ਖ਼ਬਰਾਂ
Haryana News: ਪਾਨੀਪਤ 'ਚ ਸਕੂਲ ਬੱਸ ਨੇ ਬੱਚੀ ਨੂੰ ਕੁਚਲੀ, ਘਰ ਬਾਹਰ ਖੇਡ ਰਹੀ ਸੀ 2 ਸਾਲਾ ਮਾਸੂਮ
ਲੋਕਾਂ ਨੇ ਡਰਾਈਵਰ ਨੂੰ ਮੌਕੇ 'ਤੇ ਹੀ ਕੀਤਾ ਕਾਬੂ
Canada News: ਸੜਕ ਹਾਦਸੇ 'ਚ ਭਾਰਤੀ ਜੋੜੇ ਤੇ ਪੋਤੇ ਦੀ ਮੌਤ ਦੇ ਮਾਮਲੇ ਵਿਚ ਭਾਰਤੀ ਮੂਲ ਦਾ ਲੁਟੇਰਾ ਮੁਲਜ਼ਮ!
ਉਕਤ ਹਾਦਸੇ ਵਿਚ ਮੁਲਜ਼ਮ ਗਗਨਦੀਪ ਸਿੰਘ ਦੀ ਵੀ ਹੋਈ ਮੌਤ
Indian Student Murder News: ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀ ਦੀ ਹਤਿਆ ਦੇ ਇਲਜ਼ਾਮ 'ਚ ਭਾਰਤੀ ਮੂਲ ਦੇ ਦੋ ਭਰਾ ਗ੍ਰਿਫਤਾਰ
ਮਾਪਿਆਂ ਦਾ ਇਕਲੌਤਾ ਪੁੱਤ ਸੀ ਨਵਜੀਤ ਸਿੰਘ
GST Collection : ਸੁਪਰੀਮ ਕੋਰਟ ਨੇ GST ਵਸੂਲੀ 'ਚ 'ਧਮਕੀਆਂ ਤੇ ਜ਼ਬਰਦਸਤੀ' ਦੀ ਵਰਤੋਂ ਨਾ ਕਰਨ ਲਈ ਸਰਕਾਰ ਨੂੰ ਦਿੱਤਾ ਨਿਰਦੇਸ਼
GST Collection : ਕਿਹਾ ਕਿ ਕਾਰੋਬਾਰੀਆਂ ਨੂੰ ਸਵੈ-ਇੱਛਾ ਅਨੁਸਾਰ ਬਕਾਇਆ ਦੇਣ ਲਈ ਮਨਾਇਆ ਜਾਵੇ
Lok Sabha Elections 2024: SAD ਦੇ ਚੰਡੀਗੜ੍ਹ ਤੋਂ ਉਮੀਦਵਾਰ AAP ਵਿਚ ਸ਼ਾਮਲ
ਹਰਦੀਪ ਬੁਟਰੇਲਾ ਅਪਣੇ ਸੈਂਕੜੇ ਸਾਥੀਆਂ ਸਮੇਤ ਆਪ ਵਿਚ ਸ਼ਾਮਲ ਹੋਏ ਹਨ
lok Sabha Elections 2024: ਦਿੱਲੀ ਦੀਆਂ ਪੂਰਬੀ ਅਤੇ ਦੱਖਣੀ ਲੋਕ ਸਭਾ ਸੀਟਾਂ ਲਈ 11 ਮਈ ਨੂੰ ਚੋਣ ਪ੍ਰਚਾਰ ਕਰਨਗੇ ਭਗਵੰਤ ਮਾਨ
ਦਿੱਲੀ 'ਚ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ 'ਚ 25 ਮਈ ਨੂੰ ਵੋਟਾਂ ਪੈਣਗੀਆਂ
Punjab News: ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਕਾਰਵਾਈ; ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ
6 ਗੈਰ ਕਾਨੂੰਨੀ ਪਿਸਤੌਲ ਅਤੇ 7 ਮੈਗਜ਼ੀਨ ਬਰਾਮਦ
High Court : ਲੰਬੇ ਸਮੇਂ ਤੱਕ ਜੀਵਨਸਾਥੀ ਨਾਲ ਸਬੰਧ ਨਾ ਰੱਖਣਾ ਪਤਨੀ ਦੀ ਬੇਰਹਿਮੀ
High Court : ਹਾਈਕੋਰਟ ਨੇ ਫੈਸਲਾ ਸੁਣਾਉਂਦੇ ਕਿਹਾ ਪਤੀ ਹੈ ਤਲਾਕ ਦਾ ਹੱਕਦਾਰ
Air India Express News: ਏਅਰ ਇੰਡੀਆ ਐਕਸਪ੍ਰੈਸ ਦੀ ਵੱਡੀ ਕਾਰਵਾਈ; ਬੀਮਾਰੀ ਦੀ ਛੁੱਟੀ 'ਤੇ ਗਏ 25 ਮੁਲਾਜ਼ਮਾਂ ਨੂੰ ਕੀਤਾ ਬਰਖ਼ਾਸਤ
ਬਾਕੀਆਂ ਨੂੰ ਕੰਮ 'ਤੇ ਪਰਤਣ ਲਈ ਕਿਹਾ
Abohar Accident News: ਵਿਆਹ ਦੀਆਂ ਖੁਸ਼ੀਆਂ ਨੂੰ ਲੱਗੀ ਨਜ਼ਰ, ਲਾੜਾ-ਲਾੜੀ ਦੀ ਗੱਡੀ ਦਾ ਹੋਇਆ ਐਕਸੀਡੈਂਟ, ਘਰ ਦੀ ਥਾਂ ਪਹੁੰਚੇ ਹਸਪਤਾਲ
Abohar Accident News: ਟਰੈਕਟਰ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ