ਖ਼ਬਰਾਂ
Gurpatwant Singh Pannun Case: ਰੂਸ ਨੇ ਅਮਰੀਕਾ 'ਤੇ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਦਾ ਇਲਜ਼ਾਮ ਲਗਾਇਆ
ਕਿਹਾ, ਅਮਰੀਕਾ ਲੋਕ ਸਭਾ ਚੋਣਾਂ ਦੌਰਾਨ ਭਾਰਤ ਵਿਚ ਅਸਥਿਰਤਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ
Punjab News: ਡਾ. ਓਬਰਾਏ ਦੇ ਯਤਨਾਂ ਸਦਕਾ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਦੀ ਦੇਹ ਪਿੰਡ ਪਹੁੰਚੀ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੀੜਤ ਪਰਿਵਾਰ ਨੂੰ 2500 ਰੁਪਏ ਪ੍ਰਤੀ ਮਹੀਨਾ ਮਿਲੇਗੀ ਪੈਨਸ਼ਨ
Jalandhar News : ਡੌਂਕੀ ਲਗਾ ਕੇ ਜਰਮਨੀ ਜਾ ਰਹੇ ਪੰਜਾਬੀ ਦੀ ਰਸਤੇ ’ਚ ਮੌਤ, ਟਰੈਵਲ ਏਜੰਟ ਖ਼ਿਲਾਫ਼ ਕੇਸ ਦਰਜ
ਇੱਕ ਟਰੈਵਲ ਏਜੰਸੀ ਨੇ ਫਿਲੌਰ ਦੇ ਪਿੰਡ ਗੰਨਾ ਦੇ ਰਹਿਣ ਵਾਲੇ ਇੱਕ ਪਰਿਵਾਰ ਤੋਂ ਲੱਖਾਂ ਰੁਪਏ ਤਾਂ ਲੈ ਲਏ ਪਰ ਮਹਿੰਦਰ ਪਾਲ ਦੀ ਰਸਤੇ ਵਿੱਚ ਹੀ ਮੌਤ ਹੋ ਗਈ
ICMR report : ICMR ਨੇ ਖੁਰਾਕ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ, ਜਾਣੋ ਕਿ ਕਿਹੜੀਆਂ ਚੀਜ਼ਾਂ ਨੂੰ ਪਲੇਟ ’ਚ ਕਰਨਾ ਹੈ ਸ਼ਾਮਲ
ICMR report : ਕਿਹਾ- ਕਿ ਕਰੀਬ 57% ਭਾਰਤੀ ਮਾੜੀ ਡਾਈਟ ਕਾਰਨ ਬਿਮਾਰੀਆਂ ਦਾ ਹੋ ਰਹੇ ਸ਼ਿਕਾਰ
Haryana News: ਸਾਬਕਾ ਡਿਪਟੀ CM ਦੁਸ਼ਯੰਤ ਚੌਟਾਲਾ ਨੇ ਰਾਜਪਾਲ ਨੂੰ ਲਿਖਿਆ ਪੱਤਰ; ਫਲੋਰ ਟੈਸਟ ਦੀ ਕੀਤੀ ਮੰਗ
ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਬਣੀ ਸਰਕਾਰ ਅੱਜ ਘੱਟ ਗਿਣਤੀ 'ਚ ਆ ਗਈ
Abohar News : ਆੜ੍ਹਤੀਏ ਦੀ ਦੁਕਾਨ 'ਚੋਂ 1 ਲੱਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋਏ ਬਾਈਕ ਸਵਾਰ ਲੁਟੇਰੇ
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰ. 1 ਦੇ ਏਐਸਆਈ ਮਨਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ
Zira News : ਪਿਆਰ ਦਾ ਖੌਫਨਾਕ ਅੰਤ, ਘਰੋਂ ਲੜ ਕੇ ਲਵ ਮੈਰਿਜ ਕਰਵਾਉਣ ਵਾਲੀ ਕੁੜੀ ਨੇ ਕੀਤੀ ਖ਼ੁਦਕੁਸ਼ੀ
Zira News : 4 ਮਹੀਨੇ ਪਹਿਲਾਂ ਹੀ ਕਰਵਾਇਆ ਸੀ ਵਿਆਹ
Lok Sabha Elections 2024: ਕਾਂਗਰਸੀ ਉਮੀਦਵਾਰ ਕੁਲਬੀਰ ਜ਼ੀਰਾ ਨੇ ਖਡੂਰ ਸਾਹਿਬ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ
ਜ਼ੀਰਾ ਨੇ ਅਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਨਾਮਜ਼ਦਗੀ ਪੱਤਰ ਦਾਖਲ ਕੀਤੇ।
Amazon ਤੋਂ ਖਰੀਦਿਆ 1 ਲੱਖ ਦਾ ਲੈਪਟਾਪ, ਜਦੋਂ ਲੈਪਟਾਪ ਘਰ ਪਹੁੰਚਿਆ ਤਾਂ ਉੱਡੇ ਹੋਸ਼
ਰਾਹੁਲ ਦਾਸ ਨੇ ਜਦੋਂ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਲੈਪਟਾਪ ਦੀ ਵਾਰੰਟੀ ਚੈੱਕ ਕੀਤੀ ਤਾਂ ਉਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ
Punjab News: ਰਾਜਾ ਵੜਿੰਗ ਤੇ ਰਵਨੀਤ ਬਿੱਟੂ ਦੀ ਟਵਿੱਟਰ 'ਤੇ ਖੜਕੀ, ਪੋਸਟਰਾਂ ਨੂੰ ਲੈ ਕੇ ਫਸਿਆ ਪੇਚ
ਰਵਨੀਤ ਬਿੱਟੂ ਦੇ ਪੋਸਟਰ 'ਤੇ ਬੇਅੰਤ ਸਿੰਘ ਦੀ ਤਸਵੀਰ ਨੂੰ ਲੈ ਕੇ ਰਾਜਾ ਵੜਿੰਗ ਦਾ ਤੰਜ਼