ਖ਼ਬਰਾਂ
Cocoa supply : ਅਧਿਐਨ ’ਚ ਪਾਇਆ ਕਿ ਤੇਜ਼ੀ ਨਾਲ ਫੈਲਣ ਵਾਲੇ ਵਾਇਰਸ ਤੋਂ ਵਿਸ਼ਵ ਦੀ ਚਾਕਲੇਟ ਦੀ ਸਪਲਾਈ ਨੂੰ ਖਤਰਾ
Cocoa supply : ਕੋਕੋ ਦੇ ਰੁੱਖਾਂ ਨੂੰ ਤੇਜ਼ੀ ਨਾਲ ਨਸ਼ਟ ਕਰ ਰਹੇ ਵਿਨਾਸ਼ਕਾਰੀ ਵਾਇਰਸ, ਮੀਲੀਬੱਗ ਨਾਂ ਦੇ ਛੋਟੇ ਕੀੜੇ ਇਸ ਲਈ ਹਨ ਜ਼ਿੰਮੇਵਾਰ
Lalru News: ਇੱਟਾਂ ਦੇ ਭੱਠੇ ’ਤੇ ਟਰੈਕਟਰ-ਟਰਾਲੀ ਹੇਠ ਕੁਚਲਿਆ ਗਿਆ ਢਾਈ ਸਾਲਾ ਮਾਸੂਮ
Lalru News: ਖੇਡਦੇ ਹੋਏ ਦੂਜੇ ਬੱਚਿਆਂ ਨੇ ਸਟਾਰਟ ਕਰ ਦਿੱਤਾ ਸੀ ਟਰੈਕਟਰ
Lok Sabha Elections 2024: ਖੜਗੇ ਦੇ ਇਸ ਬਿਆਨ ਨੇ ਛੇੜਿਆ ਸਿਆਸੀ ਵਿਵਾਦ, ਵੀਡੀਓ ਸ਼ੇਅਰ ਕਰ ਕੇ ਭਾਜਪਾ ਨੇ ਘੇਰਿਆ
ਮੇਰਾ ਨਾਮ ਵੀ ਮਲਿਕਾਅਰਜੁਨ ਹੈ, ਭਾਵ ਮੈਂ ਵੀ ਸ਼ਿਵ ਹਾਂ।
UK News: ਲੰਡਨ ਯੂਨੀਵਰਸਿਟੀ ਨੇ ਭਾਰਤੀ ਮੂਲ ਦੀ ਬ੍ਰਿਟਿਸ਼ ਲੇਖਿਕਾ ਨੂੰ ਆਨਰੇਰੀ ਡਾਕਟਰੇਟ ਨਾਲ ਕੀਤਾ ਸਨਮਾਨਿਤ
ਡਾ. ਬਾਸੂ ਨੇ ਅਪਣੇ ਸੰਬੋਧਨ ਵਿਚ 1980 ਦੇ ਦਹਾਕੇ ਵਿਚ ਇਕ ਪੱਤਰਕਾਰ ਦੇ ਰੂਪ ਵਿਚ ਭਾਰਤ ਤੋਂ ਬਰਤਾਨੀਆ ਤਕ ਦੇ ਅਪਣੇ ਸਫ਼ਰ ਦਾ ਜ਼ਿਕਰ ਕੀਤਾ।
Dalvir Goldy joined AAP News : ਕਾਂਗਰਸ ਨੂੰ ਲੱਗ ਰਿਹਾ ਝਟਕੇ 'ਤੇ ਝਟਕਾ, ਹੁਣ ਦਲਵੀਰ ਗੋਲਡੀ 'ਆਪ' ਵਿਚ ਹੋਏ ਸ਼ਾਮਲ
Dalvir Goldy joined AAP News : ਬੀਤੇ ਦਿਨ ਕਾਂਗਰਸ ਪਾਰਟੀ ਤੋਂ ਦਿੱਤਾ ਸੀ ਅਸਤੀਫ਼ਾ
Khanna News : ਪੁਲਿਸ ਨੇ ਇਸ ਪਿੰਡ ਨੂੰ ਕੀਤਾ ਸੀਲ, ਜਾਣੋ ਕੀ ਹੈ ਮਾਮਲਾ
Khanna News : ਅੱਜ ਸਵੇਰੇ-ਸਵੇਰੇ ਪੁਲਿਸ ਪਾਰਟੀ ਵਲੋਂ ਇੱਥੇ ਚਲਾਇਆ ਗਿਆ ਕੈਸੋ ਆਪਰੇਸ਼ਨ
Beirut News : ਇਸ ਰੈਸਟੋਰੈਂਟ 'ਚ ਗੈਸ ਲੀਕ ਹੋਣ ਕਾਰਨ ਹੋਇਆ ਵੱਡਾ ਧਮਾਕਾ, 8 ਦੀ ਮੌਤ
Beirut News : ਗ੍ਰਹਿ ਮੰਤਰੀ ਬਸਮ ਮੌਲਵੀ ਨੇ ਘਟਨਾ ਵਾਲੀ ਥਾਂ ਦਾ ਕੀਤਾ ਦੌਰਾ
Russia Ukraine War: ਰੂਸ ਨੇ ਫਿਰ ਯੂਕਰੇਨ 'ਤੇ ਦਾਗੀਆਂ ਮਿਜ਼ਾਈਲਾਂ, 5 ਲੋਕਾਂ ਦੀ ਮੌਤ, 30 ਤੋਂ ਵੱਧ ਲੋਕ ਜ਼ਖ਼ਮੀ
Russia Ukraine War: 'ਹੈਰੀ ਪੋਟਰ ਮਹਿਲ' ਵੀ ਹੋਇਆ ਤਬਾਹ
Delhi School Bomb Threat: ਦਿੱਲੀ ਦੇ ਕਈ ਸਕੂਲਾਂ ਨੂੰ ਬੰਬਾਂ ਨਾਲ ਉਡਾਉਣ ਦੀ ਮਿਲੀ ਧਮਕੀ, ਮਚਿਆ ਹੜਕੰਪ
Delhi School Bomb Threat: ਮੌਕੇ ’ਤੇ ਪਹੁੰਚੀ ਦਿੱਲੀ ਪੁਲਿਸ, ਬੰਬ ਨਿਰੋਧਕ ਦਸਤਾ, ਫਾਇਰ ਬ੍ਰਿਗੇਡ ਦੀਆਂ ਗੱਡੀਆਂ
Mallikarjun Kharge News: ਕੀ ਸਿਰਫ਼ ਮੁਸਲਮਾਨਾਂ ਦੇ ਜ਼ਿਆਦਾ ਬੱਚੇ ਹੁੰਦੇ? ਮੇਰੇ ਵੀ ਪੰਜ ਜਵਾਕ ਹਨ- ਮਲਿਕਾਰਜੁਨ ਖੜਗੇ
Mallikarjun Kharge News: ਮੁਸਲਮਾਨਾਂ ਬਾਰੇ PM ਨਰਿੰਦਰ ਮੋਦੀ ਦੇ ਬਿਆਨ 'ਤੇ ਭੜਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ