ਖ਼ਬਰਾਂ
Gangster Goldy Brar News: ਮਾਰਿਆ ਗਿਆ ਸਿੱਧੂ ਮੂਸੇਵਾਲਾ ਦਾ ਕਾਤਲ ਗੋਲਡੀ ਬਰਾੜ?
ਇਹ ਦਾਅਵਾ ਕੁੱਝ ਨਿਊਜ਼ ਵੈੱਬਸਾਈਟਾਂ ਨੇ ਕੀਤਾ ਹੈ
Jammu and Kashmir News : ਪਾਕਿਸਤਾਨ 'ਚ ਭੱਜ ਗਏ 7 ਅੱਤਵਾਦੀਆਂ ਦੀ ਜਾਇਦਾਦ ਜ਼ਬਤ
Jammu and Kashmir News : ਇਹ ਕਾਰਵਾਈ ਐਡੀਸ਼ਨਲ ਸੈਸ਼ਨ ਅਦਾਲਤ ਬਾਰਾਮੂਲਾ ਤੋਂ ਆਦੇਸ਼ ’ਤੇ ਕੀਤੀ ਗਈ, ਸਾਰੇ ਅੱਤਵਾਦੀ ਉੜੀ ਦੇ ਰਹਿਣ ਵਾਲੇ
China floods: ਚੀਨ ਵਿਚ ਭਾਰੀ ਮੀਂਹ ਦਾ ਕਹਿਰ; ਹਾਈਵੇਅ ਦਾ ਹਿੱਸਾ ਡਿੱਗਣ ਕਾਰਨ 19 ਲੋਕਾਂ ਦੀ ਮੌਤ
ਸਥਾਨਕ ਅਧਿਕਾਰੀਆਂ ਨੇ ਦਸਿਆ ਕਿ ਇਹ ਹਾਦਸਾ ਪਿਛਲੇ ਕੁੱਝ ਦਿਨਾਂ ਤੋਂ ਇਲਾਕੇ 'ਚ ਹੋ ਰਹੀ ਭਾਰੀ ਬਾਰਿਸ਼ ਕਾਰਨ ਵਾਪਰਿਆ ਹੈ।
Hoshiarpur Accident News: ਨੌਜਵਾਨ ਨੂੰ ਕਾਰ ਨੇ ਕੁਚਲਿਆ, ਧੜ ਨਾਲੋਂ ਵੱਖ ਹੋਇਆ ਸਿਰ, ਮਾਂ ਦਾ ਨਹੀਂ ਵੇਖ ਹੁੰਦਾ ਹਾਲ, ਵੀਡੀਓ
Hoshiarpur Accident News: ਵੱਡੇ ਭਰਾ ਦੀ ਵੀ ਸੜਕ ਹਾਦਸੇ ਵਿਚ ਹੋਈ ਸੀ ਮੌਤ
Congress News: ਕਾਂਗਰਸ ਦੇ ਦੋ ਸਾਬਕਾ ਵਿਧਾਇਕਾਂ ਨੇ ਛੱਡੀ ਪਾਰਟੀ, 'ਆਪ' ਨਾਲ ਗਠਜੋੜ 'ਤੇ ਜਤਾਈ ਨਾਰਾਜ਼ਗੀ
ਦੋਵੇਂ ਸਾਬਕਾ ਵਿਧਾਇਕਾਂ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਵੱਖ-ਵੱਖ ਪੱਤਰ ਲਿਖੇ ਹਨ।
Punjab News: ਜਗਰਾਓ 'ਚ ਔਰਤ ਸਮੇਤ 3 ਤਸਕਰ ਕਾਬੂ, 50 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 5400 ਲੀਟਰ ਲਾਹਨ ਬਰਾਮਦ
ਸੂਚਨਾ ਮਿਲਦੇ ਹੀ ਪੁਲਸ ਨੇ ਮੁਲਜ਼ਮ ਦੇ ਘਰ ਛਾਪਾ ਮਾਰ ਕੇ 10 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ।
Punjab news : ਨਿਊਜ਼ੀਲੈਂਡ ’ਚ ਪੰਜਾਬੀ ਨੌਜਵਾਨ ਨੇ ਵਧਾਇਆ ਮਾਣ
Punjab news : ਪੁਲਿਸ 'ਚ ਕਰੈਕਸ਼ਨ ਅਫ਼ਸਰ ਬਣਿਆ ਸਤਿਅਮ ਗੌਤਮ
ਸੰਜੇ ਰਾਊਤ ਬੋਲੇ, ਚੋਣਾਂ 'ਚ ਮਾਹੌਲ ਬਣਾਉਣ ਲਈ ਰਾਸ਼ਟਰਪਤੀ ਨੂੰ ਅਯੁੱਧਿਆ ਭੇਜਿਆ, ਪ੍ਰਾਣ ਪ੍ਰਤੀਸਥਾ 'ਚ ਕਿਉਂ ਨਹੀਂ ਬੁਲਾਇਆ?
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ- ਜਦੋਂ ਦਰੋਪਦੀ ਮੁਰਮੂ ਦੇਸ਼ ਦੇ ਰਾਸ਼ਟਰਪਤੀ ਬਣੇ ਤਾਂ ਵਿਰੋਧੀ ਧਿਰ ਨੂੰ ਇਹ ਪਸੰਦ ਨਹੀਂ ਆਇਆ।
Delhi News: ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਗ੍ਰਹਿ ਮੰਤਰਾਲੇ ਦਾ ਬਿਆਨ, ‘ਘਬਰਾਉਣ ਦੀ ਲੋੜ ਨਹੀਂ’
ਮੰਤਰਾਲੇ ਨੇ ਕਿਹਾ ਕਿ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਪ੍ਰੋਟੋਕੋਲ ਦੇ ਅਨੁਸਾਰ ਜ਼ਰੂਰੀ ਕਦਮ ਚੁੱਕ ਰਹੀਆਂ ਹਨ।
Cocoa supply : ਅਧਿਐਨ ’ਚ ਪਾਇਆ ਕਿ ਤੇਜ਼ੀ ਨਾਲ ਫੈਲਣ ਵਾਲੇ ਵਾਇਰਸ ਤੋਂ ਵਿਸ਼ਵ ਦੀ ਚਾਕਲੇਟ ਦੀ ਸਪਲਾਈ ਨੂੰ ਖਤਰਾ
Cocoa supply : ਕੋਕੋ ਦੇ ਰੁੱਖਾਂ ਨੂੰ ਤੇਜ਼ੀ ਨਾਲ ਨਸ਼ਟ ਕਰ ਰਹੇ ਵਿਨਾਸ਼ਕਾਰੀ ਵਾਇਰਸ, ਮੀਲੀਬੱਗ ਨਾਂ ਦੇ ਛੋਟੇ ਕੀੜੇ ਇਸ ਲਈ ਹਨ ਜ਼ਿੰਮੇਵਾਰ