ਖ਼ਬਰਾਂ
Punjab News: ਵੋਟਰ ਹੈਲਪਲਾਈਨ ਐਪ ਜਾਂ ਪੋਰਟਲ ਤੇ ਇਸ ਤਰਾਂ ਚੈਕ ਕਰ ਸਕਦੇ ਹੋ ਆਪਣੀ ਵੋਟ
ਇਸ ਤੋਂ ਬਿਨ੍ਹਾਂ ਚੋਣ ਕਮਿਸ਼ਨਰ ਨੂੰ ਐਸਐਮਐਸ ਭੇਜ ਕੇ ਵੀ ਤੁਸੀਂ ਆਪਣੀ ਵੋਟਰ ਸੂਚੀ ਵਿਚ ਦਰਜ ਵੇਰਵੇ ਜਾਣ ਸਕਦੇ ਹੋ।
Sirmaur News : ਸਿਰਮੌਰ 'ਚ ਟਲਿਆ ਵੱਡਾ ਹਾਦਸਾ, ਅੱਗਜਨੀ 'ਚ ਫਸੇ 85 ਸਕੂਲੀ ਵਿਦਿਆਰਥੀ
Sirmaur News : ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਪਾਇਆ ਕਾਬੂ, ਚੰਡੀਗੜ੍ਹ ਤੋਂ ਇੱਕ ਸਕੂਲ ਕੈਂਪ ਚ ਹਿੱਸਾ ਲੈਣ ਗਏ ਹੋਏ 85 ਵਿਦਿਆਰਥੀ
Lok Sabha elections 2024 : ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ’ਚ ਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਚੌਥਾ ਸਥਾਨ : ਸਿਬਿਨ ਸੀ
Lok Sabha elections 2024 : 1 ਮਾਰਚ ਤੋਂ 4 ਮਈ ਤੱਕ 609.38 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਹੋਰ ਸਮਾਨ ਕੀਤਾ ਗਿਆ ਜ਼ਬਤ
Kapurthala Missing News : ਕਪੂਰਥਲਾ ਤੋਂ ਨੌਜਵਾਨ ਸ਼ੱਕੀ ਹਾਲਾਤਾਂ ’ਚ ਹੋਇਆ ਲਾਪਤਾ
Kapurthala Missing News : 7 ਦਿਨਾਂ ਤੋਂ ਲਾਪਤਾ ਨੌਜਵਾਨ, ਪੁਲਿਸ ਨੇ ਠੇਕੇਦਾਰ ਸਮੇਤ 6 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
Arvinder Lovely Joins BJP: ਕਾਂਗਰਸ ਨੂੰ ਇੱਕ ਹੋਰ ਝਟਕਾ, ਅਰਵਿੰਦਰ ਸਿੰਘ ਲਵਲੀ ਭਾਜਪਾ 'ਚ ਸ਼ਾਮਲ
ਉਨ੍ਹਾਂ ਨੇ ਉਦੋਂ ਕਿਹਾ ਸੀ ਕਿ ਉਹ ਪਾਰਟੀ ਨਹੀਂ ਛੱਡਣਗੇ।
Court News: ਹਰਿਆਣਾ ਨਿਆਂਇਕ ਸੇਵਾ ਪ੍ਰਸ਼ਨ ਪੱਤਰ ਲੀਕ ਮਾਮਲਾ; ਅਦਾਲਤ ਨੂੰ ਸੁਣਵਾਈ ਪੂਰੀ ਕਰਨ ਲਈ ਤਿੰਨ ਮਹੀਨੇ ਹੋਰ ਮਿਲੇ
ਇਸ ਤੋਂ ਪਹਿਲਾਂ ਇਹ ਨਿਰਦੇਸ਼ ਦਿਤਾ ਗਿਆ ਸੀ ਕਿ ਇਸ ਮਾਮਲੇ ਦੀ ਰੋਜ਼ਾਨਾ ਆਧਾਰ 'ਤੇ ਸੁਣਵਾਈ ਕੀਤੀ ਜਾਵੇ।
ਭ੍ਰਿਸ਼ਟਾਚਾਰ 'ਚ ਸ਼ਾਮਲ ਸਾਰੇ ਲੋਕਾਂ ਨੂੰ ਅਗਲੇ ਪੰਜ ਸਾਲਾਂ 'ਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ: PM ਮੋਦੀ
ਉਨ੍ਹਾਂ ਕਿਹਾ ਕਿ ਧਰਤੀ ਦੀ ਕੋਈ ਵੀ ਤਾਕਤ ਗਰੀਬਾਂ ਨੂੰ ਮੁਫ਼ਤ ਰਾਸ਼ਨ ਵੰਡਣ ਤੋਂ ਨਹੀਂ ਰੋਕ ਸਕਦੀ, ਇਹ ਮੋਦੀ ਦੀ ਗਰੰਟੀ ਹੈ
Mohali News : ਮੁਹਾਲੀ 'ਚ ਚੱਲਦੇ ਟਰੱਕ ਨੂੰ ਅਚਾਨਕ ਲੱਗੀ ਅੱਗ
Mohali News : ਡਰਾਈਵਰ ਤੇ ਹੈਲਪਰ ਨੇ ਛਾਲ ਮਾਰ ਕੇ ਬਚਾਈ ਜਾਨ, ਫ਼ਾਇਰ ਬ੍ਰਿਗੇਡ ਨੇ ਅੱਗ 'ਤੇ ਪਾਇਆ ਕਾਬੂ
Accident News: ਟੈਂਪੂ ਨਾਲ ਟਕਰਾ ਕੇ ਨਦੀ 'ਚ ਡਿੱਗਿਆ ਦੁੱਧ ਵਾਲਾ ਟੈਂਕਰ; ਬੱਚੇ ਸਣੇ 4 ਲੋਕਾਂ ਦੀ ਮੌਤ
ਇਸ ਹਾਦਸੇ 'ਚ ਇਕ ਜੋੜੇ, ਡਰਾਈਵਰ ਅਤੇ ਟੈਂਪੂ ਚਾਲਕ ਦੀ ਮੌਤ ਹੋ ਗਈ, ਜਦਕਿ ਜੋੜੇ ਦਾ ਚਾਰ ਸਾਲ ਦਾ ਬੇਟਾ ਬਚ ਗਿਆ।