ਖ਼ਬਰਾਂ
ਪਟਿਆਲਾ 'ਚ ਕਿਸਾਨ ਦੀ ਮੌਤ ਅਫਸੋਸਨਾਕ, ਪਰ ਮਾਹੌਲ ਸੁਖਾਵਾਂ ਬਣਾਈ ਰੱਖਣਾ ਸਾਰਿਆਂ ਦੀ ਜ਼ਿੰਮੇਵਾਰੀ
ਮੰਦਭਾਗੀ ਘਟਨਾ ਨੂੰ ਸਿਆਸਤ ਲਈ ਗਲਤ ਢੰਗ ਨਾਲ ਪੇਸ਼ ਕਰਨਾ, ਸਹੀ ਨਹੀਂ : ਜਾਖੜ
PM Modi: ਪ੍ਰਧਾਨ ਮੰਤਰੀ ਮੋਦੀ ਨੇ ਚੁੱਕਿਆ ਗੋਧਰਾ ਮੁੱਦਾ, ਵਿਰੋਧੀ ਧਿਰ 'ਤੇ ਤੁਸ਼ਟੀਕਰਨ ਦਾ ਦੋਸ਼ ਲਾਇਆ
ਉਨ੍ਹਾਂ ਕਿਹਾ ਕਿ ਆਰਜੇਡੀ ਦਾ ਇਤਿਹਾਸ ਹਮੇਸ਼ਾ ਸਮਾਜਿਕ ਨਿਆਂ ਦਾ ਮਾਸਕ ਪਹਿਨ ਕੇ ਤੁਸ਼ਟੀਕਰਨ ਦਾ ਰਿਹਾ ਹੈ।
Punjab News: ਪ੍ਰਦਰਸ਼ਨ ਦੌਰਾਨ ਕਿਸਾਨ ਦੀ ਮੌਤ 'ਤੇ ਪ੍ਰਨੀਤ ਕੌਰ ਨੇ ਦੁੱਖ ਪ੍ਰਗਟਾਇਆ
ਪ੍ਰਨੀਤ ਕੌਰ ਨੇ ਅੱਜ ਅਤੇ ਕੱਲ੍ਹ ਦੇ ਲਈ ਆਪਣੇ ਸਾਰੇ ਪ੍ਰਚਾਰ ਪ੍ਰੋਗਰਾਮਾਂ ਨੂੰ ਰੱਦ ਕਰ ਦਿਤਾ ਹੈ।
ਪ੍ਰਤਾਪ ਬਾਜਵਾ ਨੇ ਮੂਸੇਵਾਲਾ ਦੀ ਸੁਰੱਖਿਆ ਘਟਾਉਣ ਵਾਲਿਆਂ ਖਿਲਾਫ ਧਾਰਾ 302 ਤਹਿਤ FIR ਦਰਜ ਕਰਨ ਦੀ ਕੀਤੀ ਮੰਗ
ਬਾਜਵਾ ਨੇ ਕਿਹਾ ਕਿ ਸਰਕਾਰ ਆਪਣੇ ਫਰਜ਼ਾਂ ਤੋਂ ਭੱਜ ਨਹੀਂ ਸਕਦੀ।
Sea Waves : ਬੀਐਮਸੀ ਨੇ ਅਰਬ ਸਾਗਰ ’ਚ ਉੱਚੀਆਂ ਲਹਿਰਾਂ ਨੂੰ ਲੈ ਕੇ ਅਲਰਟ ਕੀਤਾ ਜਾਰੀ
Sea Waves : ਲੋਕਾਂ ਨੂੰ ਸਮੁੰਦਰ ਦੇ ਨੇੜੇ ਨਾ ਜਾਣ ਦੀ ਦਿੱਤੀ ਚਿਤਾਵਨੀ
Air India ਨੇ ਘੱਟੋ-ਘੱਟ ਕਿਰਾਏ ਦੀ ਸ਼੍ਰੇਣੀ 'ਚ ਕੈਬਿਨ 'ਚ ਸਮਾਨ ਰੱਖਣ ਦੀ ਸਮਰੱਥਾ ਘਟਾ ਕੇ 15 ਕਿਲੋ ਕੀਤੀ
ਏਅਰਲਾਈਨ ਨੇ ਕਿਹਾ ਕਿ ਇਕ ਆਕਾਰ ਦਾ ਨਜ਼ਰੀਆ ਹੁਣ ਪਹੁੰਚ ਹੁਣ ਆਦਰਸ਼ ਨਹੀਂ ਹੈ।
Punjab Cirme News : ਫ਼ਿਰੋਜ਼ਪੁਰ 'ਚ 30 ਸਾਲਾ ਔਰਤ ਨਾਲ ਜਬਰ ਜਨਾਹ
Punjab Cirme News : ਪੁਲਿਸ ਨੇ ਦੋ ਅਣਪਛਾਤਿਆਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਤਲਾਸ਼ ਕੀਤੀ ਸ਼ੁਰੂ
Delhi News: ਦਿੱਲੀ 'ਚ ਫੂਡ ਡਿਲੀਵਰੀ ਏਜੰਟ ਦਾ ਕਤਲ, ਗਰਦਨ 'ਤੇ ਮਿਲੇ ਸੱਟ ਦੇ ਨਿਸ਼ਾਨ
ਕ੍ਰਾਈਮ ਟੀਮ ਨੇ ਫੋਰੈਂਸਿਕ ਮਾਹਿਰਾਂ ਦੇ ਨਾਲ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਹੈ।
Zira News : ਜ਼ੀਰਾ ’ਚ ਚੱਲੀਆਂ ਗੋਲ਼ੀਆਂ, ਗੱਡੀ 'ਚ ਗੱਡੀ ਮਾਰ ਕੇ ਕੀਤੀ ਕੁੱਟਮਾਰ
Zira News : ਪੁਲਿਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕਰ ਰਹੀ ਹੈ ਕਾਰਵਾਈ, ਮਾਮਲਾ ਦਰਜ
Punjab News: ਮੋਗਾ 'ਚ ਹੰਸ ਰਾਜ ਹੰਸ ਦਾ ਮੁੜ ਵਿਰੋਧ; ਕਿਸਾਨਾਂ ਦੇ ਰੋਸ ਕਾਰਨ ਪਿੰਡ ਦਾ ਦੌਰਾ ਕੀਤਾ ਰੱਦ
ਕਿਸਾਨਾਂ ਦੇ ਵਿਰੋਧ ਕਾਰਨ ਉਨ੍ਹਾਂ ਪਿੰਡ ਦੇ ਇਲਾਕੇ ਦਾ ਦੌਰਾ ਰੱਦ ਕਰ ਦਿਤਾ।