ਖ਼ਬਰਾਂ
Weather Updates: ਮਈ ਵਿਚ ਉੱਤਰੀ ਭਾਰਤ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਦਾ ਅਨੁਮਾਨ
ਉਨ੍ਹਾਂ ਕਿਹਾ ਕਿ ਉੱਤਰ-ਪੱਛਮੀ ਭਾਰਤ ਅਤੇ ਮੱਧ ਭਾਰਤ ਅਤੇ ਪ੍ਰਾਇਦੀਪ ਭਾਰਤ ਦੇ ਕੁੱਝ ਹਿੱਸਿਆਂ ਵਿਚ ਪਾਰਾ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ।
Punjab university News : PU ਵਿਦਿਆਰਥੀਆਂ ਤੇ ਸਟਾਫ਼ ਨੂੰ ਪਛਾਣ ਕਾਰਡ ਪਾ ਕੇ ਰੱਖਣਾ ਹੋਇਆ ਲਾਜ਼ਮੀ
Punjab university News : ਕੈਂਪਸ ’ਚ ਸ਼ਰਾਰਤੀ ਅਤੇ ਬਾਹਰੀ ਅਨਸਰਾਂ ਨੂੰ ਰੋਕਣ ਲਈ ਲਿਆ ਗਿਆ ਫੈਸਲਾ
Kerala News : ਨਸ਼ੇੜੀ ਪਿਓ ਹੀ ਕਰਦਾ ਰਿਹੈ ਆਪਣੀ 6 ਸਾਲਾਂ ਮਾਸੂਮ ਬੱਚੀ ਦਾ ਸਰੀਰਕ ਸ਼ੋਸ਼ਣ, ਹੁਣ ਉਮਰ ਭਰ ਰਹੇਗਾ ਸਲਾਖਾਂ ਪਿੱਛੇ
ਅਦਾਲਤ ਨੇ ਕਲਯੁੱਗੀ ਪਿਓ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
Bundi News: ਪੋਤੀਆਂ ਦੇ ਵਿਆਹ 'ਚ ਆਇਆ ਦਾਦਾ ਜ਼ਿੰਦਾ ਸੜਿਆ, ਖੁਸ਼ੀਆਂ ਮਾਤਮ 'ਚ ਬਦਲੀਆਂ
ਹੋਰ ਲੋਕ ਜਲਦਬਾਜ਼ੀ ਵਿਚ ਬਚ ਨਿਕਲੇ, 65 ਸਾਲਾ ਲਾਲ ਮੁਹੰਮਦ ਅੰਦਰ ਹੀ ਰਿਹਾ।
Guangdong State Accident : ਚੀਨ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਹਾਈਵੇਅ ਟੁੱਟਣ ਕਾਰਨ 24 ਲੋਕਾਂ ਦੀ ਮੌਤ
30 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ
Jalandhar News : ਜਲੰਧਰ ’ਚ ਕਮਿਸ਼ਨਰੇਟ ਪੁਲਿਸ ਹੋਇਆ ਸਖ਼ਤ, 3 ਮਕੈਨਿਕਾਂ ਸਮੇਤ 8 ਮੁਲਜ਼ਮ ਕੀਤੇ ਗ੍ਰਿਫ਼ਤਾਰ
Jalandhar News : ਮੋਡੀਫਾਈਡ ਸਾਈਲੈਂਸਰ ਵਾਲੇ 50 ਮੋਟਰਸਾਈਕਲਾਂ ਨੂੰ ਕੀਤਾ ਜ਼ਬਤ
Himachal Pradesh New DGP: IPS ਅਧਿਕਾਰੀ ਅਤੁਲ ਵਰਮਾ ਹਿਮਾਚਲ ਪ੍ਰਦੇਸ਼ ਦੇ ਨਵਾਂ ਡੀਜੀਪੀ ਨਿਯੁਕਤ
ਡਾ. ਅਤੁਲ ਵਰਮਾ ਨੇ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਅਪਰਾਧਿਕ ਜਾਂਚ ਵਿਭਾਗ (ਸੀਆਈਡੀ) ਵਿਚ ਡਾਇਰੈਕਟਰ ਜਨਰਲ (ਡੀਜੀ) ਵਜੋਂ ਸੇਵਾ ਨਿਭਾਈ ਸੀ।
Chandigarh News : ਚੰਡੀਗੜ੍ਹ 'ਚ ਡੀਸੀ ਰੇਟ ’ਤੇ ਨੌਕਰੀ ਲਗਾਉਣ ਦੇ ਨਾਂ 'ਤੇ ਠੱਗੀ
Chandigarh News : 34 ਲੋਕਾਂ ਤੋਂ ਠੇਕੇਦਾਰ ਨੇ 40-40 ਹਜ਼ਾਰ ਰੁਪਏ ਲਏ, ਲੋਕਾਂ ਨੇ ਥਾਣੇ ਦੇ ਬਾਹਰ ਕੀਤੀ ਨਾਅਰੇਬਾਜ਼ੀ
Covishield ਦਾ ਮਾਮਲਾ ਪਹੁੰਚਿਆ ਸੁਪਰੀਮ ਕੋਰਟ, ਵੈਕਸੀਨ ਦੇ ਮਾੜੇ ਪ੍ਰਭਾਵਾਂ ਦੀ ਜਾਂਚ ਦੀ ਮੰਗ
ਜਾਂਚ ਲਈ ਪੈਨਲ ਬਣਾਉਣ ਅਤੇ ਮੁਆਵਜ਼ਾ ਦੇਣ ਦੀ ਮੰਗ
Amritsar News : ਕੌਮਾਂਤਰੀ ਸਰਹੱਦ ਨੇੜੇ ਖੇਤਾਂ 'ਚੋਂ ਮਿਲੀ ਲਗਭਗ 8 ਕਰੋੜ ਦੀ ਹੈਰੋਇਨ ਬਰਾਮਦ
Amritsar News : ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ