ਖ਼ਬਰਾਂ
ਲ਼ੁਸਾਰਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕੀਤੇ ਗਏ ਆਯੋਜਿਤ
ਵੱਖ-ਵੱਖ ਇਲਾਕਿਆਂ ਦੀ ਸੰਗਤ ਵੱਲੋਂ ਕੀਤੀ ਗਈ ਸ਼ਿਰਕਤ
ਚੀਨ ਅਤੇ ਭੂਟਾਨ ਵਿੱਚ ਆਇਆ ਭੂਚਾਲ
4.2 ਤੀਬਰਤਾ ਕੀਤੀ ਗਈ ਦਰਜ
ਹੜ੍ਹ ਦੌਰਾਨ ਮਰਨ ਵਾਲੇ ਵਿਅਕਤੀ ਦੇ ਪਰਿਵਾਰ ਨੂੰ 4 ਲੱਖ ਰੁਪਏ ਦਿੱਤਾ ਜਾਵੇਗਾ ਮੁਆਵਜ਼ਾ: ਹਰਪਾਲ ਚੀਮਾ
ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਚੁੱਕੇਗੀ ਸੰਭਵ ਕਦਮ
Punjab Cabinet Decisions: 'ਜਿਸ ਦਾ ਖੇਤ ਉਹਦੀ ਰੇਤ' ਸਕੀਮ ਤਹਿਤ ਕਿਸਾਨ ਨੂੰ ਰੇਤ ਚੁੱਕਣ ਦੀ ਦੇਵਾਂਗੇ ਆਗਿਆ: ਮੁੱਖ ਮੰਤਰੀ ਭਗਵੰਤ ਮਾਨ
'ਫ਼ਸਲ ਬਰਬਾਦ ਹੋਣ 'ਤੇ ਪ੍ਰਤੀ ਏਕੜ 20 ਹਜ਼ਾਰ ਰੁਪਏ ਮੁਆਵਜ਼ਾ'
ਪਟਿਆਲਾ ਦੇ ਪਿੰਡ ਮੰਡੌਰ ਵਿੱਚ ਮਕਾਨ ਦੀ ਛੱਤ ਡਿੱਗੀ
ਇੱਕੋ ਪਰਿਵਾਰ ਦੇ ਪੰਜ ਜਣੇ ਗੰਭੀਰ ਜ਼ਖਮੀ
ਨੇਪਾਲ 'ਚ 16 ਪ੍ਰਦਰਸ਼ਨਕਾਰੀਆਂ ਦੀ ਮੌਤ, 100 ਤੋਂ ਵੱਧ ਹੋਏ ਜ਼ਖਮੀ
ਸ਼ੋਸ਼ਲ ਮੀਡੀਆ ਐਪਸ ਨੂੰ ਬੈਨ ਕਰਨ ਦੇ ਵਿਰੋਧ 'ਚ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ
ਮੇਹੁਲ ਚੋਕਸੀ ਨੂੰ ਲਿਆਂਦਾ ਜਾਵੇਗਾ ਭਾਰਤ
ਹਿਰਾਸਤ ਦੀਆਂ ਸ਼ਰਤਾਂ 'ਤੇ ਬੈਲਜੀਅਮ ਨੂੰ ਦਿੱਤਾ ਭਰੋਸਾ
Punjab Cabinet Meeting: ਸੀਐਮ ਭਗਵੰਤ ਮਾਨ ਹਸਪਤਾਲ ਤੋਂ ਕਰ ਰਹੇ ਪੰਜਾਬ ਕੈਬਨਿਟ ਮੀਟਿੰਗ ਦੀ ਅਗਵਾਈ
Punjab Cabinet Meeting: ਡਰਿੱਪ ਸਣੇ ਹੀ ਮੀਟਿੰਗ ਵਿਚ ਜੁੜੇ ਮੁੱਖ ਮੰਤਰੀ ਮਾਨ
Bathinda Double Murder News: ਪ੍ਰੇਮ ਵਿਆਹ ਕਰਵਾਉਣ 'ਤੇ ਪਿਓ ਨੇ ਧੀ ਦਾ ਕੀਤਾ ਕਤਲ
ਡੇਢ ਸਾਲ ਦੀ ਦੋਹਤੀ ਨੂੰ ਵੀ ਜਾਨੋਂ ਮਾਰਿਆ, ਕੁੜੀ ਨੇ 4 ਸਾਲ ਪਹਿਲਾਂ ਕਰਵਾਈ ਸੀ ਲਵ-ਮੈਰਿਜ
ਹੜ੍ਹ ਦੇ ਪਾਣੀ ਵਿੱਚ ਡੁੱਬਣ ਨਾਲ ਨੌਜਵਾਨ ਦੀ ਮੌਤ
ਪਸ਼ੂਆਂ ਨੂੰ ਬਚਾਉਂਦੇ ਸਮੇਂ ਹੋ ਗਿਆ ਸੀ ਲਾਪਤਾ, ਚੌਥੇ ਦਿਨ ਪਾਣੀ ਵਿੱਚ ਤੈਰਦੀ ਮਿਲੀ ਲਾਸ਼