ਖ਼ਬਰਾਂ
ਸੇਬੀ ਨੇ ਅਡਾਨੀ ਸਮੂਹ ਦੀਆਂ ਛੇ ਕੰਪਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ
ਹਿੰਡਨਬਰਗ ਰੀਸਰਚ ਵਲੋਂ ਅਡਾਨੀ ਸਮੂਹ ਵਿਰੁਧ ਲਾਏ ਦੋਸ਼ਾਂ ਦੀ ਜਾਂਚ ਦੇ ਹਿੱਸੇ ਵਜੋਂ ਜਾਰੀ ਕੀਤੇ ਗਏ ਨੋਟਿਸ
Lok Sabha Elections 2024: ਅੰਮ੍ਰਿਤਸਰ ਦੇ ਦੋ ਵੱਡੇ ਅਕਾਲੀ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਲ
ਅੰਮ੍ਰਿਤਸਰ ਦੱਖਣੀ ਤੋਂ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ
Delhi News: ਪੁਲਿਸ ਨੇ ਖ਼ਤਰਨਾਕ ਗੈਂਗਸਟਰ ਦਾ ਕੀਤਾ ਐਨਕਾਊਂਟਰ, ਪੈਰ ’ਚ ਗੋਲੀ ਲੱਗਣ ਕਾਰਨ ਬਦਮਾਸ਼ ਜ਼ਖ਼ਮੀ
ਰੋਹਿਨੀ ਦੇ ਜਾਪਾਨੀ ਪਾਰਕ ਨੇੜੇ ਤੜਕੇ 3 ਵਜੇ ਮੁਕਾਬਲੇ ਦੌਰਾਨ ਅਪਰਾਧੀ ਮੁਹੰਮਦ ਫੈਜ਼ਾਨ ਉਰਫ ਨੰਨ੍ਹੇ ਦੀ ਲੱਤ 'ਚ ਗੋਲੀ ਲੱਗੀ।
Arvind Kejriwal : ਅਰਵਿੰਦ ਕੇਜਰੀਵਾਲ ਦੀ ਅੰਤ੍ਰਿਮ ਜ਼ਮਾਨਤ 'ਤੇ ਸੁਪਰੀਮ ਕੋਰਟ 7 ਮਈ ਨੂੰ ਕਰੇਗੀ ਸੁਣਵਾਈ
ਚੋਣਾਂ ਕਾਰਨ ਸੁਪਰੀਮ ਕੋਰਟ ਉਨ੍ਹਾਂ ਦੀ ਅੰਤਰਿਮ ਜ਼ਮਾਨਤ 'ਤੇ ਵਿਚਾਰ ਕਰੇਗੀ
Punjab News: ਕਾਂਗਰਸ ਅਤੇ ਅਕਾਲੀ ਦਲ ਨੂੰ ਵੱਡਾ ਝਟਕਾ! ਕਈ ਮੌਜੂਦਾ ਸਰਪੰਚ ਅਤੇ ਬਲਾਕ ਸੰਮਤੀ ਮੈਂਬਰ AAP 'ਚ ਸ਼ਾਮਲ
ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਹੋ ਰਹੇ ਹਨ ਆਪ 'ਚ ਸ਼ਾਮਲ – ਮਲਵਿੰਦਰ ਕੰਗ
Newborn thrown : ਔਰਤ ਨੇ ਬਾਥਰੂਮ 'ਚ ਦਿੱਤਾ ਬੱਚੇ ਨੂੰ ਜਨਮ, ਮਗਰੋਂ ਨਵਜੰਮੇ ਬੱਚੇ ਨੂੰ ਸੜਕ 'ਤੇ ਸੁੱਟ ਦਿੱਤਾ
CCTV 'ਚ ਡਿੱਗਦਾ ਨਜ਼ਰ ਆਇਆ ਇਹ ਬੱਚਾ
Punjab News: ਟਰੈਕਟਰ ਟਰਾਲੀ ਤੇ ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਮੌਤ
ਸ਼ੈਲਰ ਵਿਚ ਮਜ਼ਦੂਰੀ ਦਾ ਕੰਮ ਕਰਦਾ ਸੀ ਮ੍ਰਿਤਕ
Lok Sabha Elections 2024: ਉਮੀਦਵਾਰਾਂ ਦੇ 'ਨੋ ਡਿਊਜ਼ ਸਰਟੀਫਿਕੇਟ' ਨੂੰ ਲੈ ਕੇ ਚੋਣ ਕਮਿਸ਼ਨ ਨੇ ਸੂਬਿਆਂ ਨੂੰ ਦਿੱਤੇ ਇਹ ਨਿਰਦੇਸ਼
ਕਮਿਸ਼ਨ ਨੇ ਕਿਹਾ ਕਿ ਕਿਸੇ ਵੀ ਕਾਲਮ ਨੂੰ ਛੱਡਿਆ ਨਹੀਂ ਜਾਣਾ ਚਾਹੀਦਾ ਅਤੇ ਫਾਰਮ ਪੂਰਾ ਭਰਨਾ ਚਾਹੀਦਾ ਹੈ
Canada Accident News: ਕੈਨੇਡਾ ਘੁੰਮਣ ਗਏ ਭਾਰਤੀ ਜੋੜੇ ਤੇ ਤਿੰਨ ਮਹੀਨੇ ਦੇ ਪੋਤੇ ਸਣੇ 4 ਲੋਕਾਂ ਦੀ ਮੌਤ
6 ਵਾਹਨਾਂ ਦੀ ਟੱਕਰ ਦੌਰਾਨ ਵਾਪਰਿਆ ਹਾਦਸਾ
Elections 2024 : ਅਮਿਤ ਸ਼ਾਹ ਦਾ ਤੰਜ - 4 ਜੂਨ ਤੋਂ ਬਾਅਦ ਰਾਹੁਲ ਗਾਂਧੀ ਨੂੰ 'ਕਾਂਗਰਸ ਲੱਭੋ ਯਾਤਰਾ ਦੀ ਪਵੇਗਾ ਜ਼ਰੂਰਤ'
ਦੂਰਬੀਨ ਰਾਹੀਂ ਵੀ ਦਿਖਾਈ ਨਹੀਂ ਦਿੰਦੀ ਕਾਂਗਰਸ