ਖ਼ਬਰਾਂ
ਇਹ ਕਹਿਣਾ ਖਤਰਨਾਕ ਹੈ ਕਿ ਜਨਤਕ ਭਲਾਈ ਲਈ ਨਿੱਜੀ ਜਾਇਦਾਦ ਹਾਸਲ ਨਹੀਂ ਕੀਤੀ ਜਾ ਸਕਦੀ: ਸੁਪਰੀਮ ਕੋਰਟ
ਕਿਹਾ, ਸੰਵਿਧਾਨ ਦਾ ਉਦੇਸ਼ ਸਮਾਜਿਕ ਤਬਦੀਲੀ ਲਿਆਉਣਾ
ਮੋਦੀ ਦੇ ਮੰਗਲਸੂਤਰ ਵਾਲੇ ਬਿਆਨ ’ਤੇ ਤੇਜਸਵੀ ਦਾ ਪਲਟਵਾਰ: ‘ਔਰਤਾਂ ਹੁਣ ਸੋਨਾ ਨਹੀਂ ਖਰੀਦ ਸਕਦੀਆਂ’
ਕਿਹਾ, ਮੋਦੀ ਦੱਸਣ ਕਿ ਨੋਟਬੰਦੀ, ਪੁਲਵਾਮਾ ਅਤਿਵਾਦੀ ਹਮਲੇ ਅਤੇ ਕੋਰੋਨਾ ਦੇ ਪ੍ਰਕੋਪ ਦੌਰਾਨ ਇੰਨੀਆਂ ਔਰਤਾਂ ਦੇ ਮੰਗਲਸੂਤਰ ਖੋਹੇ ਜਾਣ ਲਈ ਕੌਣ ਜ਼ਿੰਮੇਵਾਰ ਹੈ
ਕਾਂਗਰਸ ਆਗੂ ਸੈਮ ਪਿਤਰੋਦਾ ਦੇ ਬਿਆਨ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਦੇ ਸਿੰਙ ਫਸੇ, ਜਾਣੋ ਕਿਉਂ ਛਿੜਿਆ ਵਿਵਾਦ
ਪਿਤਰੋਦਾ ਨੇ ਲੋਕਾਂ ਦਾ ਪੈਸਾ ਲੈਣ ਦੀ ਕਾਂਗਰਸ ਦੀ ਨਾਪਾਕ ਯੋਜਨਾ ਨੂੰ ਉਾਗਰ ਕੀਤਾ : ਭਾਜਪਾ
Dubai Rain: ‘ਏਨਾ ਵੱਡਾ ਤੂਫ਼ਾਨ ਪੈਦਾ ਕਰਨਾ ਇਨਸਾਨ ਦੇ ਵੱਸ ਦੀ ਗੱਲ ਨਹੀਂ’, ਜਾਣੋ ਦੁਬਈ ’ਚ ਬੇਤਹਾਸ਼ਾ ਮੀਂਹ ਬਾਰੇ ਕੀ ਬੋਲੇ ਵਿਗਿਆਨੀ
ਦੁਬਈ ’ਚ ਪਏ ਬਹੁਤ ਜ਼ਿਆਦਾ ਮੀਂਹ ਲਈ ‘ਕਲਾਉਡ ਸੀਡਿੰਗ’ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ : ਰਿਚਰਡ ਵਾਸ਼ਿੰਗਟਨ
Lok Sabha Election 2024: ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਦੀ ਟਿਪਣੀ ਵਿਰੁਧ ਸ਼ਿਕਾਇਤਾਂ ਦੀ ਜਾਂਚ ਸ਼ੁਰੂ ਕੀਤੀ
ਮੋਦੀ ਨੇ ਐਤਵਾਰ ਨੂੰ ਦਾਅਵਾ ਕੀਤਾ ਸੀ ਕਿ ਜੇਕਰ ਕਾਂਗਰਸ ਸੱਤਾ ’ਚ ਆਈ ਤਾਂ ਉਹ ਮੁਸਲਮਾਨਾਂ ’ਚ ਲੋਕਾਂ ਦੀ ਦੌਲਤ ਵੰਡ ਦੇਵੇਗੀ
TikTok ban News: ਅਮਰੀਕਾ ’ਚ ਟਿਕਟਾਕ ’ਤੇ ਪਾਬੰਦੀ ਲਾਉਣ ਵਾਲਾ ਬਿਲ ਪਾਸ ਕੀਤਾ, ਬਾਈਡਨ ਦੇ ਦਸਤਖਤ ਦੀ ਉਡੀਕ
ਬਾਈਡਨ ਨੇ ਕਿਹਾ ਕਿ ਉਹ ਬੁਧਵਾਰ ਨੂੰ ਇਸ ’ਤੇ ਦਸਤਖਤ ਕਰਨਗੇ।
Jasleen Kaur News: ਸਕਾਟਿਸ਼ ਸਿੱਖ ਕਲਾਕਾਰ ਜਸਲੀਨ ਕੌਰ ਵੱਕਾਰੀ ਟਰਨਰ ਪੁਰਸਕਾਰ ਦੇ ਚੋਟੀ ਦੇ ਮੁਕਾਬਲੇਬਾਜ਼ਾਂ ’ਚ ਸ਼ਾਮਲ
ਸਕਾਟਲੈਂਡ ਦੇ ਸਿੱਖਾਂ ਦੇ ਜੀਵਨ ਤੋਂ ਪ੍ਰੇਰਿਤ ਹਨ ਜਸਲੀਨ ਕੌਰ ਦੀਆਂ ਰਚਨਾਵਾਂ
Delhi News: ਸੁਪਰੀਮ ਕੋਰਟ ’ਚ ਦਾਇਰ ED ਦੇ ਹਲਫਨਾਮੇ ’ਤੇ AAP ਦਾ ਬਿਆਨ, ‘ਭਾਜਪਾ ਦੀ ਸਿਆਸੀ ਧਿਰ ਵਜੋਂ ਕੰਮ ਕਰ ਰਹੀ ED’
ਆਮ ਆਦਮੀ ਪਾਰਟੀ ਨੇ ਕਿਹਾ, “ਈਡੀ ਬੱਸ ਝੂਠ ਬੋਲਣ ਦੀ ਮਸ਼ੀਨ ਹੈ, ਜੋ ਭਾਜਪਾ ਦੀ ਸਿਆਸੀ ਧਿਰ ਵਜੋਂ ਕੰਮ ਕਰ ਰਹੀ ਹੈ"
Lok Sabha Elections 2024: ਰਾਹੁਲ ਗਾਂਧੀ ਨੇ ਕਿਹਾ, 'ਜੇਕਰ ‘ਇੰਡੀਆ’ ਗੱਠਜੋੜ ਸੱਤਾ ’ਚ ਆਇਆ ਤਾਂ ਕਰੋੜਾਂ ਲੋਕ ਲਖਪਤੀ ਬਣਨਗੇ'
ਰਾਹੁਲ ਗਾਂਧੀ ਨੇ ਕਿਹਾ ਕਿ ਦੁਨੀਆਂ ਦੀ ਕੋਈ ਵੀ ਤਾਕਤ ਭਾਰਤ ਦੇ ਸੰਵਿਧਾਨ ਨੂੰ ਨਹੀਂ ਬਦਲ ਸਕਦੀ।
Lok Sabha Elections: ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਪ੍ਰਚਾਰ ਖਤਮ, 89 ਸੀਟਾਂ ’ਤੇ ਪੈਣਗੀਆਂ ਵੋਟਾਂ
13 ਸੂਬਿਆਂ ਦੀਆਂ 89 ਸੀਟਾਂ ’ਤੇ 26 ਅਪ੍ਰੈਲ ਨੂੰ ਵੋਟਾਂ ਪੈਣਗੀਆਂ