ਖ਼ਬਰਾਂ
Ayodhya : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅਯੁੱਧਿਆ 'ਚ ਰਾਮ ਲੱਲਾ ਦੇ ਕੀਤੇ ਦਰਸ਼ਨ, ਹਨੂੰਮਾਨਗੜ੍ਹੀ 'ਚ ਵੀ ਕੀਤੀ ਪੂਜਾ
ਰਾਸ਼ਟਰਪਤੀ ਮੁਰਮੂ ਦੇ ਅਯੁੱਧਿਆ ਦੌਰੇ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ
Vistara flight : ਦਿੱਲੀ ਲਈ ਉਡਾਣ ਭਰਦੇ ਹੀ ਜਹਾਜ਼ ਦਾ ਟੁੱਟਿਆ ਸ਼ੀਸ਼ਾ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ
ਜਹਾਜ਼ 'ਚ 169 ਯਾਤਰੀ ਸਵਾਰ ਸਨ
ਹਾਈ ਕੋਰਟ ਨੇ ਪਰਿਵਾਰਕ ਅਦਾਲਤਾਂ ਨੂੰ ਵਿਆਹ ਦੇ ਮਾਮਲਿਆਂ ਵਿਚ ਝੂਠੀ ਗਵਾਹੀ ਦੇਣ ਲਈ ਮੁਕੱਦਮਾ ਚਲਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ
- ਨਿਆਂ ਪ੍ਰਦਾਨ ਕਰਨ ਦੀ ਪ੍ਰਣਾਲੀ ਨੂੰ ਉਦੋਂ ਹੀ ਸਫਲ ਮੰਨਿਆ ਜਾ ਸਕਦਾ ਹੈ ਜਦੋਂ ਇਹ ਤੇਜ਼, ਪਹੁੰਚਯੋਗ ਅਤੇ ਕਿਫਾਇਤੀ ਹੋਵੇ
Punjab News : ਚੰਡੀਗੜ੍ਹ 'ਚ CM ਦੀ ਰਿਹਾਇਸ਼ ਮੁਹਰੇ ਨਹੀਂ ਖੁੱਲ੍ਹਿਆ ਰਾਹ, ਪੰਜਾਬ ਪੁੱਜਾ ਸੁਪਰੀਮ ਕੋਰਟ
ਪੰਜਾਬ ਦੇ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਵਾਲੀ ਸੜਕ ਨੂੰ ਇੱਕ ਮਈ ਤੋਂ ਆਮ ਲੋਕਾਂ ਲਈ ਖੋਲ੍ਹਣ ਦੇ ਦਿੱਤੇ ਸਨ ਹੁਕਮ
Punjab News : BSF ਤੇ ਪੰਜਾਬ ਪੁਲਿਸ ਨੇ ਪਿੰਡ ਕਲਸੀਆਂ ਤੋਂ 2 ਪਿਸਟਲ ਕੀਤੇ ਬਰਾਮਦ
ਪੁਲਿਸ ਨੇ ਦੋਵਾਂ ਪਿਸਟਲਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਸ਼ੁਰੂ ਕੀਤੀ ਕਾਰਵਾਈ
Court News: ਹਾਈ ਕੋਰਟ ਵਲੋਂ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ 'ਚ ਸਜ਼ਾ ਕੱਟ ਰਹੇ ਸੌਦਾ ਸਾਧ ਦੀ ਅਪੀਲ 'ਤੇ ਸੁਣਵਾਈ ਸ਼ੁਰੂ
ਡੇਰਾ ਮੁਖੀ ਨੇ ਸਜ਼ਾ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਵਿਚ ਅਪੀਲ ਦਾਇਰ ਕੀਤੀ ਸੀ
Raja Warring : ਲੁਧਿਆਣਾ ਨੂੰ ਜਲਦ ਮਿਲੇਗਾ ਲਾਪਤਾ ਸੰਸਦ ਮੈਂਬਰ ਤੋਂ ਛੁਟਕਾਰਾ : ਰਾਜਾ ਵੜਿੰਗ
ਲਾਪਤਾ ਲੋਕਾਂ ਦੇ ਪੂਰੀ ਤਰ੍ਹਾਂ ਲਾਪਤਾ ਹੋਣ ਦੀ ਅੰਤਿਮ ਕਾਊਂਟਡਾਊਨ ਸ਼ੁਰੂ ਹੋ ਗਈ ਹੈ
Salman Khan firing case: ਹੁਣ CID ਕਰੇਗੀ ਆਰੋਪੀ ਅਨੁਜ ਥਾਪਨ ਦੀ ਖੁਦਕੁਸ਼ੀ ਮਾਮਲੇ ਦੀ ਜਾਂਚ
ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਮਾਮਲੇ ਦੇ ਆਰੋਪੀ ਅਨੁਜ ਥਾਪਨ ਨੇ ਖੁਦਕੁਸ਼ੀ ਕਰ ਲਈ
Haryana News: ਗੁਰੂਗ੍ਰਾਮ ਦੇ ਪੰਜ ਸਕੂਲਾਂ ਨੂੰ ਵੀ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ; ਬੰਬ ਨਿਰੋਧਕ ਦਸਤੇ ਨੇ ਕੀਤੀ ਜਾਂਚ
ਪੁਲਿਸ ਦੀਆਂ ਟੀਮਾਂ ਨੇ ਬੰਬ ਨਿਰੋਧਕ ਟੀਮਾਂ ਦੇ ਨਾਲ ਇਨ੍ਹਾਂ ਸਾਰੇ ਸਕੂਲਾਂ ਵਿਚ ਜਾਂਚ ਮੁਹਿੰਮ ਚਲਾਈ। ਜਾਂਚ ਦੌਰਾਨ ਕਿਤੇ ਵੀ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।