ਖ਼ਬਰਾਂ
Hoshiarpur News: ਪਾਕਿਸਤਾਨੀ ਏਜੰਸੀਆਂ ਲਈ ਜਸੂਸੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ
Hoshiarpur News: 2 ਵਾਰ ਪਾਕਿਸਤਾਨ ਜਾ ਚੁੱਕਾ ਹੈ ਹਰਪ੍ਰੀਤ ਸਿੰਘ
Delhi Liquor Policy Case: ਦਿੱਲੀ ਐਕਸਾਈਜ਼ ਪਾਲਿਸੀ ਕੇਸ ਵਿਚ ED ਨੇ ਗੋਆ ਤੋਂ ਐਡਵੋਕੇਟ ਵਿਨੋਦ ਚੌਹਾਨ ਨੂੰ ਕੀਤਾ ਗ੍ਰਿਫਤਾਰ
Delhi Liquor Policy Case: AAP ਨੂੰ ਕਰੋੜਾਂ ਰੁਪਏ ਦੇਣ ਦੇ ਇਲਜ਼ਾਮ
Canada News: ਵੱਖਵਾਦੀ ਨਿੱਝਰ ਕਤਲ ਮਾਮਲੇ 'ਚ ਕੈਨੇਡੀਅਨ ਪੁਲਿਸ ਨੇ 3 ਮੁਲਜ਼ਮ ਕੀਤੇ ਗ੍ਰਿਫਤਾਰ
Canada News: ਫੜੇ ਗਏ ਵਿਅਕਤੀਆਂ ਦੀ ਪਛਾਣ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਤੇ ਕਰਨ ਬਰਾੜ ਵਜੋਂ ਹੋਈ ਹੈ।
Urmar Tanda Accident News : ਦੇਰ ਸ਼ਾਮ ਵਾਪਰੇ ਸੜਕ ਹਾਦਸੇ ਵਿਚ ਸੇਵਾਮੁਕਤ ASI ਦੀ ਹੋਈ ਮੌਤ
Urmar Tanda Accident News : ਦੋ ਕਾਰਾਂ ਦੀ ਆਪਸ ਵਿਚ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Parle-G Prices : Parle-G ਵਿਦੇਸ਼ਾਂ 'ਚ ਵੀ ਮਸ਼ਹੂਰ, ਪਾਕਿਸਤਾਨ 'ਚ ਕੀਮਤ ਜਾਣ ਕੇ ਉਡ ਜਾਣਗੇ ਹੋਸ਼
ਕਦੋਂ ਹੋਈ ਸੀ ਪਾਰਲੇ-ਜੀ ਦੀ ਸ਼ੁਰੂਆਤ ?
ਸਹਿਣਸ਼ੀਲਤਾ ਚੰਗੇ ਵਿਆਹ ਦੀ ਨੀਂਹ ਹੈ, ਛੋਟੇ-ਮੋਟੇ ਝਗੜਿਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ: ਸੁਪਰੀਮ ਕੋਰਟ
ਕਿਹਾ, ਸਾਰੇ ਮਾਮਲਿਆਂ ’ਚ ਧਾਰਾ 498ਏ ਨੂੰ ਯੰਤਰਿਕ ਤੌਰ ’ਤੇ ਲਾਗੂ ਨਹੀਂ ਕੀਤਾ ਜਾ ਸਕਦਾ
Sidhu Moose Wala ਕੇਸ 'ਚ ਹਲਫਨਾਮਾ ਦਰਜ, ਸੁਰੱਖਿਆ ਦੀ ਘਾਟ ਹੈ ਕਤਲ ਦਾ ਕਾਰਨ, ਬਾਪੂ ਬਲਕੌਰ ਸਿੰਘ ਨੇ ਕੀ ਕਿਹਾ?
ਹੁਣ ਤਾਂ ਸਰਕਾਰ ਵੀ ਮੰਨ ਗਈ ਹੈ ਕਿ ਸੁਰੱਖਿਆ ਘਟਣ ਕਰ ਕੇ ਹੀ ਕਤਲ ਹੋਇਆ ਹੈ।
Mumbai News : ਮੋਬਾਈਲ ਦੀ ਟਾਰਚ ਜਗਾ ਕੇ ਮਹਿਲਾ ਦੀ ਕਰਾਈ ਡਿਲੀਵਰੀ, ਮਾਂ ਤੇ ਨਵਜੰਮੇ ਬੱਚੇ ਦੀ ਮੌਤ
ਪੁਲਿਸ ਜਿੱਥੇ ਇਸ ਘਟਨਾ ਦੀ ਜਾਂਚ ਕਰੇਗੀ, ਉੱਥੇ ਹੀ ADR ਯਾਨੀ ਐਕਸੀਡੈਂਟਲ ਡੈਥ ਦਾ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ।
ਰੋਹਿਤ ਵੇਮੁਲਾ ਦਲਿਤ ਨਹੀਂ ਸੀ: ਪੁਲਿਸ ਨੇ ਕੇਸ ਬੰਦ ਕਰਨ ਲਈ ਅਦਾਲਤ ’ਚ ਦਾਖ਼ਲ ਰੀਪੋਰਟ ’ਚ ਕਿਹਾ
ਕਿਹਾ, ‘ਅਸਲ ਪਛਾਣ’ ਜ਼ਾਹਰ ਹੋਣ ਦੇ ਡਰੋਂ ਕੀਤੀ ਸੀ ਖ਼ੁਦਕੁਸ਼ੀ
ਮਨੀਪੁਰ ਹਿੰਸਾ ਤੋਂ ਇਕ ਸਾਲ ਬਾਅਦ ਸੱਤ ਔਰਤਾਂ ਨੇ ਸ਼ਾਂਤੀ ਦਾ ਸੰਦੇਸ਼ ਦੇਣ ਲਈ ਸਿਰ ਮੁੰਡਵਾ ਕੇ ਕੱਢੀ ਸਾਈਕਲ ਰੈਲੀ
ਪਿਛਲੇ ਸਾਲ 3 ਮਈ ਨੂੰ ਨਸਲੀ ਝੜਪਾਂ ਸ਼ੁਰੂ ਹੋਣ ਤੋਂ ਬਾਅਦ ਸੂਬੇ ’ਚ 219 ਤੋਂ ਵੱਧ ਲੋਕ ਮਾਰੇ ਗਏ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ