲਗਾਇਆ
ਕਿਹਾ, ਅਮਰੀਕਾ ਲੋਕ ਸਭਾ ਚੋਣਾਂ ਦੌਰਾਨ ਭਾਰਤ ਵਿਚ ਅਸਥਿਰਤਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ
Punjab News: ਡਾ. ਓਬਰਾਏ ਦੇ ਯਤਨਾਂ ਸਦਕਾ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਦੀ ਦੇਹ ਪਿੰਡ ਪਹੁੰਚੀ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੀੜਤ ਪਰਿਵਾਰ ਨੂੰ 2500 ਰੁਪਏ ਪ੍ਰਤੀ ਮਹੀਨਾ ਮਿਲੇਗੀ ਪੈਨਸ਼ਨ