ਖ਼ਬਰਾਂ
Tamil Nadu Bus Accident : ਤਾਮਿਲਨਾਡੂ ਦੇ ਸੇਲਮ 'ਚ ਵੱਡਾ ਹਾਦਸਾ, ਬੱਸ ਖਾਈ 'ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ
20 ਤੋਂ ਜ਼ਿਆਦਾ ਯਾਤਰੀ ਜ਼ਖਮੀ
Mutual Fund Account: ਨਾਮਿਨੀ ਬਣਾਉਣਾ ਹੈ ਜਾਂ ਨਹੀਂ ਤੁਹਾਡੀ ਮਰਜ਼ੀ, ਸਾਂਝੇ ਮਿਊਚਲ ਫੰਡ ਖਾਤਾ ਧਾਰਕਾਂ ਲਈ ਜ਼ਰੂਰੀ ਖ਼ਬਰ
ਮਾਹਰਾਂ ਦਾ ਮੰਨਣਾ ਹੈ ਕਿ ਸੰਯੁਕਤ ਧਾਰਕਾਂ ਲਈ ਕਿਸੇ ਨੂੰ ਨਾਮਜ਼ਦ ਕਰਨ ਦੀਆਂ ਜ਼ਰੂਰਤਾਂ ਵਿਚ ਢਿੱਲ ਦੇਣਾ ਲਾਭਦਾਇਕ ਹੋਵੇਗਾ
Bihar Cylinder Blast: ਬਿਹਾਰ 'ਚ ਗੈਸ ਸਿਲੰਡਰ ਲੀਕ ਹੋਣ ਕਾਰਨ ਲੱਗੀ ਅੱਗ, 4 ਲੋਕਾਂ ਦੀ ਮੌਤ
Bihar Cylinder Blast:ਘਰ ਦੇ ਬਾਕੀ ਮੈਂਬਰ ਬੁਰੀ ਤਰ੍ਹਾਂ ਝੁਲਸੇ, ਖਾਣਾ ਬਣਾਉਂਦੇ ਸਮੇਂ ਵਪਾਰਿਆ ਹਾਦਸਾ
Moga Murder News : ਕੁਝ ਦਿਨ ਪਹਿਲਾਂ ਵਿਦੇਸ਼ ਤੋਂ ਆਏ ਨੌਜਵਾਨ ਦਾ ਭਰਾ-ਭਾਬੀ ਨੇ ਕੀਤਾ ਕਤਲ
Moga Murder News : ਮਾਮੂਲੀ ਗੱਲ ਨੂੰ ਲੈ ਕੇ ਦਿੱਤਾ ਵਾਰਦਾਤ ਨੂੰ ਅੰਜਾਮ
Covishield News: ਸੁਪਰੀਮ ਕੋਰਟ ਪਹੁੰਚਿਆ ਕੋਵੀਸ਼ੀਲਡ ਵੈਕਸੀਨ ਦਾ ਮਾਮਲਾ; ਮਾੜੇ ਪ੍ਰਭਾਵਾਂ ਦੀ ਜਾਂਚ ਲਈ ਮੈਡੀਕਲ ਪੈਨਲ ਸਥਾਪਤ ਕਰਨ ਦੀ ਮੰਗ
ਪਟੀਸ਼ਨ 'ਚ ਪ੍ਰਭਾਵਤ ਹੋਣ ਵਾਲੇ ਲੋਕਾਂ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ ਹੈ
Sukhpal khaira News: ਸੁਖਪਾਲ ਖਹਿਰਾ ਬੋਲੇ, ਗੋਲਡੀ ਵਰਗੇ ਬਹੁਤ ਦੋਗਲੇ ਆਉਣਗੇ ਤੇ ਜਾਣਗੇ, ਮੇਰਾ ਭਵਿੱਖ ਤੁਸੀਂ ਤੈਅ ਕਰੋਗੇ
ਖਹਿਰਾ ਨੇ ਦੋਸ਼ ਲਾਇਆ ਕਿ ਗੋਲਡੀ ਨੂੰ ਧਮਕੀਆਂ ਦੇ ਕੇ ਲਿਜਾਇਆ ਗਿਆ ਹੈ।
Punjab News : ਜਲੰਧਰ ’ਚ ਨਾਕਾਬੰਦੀ ਦੌਰਾਨ 63.72 ਲੱਖ ਦੇ ਸੋਨੇ/ਹੀਰੇ ਦੇ ਗਹਿਣੇ ਜ਼ਬਤ
Punjab News : ਕਾਰ ਚਾਲਕ ਨਹੀਂ ਦਿਖਾ ਸਕਿਆ ਦਸਤਾਵੇਜ਼, ਫਿਲੌਰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Chandigarh News: ਚੰਡੀਗੜ੍ਹ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਨੇ ਦਿਤਾ ਅਸਤੀਫਾ; ਪਵਨ ਬਾਂਸਲ ਨੂੰ ਟਿਕਟ ਨਾ ਮਿਲਣ ਤੋਂ ਨਾਰਾਜ਼
ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ਦੇ ਚੰਡੀਗੜ੍ਹ ਪ੍ਰਧਾਨ 'ਤੇ ਵੀ ਇਲਜ਼ਾਮ ਲਗਾਏ ਹਨ।
Viral Video News: ਲਾਸ਼ ਨੂੰ ਦਫ਼ਨਾਉਣ ਆਏ ਲੋਕ ਖੁਦ ਹੀ ਦੱਬੇ ਕਬਰਸਤਾਨ ਦੀ ਦਿਲ ਦਹਿਲਾ ਦੇਣ ਵਾਲੀ ਵੀਡੀਓ ਵਾਇਰਲ
Viral Video News: ਰੌਂਗਟੇ ਖੜੇ ਕਰ ਦੇਵੇਗੀ ਵੀਡੀਓ
Court News: 'ਫਿਰ ਤਾਂ ਦਾਊਦ ਵੀ ਪ੍ਰਚਾਰ ਕਰੇਗਾ', ਜੇਲ 'ਚ ਬੰਦ ਆਗੂਆਂ ਨੂੰ VC ਰਾਹੀਂ ਪ੍ਰਚਾਰ ਕਰਨ ਦੀ ਇਜਾਜ਼ਤ ਦੇਣ ਵਾਲੀ ਪਟੀਸ਼ਨ ਖਾਰਜ
ਹਾਈ ਕੋਰਟ ਦੇ ਚੀਫ ਜਸਟਿਸ ਮਨਮੋਹਨ ਦੀ ਬੈਂਚ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਨੂੰ ਅਜਿਹਾ ਆਦੇਸ਼ ਨਹੀਂ ਦੇ ਸਕਦੇ।