ਖ਼ਬਰਾਂ
Uttar Pradesh News: ਹਸਪਤਾਲ ਦਾ ਬਿੱਲ ਨਾ ਦੇ ਸਕਣ 'ਤੇ ਹਸਪਤਾਲ ਮਾਲਕ ਨੇ ਮਾਸੂਮ ਦਾ ਢਾਈ ਲੱਖ ਰੁਪਏ 'ਚ ਕੀਤਾ ਸੌਦਾ
Uttar Pradesh News: ਪੁਲਿਸ ਨੇ ਬੱਚਾ ਬਰਾਮਦ ਕਰ ਕੇ ਤਿੰਨ ਲੋਕਾਂ ਨੂੰ ਹਿਰਾਸਤ ’ਚ ਲਿਆ
Delhi Encounter News : ਦਿੱਲੀ ਵਿਚ ਐਨਕਾਊਂਟਰ, ਮੁਕਾਬਲੇ 'ਚ ਸ਼ੂਟਰ ਦੀ ਲੱਤ 'ਚ ਲੱਗੀ ਗੋਲੀ, ਹਾਲਤ ਗੰਭੀਰ
Delhi Encounter News : ਸ਼ੂਟਰ ਦੀ ਗ੍ਰਿਫਤਾਰੀ ਲਈ ਇੱਕ ਲੱਖ ਦਾ ਇਨਾਮ ਰੱਖਿਆ ਗਿਆ ਸੀ
Farmers Protest: ਕਿਸਾਨੀ ਧਰਨੇ ’ਚ ਜਾਨ ਗਵਾਉਣ ਵਾਲੇ ਕਿਸਾਨ ਕਰਮਜੀਤ ਦਾ 12 ਦਿਨਾਂ ਬਾਅਦ ਕੀਤਾ ਸਸਕਾਰ
ਹੱਕੀ ਮੰਗਾਂ ਮਨਵਾਉਣ ਲਈ 12 ਅਪ੍ਰੈਲ ਤੋਂ ਲਗਾਇਆ ਹੋਇਆ ਸੀ ਪੱਕਾ ਮੋਰਚਾ
Pakistan News: ਪਾਕਿਸਤਾਨ ਵਿਚ ਸਿੱਖ ਹਕੀਮ ਦੇ ਅੰਗ ਰੱਖਿਅਕ ਦੀ ਹੱਤਿਆ ਦੀ ਟੀ. ਟੀ. ਪੀ. ਨੇ ਲਈ ਜ਼ਿੰਮੇਵਾਰੀ
Pakistan News: ਸਿੱਖ ਭਾਈਚਾਰੇ 'ਚ ਬਣਿਆ ਡਰ ਦਾ ਮਾਹੌਲ
Italy News: ਪੰਜਾਬ ਦੀ ਧੀ ਨੇ ਇਟਲੀ 'ਚ ਗੱਡੇ ਝੰਡੇ, ਜਿਮਨਾਸਟਿਕ ਖੇਡਾਂ 'ਚੋਂ ਜਿੱਤਿਆ ਸੋਨ ਤਮਗ਼ਾ
ਸੂਬਾਈ ਪੱਧਰ ’ਤੇ ਤੀਜਾ ਸਥਾਨ ਹਾਸਲ ਕਰ ਕੇ ਕਾਂਸੀ ਦਾ ਤਮਗ਼ਾ ਜਿੱਤਿਆ
Chandigarh News: ਜੇਕਰ ਨਾਬਾਲਗ ਆਪਣੀ ਮਰਜ਼ੀ ਨਾਲ ਘਰੋਂ ਭੱਜੇ ਤਾਂ ਪ੍ਰੇਮੀ 'ਤੇ ਨਹੀਂ ਬਣਦਾ ਅਗਵਾ ਦਾ ਕੇਸ: ਹਾਈਕੋਰਟ
Chandigarh News: ਪ੍ਰੇਮੀ ਨੂੰ ਜ਼ਮਾਨਤ ਦਿੰਦੇ ਹੋਏ ਹਾਈਕੋਰਟ ਨੇ ਜਾਰੀ ਕੀਤੇ ਆਦੇਸ਼
Haryana News: ਹੁਣ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਮਿਲੇਗੀ ਮੁਫਤ ਬੱਸ ਦੀ ਸਹੂਲਤ
ਸਿੱਖਿਆ ਡਾਇਰੈਕਟੋਰੇਟ ਨੇ ਵਿਦਿਆਰਥੀਆਂ ਦੀ ਦੂਰੀ ਸਮੇਤ ਡਾਟਾ ਐਮਆਈਐਸ ਪੋਰਟਲ 'ਤੇ ਅਪਲੋਡ ਕਰਨ ਦੇ ਦਿਤੇ ਨਿਰਦੇਸ਼
Bullet Proof Jacket : DRDO ਨੇ ਬਣਾਈ ਦੇਸ਼ ਦੀ ਸਭ ਤੋਂ ਹਲਕੀ 'ਬੁਲੇਟ ਪਰੂਫ ਜੈਕੇਟ', AK 47 ਦੀ ਗੋਲੀ ਸਹਿ ਲਵੇਗੀ ਇਹ ਸਵਦੇਸ਼ੀ ਜੈਕਟ
Bullet Proof Jacket : ਇਸ ਜੈਕੇਟ ‘ਤੇ ਇਕ ਤੋਂ ਬਾਅਦ ਇਕ 6 ਸ਼ਾਟਸ ਦਾ ਕੋਈ ਅਸਰ ਨਹੀਂ
Uttar pradesh Acid News: ''ਪਿਆਰ ਮੇਰੇ ਨਾਲ,ਵਿਆਹ ਕਿਸੇ ਹੋਰ ਨਾਲ'' ਵਿਆਹ ਦੀ ਬਰਾਤ ਲਿਜਾ ਰਹੇ ਪ੍ਰੇਮੀ 'ਤੇ ਪ੍ਰੇਮਿਕਾ ਨੇ ਸੁੱਟਿਆ ਤੇਜ਼ਾਬ
Uttar pradesh Acid News: ਲਾੜੇ ਸਮੇਤ ਤਿੰਨ ਔਰਤਾਂ ਹੋਈਆਂ ਗੰਭੀਰ ਜ਼ਖ਼ਮੀ
Gurdaspur Murder News: ਕੈਨੇਡਾ ਤੋਂ ਆਏ ਨੌਜਵਾਨ ਦਾ ਉਸ ਦੇ ਹੀ ਯਾਰਾਂ ਨੇ ਕੀਤਾ ਕਤਲ, ਲਾਸ਼ ਟਿਕਾਣੇ ਲਗਾਉਂਦਿਆਂ ਦੀ ਵੀਡੀਓ ਆਈ ਸਾਹਮਣੇ
Gurdaspur Murder News : ਦੋਸਤ ਦੀ ਜਨਮ ਦਿਨ ਦੀ ਪਾਰਟੀ 'ਤੇ ਗਿਆ ਸੀ ਮ੍ਰਿਤਕ