ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਨਾਲ ਪੰਜਾਬ ਤੇ ਹਿਮਾਚਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ
ਭਾਜਪਾ ਵੱਲੋਂ ਬਿੱਟੂ ਨੂੰ ਸਿੱਖ ਚਿਹਰੇ ਵਜੋਂ ਕੀਤਾ ਜਾ ਰਿਹਾ ਹੈ ਪੇਸ਼
Canada News : ‘ਕਰ ਭਲਾ ਹੋ ਭਲਾ' ਸੁਸਾਇਟੀ ਨੇ ਪੰਜਾਬ ਦੇ ਹੜ ਪੀੜਤਾਂ ਦੀ ਮਦਦ ਕਰਨ ਦਾ ਕੀਤਾ ਫ਼ੈਸਲਾ
Canada News : ਰਿਚਮੰਡ ਵਿਚ ਕਰਵਾਇਆ ਸਮਾਗਮ
ਮੋਗਾ ਸੀਵਰੇਜ ਟ੍ਰੀਟਮੈਂਟ ਪਲਾਂਟ 'ਚੋਂ ਕਲੋਰੀਨ ਗੈਸ ਹੋਈ ਲੀਕ
ਨਗਰ ਨਿਗਮ ਦੇ ਅਧਿਕਾਰੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ।
ਨੇਪਾਲ 'ਚ 20 ਮੌਤਾਂ ਤੋਂ ਬਾਅਦ ਮੁੜ ਸ਼ੁਰੂ ਹੋਇਆ ਸੋਸ਼ਲ ਮੀਡੀਆ
ਵੱਡੇ ਅੰਦੋਲਨ ਤੋਂ ਬਾਅਦ ਨੇਪਾਲ ਕੈਬਨਿਟ ਨੇ ਲਿਆ ਫੈਸਲਾ
ਗ੍ਰੇਟਾ ਥਨਬਰਗ ਨੂੰ ਲੈ ਕੇ ਗਾਜ਼ਾ ਜਾ ਰਿਹਾ ਸਹਾਇਤਾ ਜਹਾਜ਼ ਟਿਊਨੀਸ਼ੀਆ ਦੇ ਨੇੜੇ ਕਥਿਤ ਡਰੋਨ ਹਮਲੇ 'ਚ ਹਾਦਸਾਗ੍ਰਸਤ
ਚਾਲਕ ਦਲ ਸਮੇਤ ਜਹਾਜ਼ 'ਚ ਸਵਾਰ ਸਾਰੇ ਯਾਤਰੀ ਸੁਰੱਖਿਅਤ
PM Modi Punjab visit Live updates : ਪੰਜਾਬ 'ਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕਰਨਗੇ ਦੌਰਾ PM ਨਰਿੰਦਰ ਮੋਦੀ
'ਆਪ' ਸਰਕਾਰ ਨੇ 80 ਹਜ਼ਾਰ ਕਰੋੜ ਦੀ ਮੰਗ ਕੀਤੀ
Takht Sri Patna Sahib ਨੂੰ ਆਰ.ਡੀ.ਐਕਸ. ਨਾਲ ਉਡਾਉਣ ਦੀ ਈਮੇਲ ਰਾਹੀਂ ਦਿੱਤੀ ਗਈ ਧਮਕੀ
ਜਾਂਚ ਦੌਰਾਨ ਪੁਲਿਸ ਨੂੰ ਲੰਗਰ ਹਾਲ 'ਚੋਂ ਆਰ.ਡੀ.ਐਕਸ ਨਹੀਂ ਹੋਇਆ ਬਰਾਮਦ
ਮੈਕਸੀਕੋ ਸਿਟੀ ਦੇ ਬਾਹਰ ਇੱਕ ਮਾਲ ਗੱਡੀ ਬੱਸ ਨਾਲ ਟਕਰਾ ਗਈ, 10 ਲੋਕਾਂ ਦੀ ਮੌਤ
10 ਲੋਕ ਮਾਰੇ ਗਏ ਅਤੇ 40 ਤੋਂ ਵੱਧ ਜ਼ਖਮੀ ਹੋ ਗਏ
ਪੰਜਾਬ ਤੇ ਹਿਮਾਚਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ PM ਨਰਿੰਦਰ ਮੋਦੀ ਕਰਨਗੇ ਦੌਰਾ
ਹੜ੍ਹ ਪੀੜਤਾਂ ਨਾਲ ਕਰਨਗੇ ਮੁਲਾਕਾਤ
Vice President Election: ਉਪ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਸ਼ੁਰੂ , ਮੋਦੀ ਨੇ ਪਾਈ ਪਹਿਲੀ ਵੋਟ
NDA ਦੇ ਸੀ.ਪੀ. ਰਾਧਾਕ੍ਰਿਸ਼ਨਨ ਤੇ 'ਇੰਡੀਆ' ਗਠਜੋੜ ਦੇ ਬੀ. ਸੁਦਰਸ਼ਨ ਰੈੱਡੀ ਵਿਚਾਲੇ ਮੁਕਾਬਲਾ