ਖ਼ਬਰਾਂ
Elections 2024 : ਅਮਿਤ ਸ਼ਾਹ ਦਾ ਤੰਜ - 4 ਜੂਨ ਤੋਂ ਬਾਅਦ ਰਾਹੁਲ ਗਾਂਧੀ ਨੂੰ 'ਕਾਂਗਰਸ ਲੱਭੋ ਯਾਤਰਾ ਦੀ ਪਵੇਗਾ ਜ਼ਰੂਰਤ'
ਦੂਰਬੀਨ ਰਾਹੀਂ ਵੀ ਦਿਖਾਈ ਨਹੀਂ ਦਿੰਦੀ ਕਾਂਗਰਸ
Road Accident News: ਟਰਾਲੀ ਨਾਲ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ’ਚ ਵਿਅਕਤੀ ਦੀ ਮੌਤ
Road Accident News: ਹਾਦਸਾ ਸੁਲਤਾਨਪੁਰ ਲੋਧੀ ਤੋਂ 3 ਕਿਲੋਮੀਟਰ ਦੂਰ ਪਿੰਡ ਚੂਹੜਪੁਰ ਨੇੜੇ ਵਾਪਰਿਆ
Accident News: ਬੋਲੈਰੋ ਜੀਪ ਅਤੇ ਮੋਟਰਸਾਈਕਲ ਦੀ ਟੱਕਰ; 3 ਨੌਜਵਾਨਾਂ ਦੀ ਮੌਤ
ਬੱਸ ਸਟਾਪ ਨੇੜੇ ਸਾਹਮਣੇ ਤੋਂ ਆ ਰਹੀ ਬੋਲੈਰੋ ਜੀਪ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ
ਗਿਰੀਡੀਹ 'ਚ ਪਿਕਅੱਪ ਵੈਨ ਨੇ ਬਜ਼ੁਰਗ ਨੂੰ ਮਾਰੀ ਟੱਕਰ, ਸੜਕ ਪਾਰ ਕਰਦੇ ਸਮੇਂ ਵਾਪਰਿਆ ਹਾਦਸਾ
ਪਿਕਅੱਪ ਵੈਨ ਦਾ ਡਰਾਈਵਰ ਫਰਾਰ
Abohar News : ਜਿਗਰੀ ਯਾਰਾਂ ਦੀ ਪੱਕੀ ਯਾਰੀ, ਇਕੱਠਿਆਂ ਪੀਤੀ ਸ਼ਰਾਬ ਫਿਰ ਇਕੱਠਿਆਂ ਤੋੜਿਆ ਦਮ
Abohar News: ਇੱਕ ਦੀ ਰਾਤ ਤੇ ਦੂਜੇ ਦੀ ਸਵੇਰ ਹੋਈ ਮੌਤ
BSF Jawans Accident: BSF ਜਵਾਨਾਂ ਦੀ ਬੱਸ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ; 17 ਜਵਾਨ ਜ਼ਖ਼ਮੀ
ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਸਵੇਰੇ 11 ਵਜੇ ਜ਼ਿਲ੍ਹੇ ਦੇ ਧਰਮਜੈਗੜ੍ਹ ਖੇਤਰ ਦੇ ਚਾਹਲਾ ਪਿੰਡ ਨੇੜੇ ਵਾਪਰੀ।
Almora News : ਉੱਤਰਾਖੰਡ ਦੇ ਸੁਨਰਾਕੋਟ 'ਚ ਜੰਗਲ ਦੀ ਅੱਗ 'ਚ 2 ਮਜ਼ਦੂਰਾਂ ਦੀ ਮੌਤ
ਜੰਗਲ 'ਚ ਲੱਗੀ ਅੱਗ 'ਚ 4 ਲੀਜ਼ਾ ਮਜ਼ਦੂਰ ਝੁਲਸ ਗਏ, ਜਿਨ੍ਹਾਂ 'ਚੋਂ 2 ਦੀ ਮੌਤ
ਚੀਨ ਅਤੇ ਰੂਸ ਦੇ ਨਾਲ ਹੀ ਮਿੱਤਰ ਦੇਸ਼ ਭਾਰਤ ਅਤੇ ਜਾਪਾਨ ਵੀ ਕੋਸ ਗਏ ਅਮਰੀਕੀ ਰਾਸ਼ਟਰਪਤੀ, ਵ੍ਹਾਈਟ ਹਾਊਸ ਨੂੰ ਦੇਣੀ ਪਈ ਸਫ਼ਾਈ
ਭਾਰਤ ਅਤੇ ਚੀਨ ਦੀਆਂ ਆਰਥਕ ਸਮੱਸਿਆਵਾਂ ਦਾ ਕਾਰਨ ਦੂਜੇ ਦੇਸ਼ ਦਾ ਨਾਲ ਨਫ਼ਰਤ ਹੈ : ਜੋ ਬਾਈਡਨ
ਕੇਐਲ ਸ਼ਰਮਾ ਨੇ ਅਮੇਠੀ ਤੋਂ ਭਰਿਆ ਨਾਮਜ਼ਦਗੀ ਪੱਤਰ , ਭਾਜਪਾ ਦੀ ਉਮੀਦਵਾਰ ਸਮ੍ਰਿਤੀ ਇਰਾਨੀ ਨਾਲ ਹੋਵੇਗਾ ਮੁਕਾਬਲਾ
1983 'ਚ ਪਹਿਲੀ ਵਾਰ ਰਾਜੀਵ ਗਾਂਧੀ ਨਾਲ ਅਮੇਠੀ ਗਏ ਸੀ ਕੇਐਲ ਸ਼ਰਮਾ ,ਓਦੋਂ ਦੇ ਓਥੇ ਦੇ ਹੀ ਬਣ ਗਏ ਵਸਨੀਕ
Punjab News: ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, 7 ਸਾਲ ਪਹਿਲਾਂ ਹੋਇਆ ਸੀ ਵਿਆਹ
ਮਹਿਲਾਂ ਦੇ 1 ਲੜਕੀ ਵੀ ਹੈ ਤੇ ਜਿਸ ਲਈ ਨਾਲ ਮਹਿਲਾ ਦਾ ਪਤੀ ਫੜਿਆ ਗਿਆ ਹੈ ਉਹ ਵੀ ਵਿਆਹੀ ਹੋਈ ਸੀ ਤੇ ਉਸ ਨੇ ਪਹਿਲਾਂ ਵੀ 3 ਵਿਆਹ ਕਰਵਾਏ ਹੋਏ ਸਨ