ਖ਼ਬਰਾਂ
Batala News : ਦੁਕਾਨ ’ਚ ਅੱਗ ਲੱਗਣ ਨਾਲ ਮਾਲਕ ਦੀ ਦਮ ਘੁਟਣ ਨਾਲ ਮੌਤ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ
Batala News : ਦੁਕਾਨ ਦੇ ਉਪਰੀ ਮੰਜ਼ਿਲ ’ਤੇ ਰਹਿੰਦਾ ਸੀ ਮਾਲਕ, ਪਰਿਵਾਰਿਕ ਮੈਂਬਰ ਗਏ ਹੋਏ ਸੀ ਫਕਸ਼ਨ 'ਤੇ
Road Accident : ਉਨਾਓ 'ਚ ਯਾਤਰੀਆਂ ਨਾਲ ਭਰੀ ਬੱਸ ਨੂੰ ਟਰੱਕ ਨੇ ਮਾਰੀ ਟਰੱਕ, 6 ਯਾਤਰੀਆਂ ਦੀ ਮੌਤ, 15 ਜ਼ਖਮੀ
ਮਰਨ ਵਾਲਿਆਂ 'ਚੋਂ ਕਈਆਂ ਦੀ ਅਜੇ ਤੱਕ ਨਹੀਂ ਹੋ ਸਕੀ ਪਛਾਣ
Punjab Crime News: ਕਪੂਰਥਲਾ 'ਚ 70 ਸਾਲਾ ਬਜ਼ੁਰਗ ਨੇ ਨਾਬਾਲਿਗ ਨਾਲ ਕੀਤਾ ਜ਼ਬਰ ਜਨਾਹ
Punjab Crime News : ਬਜ਼ੁਰਗ ਉਸ ਨੂੰ ਵਰਗਲਾ ਕੇ ਖੇਤਾਂ 'ਚ ਲੈ ਜਾਂਦਾ ਸੀ, ਲੜਕੀ ਦੀ ਹਾਲਤ ਵਿਗੀ
Unnao Road Accident : ਉਨਾਓ ’ਚ ਬੱਸ ਨੂੰ ਪਾੜਦੇ ਹੋਏ ਨਿਕਲਿਆ ਟਰੱਕ, 7 ਦੀ ਮੌਤ, ਕਈ ਜ਼ਖਮੀ
Unnao Road Accident : ਹਾਦਸੇ ’ਚ ਦੋ ਵਿਅਕਤੀਆਂ ਦੇ ਵੱਢੇ ਗਏ ਸਿਰ, ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ
Abohar News : ਅਬੋਹਰ 'ਚ ਹਨੀਟ੍ਰੈਪ 'ਚ 40 ਲੱਖ ਦੀ ਠੱਗੀ ਮਾਰਨ ਵਾਲੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ
Abohar News : ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਕੀਤੀ ਠੱਗੀ
Jalandhar News : ਤੇਲ ਟੈਂਕਰ ਦਾ ਟਾਇਰ ਫਟਣ ਕਾਰਨ ਟੈਂਕਰ ਨੂੰ ਲੱਗੀ ਅੱਗ
Jalandhar News : ਬਿਜਲੀ ਦੇ ਖੰਭੇ ’ਚ ਵੱਜਣ ਨਾਲ ਹੋਇਆ ਸ਼ਾਰਟ ਸਰਕਟ
Mumbai Police ਨੇ ਬੱਚਿਆਂ ਨੂੰ ਵੇਚਣ ਵਾਲੇ ਇੱਕ ਗਿਰੋਹ ਦਾ ਕੀਤਾ ਪਰਦਾਫਾਸ਼ ,ਇੱਕ ਡਾਕਟਰ ਸਮੇਤ 7 ਲੋਕ ਕਾਬੂ
ਨਰਸਿੰਗ ਹੋਮ 'ਚ ਕੰਮ ਕਰਨ ਵਾਲੀਆਂ ਮਹਿਲਾਵਾਂ ਚੋਰੀ ਕਰਦੀਆਂ ਸੀ ਬੱਚੇ ,ਪੁਲਿਸ ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
ਅਰਵਿੰਦਰ ਲਵਲੀ ਵੱਲੋਂ ਭਾਜਪਾ ਦੀ ਟਿਕਟ 'ਤੇ ਚੋਣ ਲੜਨ ਦੀਆਂ ਕਿਆਸਅਰਾਈਆਂ ਨੂੰ ਲੱਗਿਆ ਵਿਰਾਮ ! ਦਿੱਤਾ ਇਹ ਜਵਾਬ
ਮੈਂ ਸਿਰਫ ਦਿੱਲੀ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ, ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਨਹੀਂ
Haryana News : ਚੱਲਦੀ ਕਾਰ 'ਚ ਲੱਗੀ ਅੱਗ ’ਚ ਝੁਲਸੇ ਡਰਾਈਵਰ ਨੇ ਸੀਵਰ 'ਚ ਛਾਲ ਮਾਰ ਬਚਾਈ ਜਾਨ
Haryana News : ਸੀਵਰ 'ਚ ਮਦਦ ਲਈ ਆਵਾਜ਼ ਆਉਣ ’ਤੇ ਟੀਮ ਨੇ ਰੈਸਕਿਊ ਕਰ ਜ਼ਖ਼ਮੀ ਨੂੰ ਸਿਵਲ ਹਸਪਤਾਲ ਪਹੁੰਚਿਆ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਿਹਾੜ ਜੇਲ੍ਹ ’ਚ ਕੇਜਰੀਵਾਲ ਨਾਲ ਕਰਨਗੇ ਇਕ ਹੋਰ ਮੁਲਾਕਾਤ
ਤਿਹਾੜ ’ਚ 30 ਅਪ੍ਰੈਲ ਨੂੰ ਕੇਜਰੀਵਾਲ ਨਾਲ ਮਿਲਣਗੇ ਭਗਵੰਤ ਮਾਨ