ਖ਼ਬਰਾਂ
ਹੜ੍ਹ ਦੇ ਪਾਣੀ ਵਿੱਚ ਡੁੱਬਣ ਨਾਲ ਨੌਜਵਾਨ ਦੀ ਮੌਤ
ਪਸ਼ੂਆਂ ਨੂੰ ਬਚਾਉਂਦੇ ਸਮੇਂ ਹੋ ਗਿਆ ਸੀ ਲਾਪਤਾ, ਚੌਥੇ ਦਿਨ ਪਾਣੀ ਵਿੱਚ ਤੈਰਦੀ ਮਿਲੀ ਲਾਸ਼
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜਨਾਲਾ ਦੇ ਹਡਰਕਲਾਂ ਤੇ ਗੁਜਰਪੁਰ ਪਿੰਡਾਂ 'ਚ ਮੈਡੀਕਲ ਕੈਂਪ ਕੀਤੇ ਸ਼ੁਰੂ
ਕਿਹਾ : ਹਾਲਾਤ ਆਮ ਵਰਗੇ ਹੋਣ ਤੱਕ ਹੜ੍ਹ ਪੀੜਤਾਂ ਦੀ ਮਦਦ ਰਹੇਗੀ ਜਾਰੀ
ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ 'ਤੇ ਆਉਣ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਪੰਜਾਬ ਦੀ ਮਦਦ ਲਈ ਕੀਤੀ ਅਪੀਲ
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਪੰਜਾਬ ਨੂੰ ਫੌਰੀ ਤੌਰ 'ਤੇ ਰਾਹਤ ਦੀ ਲੋੜ
ਮੇਵਾਤ ਦੀ 75 ਸਾਲਾ ਮਹਿਲਾ ਨੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਵੇਚੇ ਆਪਣੇ ਗਹਿਣੇ
ਪੰਜਾਬੀ ਗਾਇਕਾਂ ਅਤੇ ਫ਼ਿਲਮ ਇੰਡਸਟਰੀ ਵੱਲੋਂ ਕੀਤੀ ਜਾ ਰਹੀ ਹੈ ਹੜ੍ਹ ਪੀੜਤਾਂ ਦੀ ਮਦਦ
1 ਕਰੋੜ ਰੁਪਏ ਦਾ ਕਲਸ਼ ਚੋਰੀ ਕਰਨ ਵਾਲੇ ਵਿਅਕਤੀ ਨੂੰ ਹਾਪੁੜ ਤੋਂ ਗਿਆ ਗ੍ਰਿਫ਼ਤਾਰ ਕੀਤਾ
ਜੈਨ ਸਮਾਜ ਦੇ ਸਮਾਗਮ 'ਚੋਂ ਚੋਰੀ ਹੋਇਆ ਸੀ ਕਲਸ਼
Haryana News: ਹਰਿਆਣਾ ਵਿਚ ਫਟਿਆ ਏਸੀ, ਜੋੜੇ ਅਤੇ ਧੀ ਦੀ ਮੌਤ, ਪੁੱਤਰ ਨੇ ਖਿੜਕੀ ਤੋਂ ਛਾਲ ਮਾਰ ਕੇ ਬਚਾਈ ਜਾਨ
Haryana News: : ਧੂੰਏਂ ਕਾਰਨ ਘੁੱਟਿਆ ਗਿਆ ਦਮ
ਹਰਿਆਣਾ ਦੇ ਸੋਨੀਪਤ 'ਚ 12 ਸਾਲਾ ਬੱਚੇ ਦੀ ਸਵੀਮਿੰਗ ਪੂਲ 'ਚ ਡੁੱਬਣ ਕਾਰਨ ਹੋਈ ਮੌਤ
12 ਸਾਲਾ ਅਰਮਾਨ ਆਪਣੇ ਦੋਸਤਾਂ ਨਾਲ ਗਿਆ ਸੀ ਨਹਾਉਣ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਬੋਲੇ ਕੈਬਨਿਟ ਮੰਤਰੀ ਅਮਨ ਅਰੋੜਾ
ਕਿਹਾ : ਪ੍ਰਧਾਨ ਮੰਤਰੀ ਪੰਜਾਬ ਲਈ 20 ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ਼ ਦਾ ਕਰਕੇ ਜਾਣ ਐਲਾਨ
Jammu & Kashmir Encounter News: ਕੁਲਗਾਮ ਵਿੱਚ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁਠਭੇੜ, ਇਕ ਅਤਿਵਾਦੀ ਢੇਰ
Jammu & Kashmir Encounter News:
Jammu News: ਜੰਮੂ ਵਿੱਚ ਸਰਹੱਦ ਨੇੜੇ ਘੁਸਪੈਠੀਏ ਗ੍ਰਿਫ਼ਤਾਰ, ਪਾਕਿਸਤਾਨੀ ਕਰੰਸੀ ਵੀ ਹੋਈ ਬਰਾਮਦ
ਬੀਐਸਐਫ਼ ਕਰ ਰਹੀ ਪੁੱਛ-ਗਿੱਛ