ਖ਼ਬਰਾਂ
Patanjali case: ਪਤੰਜਲੀ ਮਾਮਲੇ 'ਚ ਬਾਬਾ ਰਾਮਦੇਵ ਨੇ ਫਿਰ ਮੰਗੀ ਮੁਆਫੀ, SC ਦੀ ਫਟਕਾਰ ਤੋਂ ਬਾਅਦ ਵੱਡੇ ਆਕਾਰ 'ਚ ਛਪਵਾਇਆ ਨਵਾਂ ਮੁਆਫੀਨਾਮਾ
Patanjali case: SC ਨੇ ਕੱਲ੍ਹ ਪਤੰਜਲੀ ਨੂੰ ਪੁੱਛਿਆ ਸੀ ਕਿ ਕੀ ਇਹ ਮੁਆਫੀ ਦਾ ਉਹੀ ਆਕਾਰ ਹੈ, ਜਿਸ ਦਾ ਤੁਸੀਂ ਇਸ਼ਤਿਹਾਰ ਦਿੰਦੇ ਹੋ?
ਕਲਯੁਗੀ ਅਧਿਆਪਕ ਦਾ ਸ਼ਰਮਨਾਕ ਕਾਰਾ, ਪਹਿਲਾਂ ਵਿਦਿਆਰਥਣ ਨੂੰ ਪਿਆਰ ਦੇ ਜਾਲ 'ਚ ਫਸਾਇਆ, ਫ਼ਿਰ ਬਰਾਤ ਲਿਆਉਣ ਤੋਂ ਪਹਿਲਾਂ ਹੀ ਘਰੋਂ ਭੱਜਿਆ
ਗੈਸਟ ਹਾਊਸ ਵਿੱਚ ਉਡੀਕਦੀ ਰਹੀ ਕੁੜੀ
Sultanpur Lodhi News: ਪਹਿਲੇ ਦਿਨ ਕਾਲਜ ਜਾ ਰਹੇ ਵਿਦਿਆਰਥੀ ਦੀ ਸੜਕ ਹਾਦਸੇ ਵਿਚ ਹੋਈ ਮੌਤ
Sultanpur Lodhi News: ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਸੜਕ 'ਤੇ ਡਿੱਗੇ
Outward remittances : ਵਿਦੇਸ਼ਾਂ 'ਚ ਰਹਿਣ ਵਾਲੇ ਭਾਰਤੀਆਂ ਨੇ ਆਪਣੇ ਘਰ ਭੇਜੇ ਰਿਕਾਰਡ 2.45 ਲੱਖ ਕਰੋੜ
ਇਹ ਪਿਛਲੇ ਸਾਲ ਨਾਲੋਂ ਕਰੀਬ 18 ਫੀਸਦੀ ਜ਼ਿਆਦਾ
Rajasthan News: ਭਾਣਜੇ ਦੇ ਵਿਆਹ ਵਿਚ ਭੰਗੜਾ ਪਾਉਂਦੇ ਹੋਏ ਮਾਮੇ ਦੀ ਹੋਈ ਮੌਤ
Rajasthan News: ਦਿਲ ਦਾ ਦੌਰਾ ਪੈਣ ਤੋ ਬਾਅਦ ਤੋੜਿਆ ਦਮ
Mumbai : ਬੈਂਕ ਡਿਫਾਲਟਰਾਂ ਖਿਲਾਫ਼ LOC ਜਾਰੀ ਕਰਨ ਦਾ ਅਧਿਕਾਰ ਸਰਕਾਰੀ ਬੈਂਕਾਂ ਕੋਲ ਨਹੀਂ ,ਬਾਂਬੇ ਹਾਈ ਕੋਰਟ ਦਾ ਹੁਕਮ
ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਅਜਿਹੇ ਬੈਂਕਾਂ ਦੁਆਰਾ ਜਾਰੀ ਐਲਓਸੀ ਕਰ ਦਿੱਤੇ ਜਾਣਗੇ ਰੱਦ
Panchkula News : ਤੁਸੀਂ ਵੀ ਪੀ ਰਹੇ ਹੋ ਆਕਸੀਟੋਸਿਨ ਵਾਲਾ ਦੁੱਧ ! ਪਸ਼ੂਆਂ ਨੂੰ ਲਾਇਆ ਜਾ ਰਿਹੈ ਆਕਸੀਟੋਸਿਨ ਦਾ ਟੀਕਾ
ਜ਼ਹਿਰ ਤੋਂ ਘੱਟ ਨਹੀਂ ਇਹ ਟੀਕਾ ,ਰਿਪੋਰਟ 'ਚ ਖੁਲਾਸਾ
Geeta Sabharwal News: ਭਾਰਤ ਦੀ ਗੀਤਾ ਸੱਭਰਵਾਲ ਇੰਡੋਨੇਸ਼ੀਆ 'ਚ ਸੰਯੁਕਤ ਰਾਸ਼ਟਰ ਦੀ ਰੈਜ਼ੀਡੈਂਟ ਕੋਆਰਡੀਨੇਟਰ ਵਜੋਂ ਨਿਯੁਕਤ
Geeta Sabharwal News: ਉਨ੍ਹਾਂ ਕੋਲ ਜਲਵਾਯੂ ਪਰਿਵਰਤਨ, ਟਿਕਾਊ ਸ਼ਾਂਤੀ, ਸ਼ਾਸਨ ਅਤੇ ਸਮਾਜਿਕ ਨੀਤੀ ਦਾ ਸਮਰਥਨ ਕਰਨ ਵਾਲੇ ਵਿਕਾਸ 'ਚ ਲਗਭਗ 30 ਸਾਲ ਦਾ ਅਨੁਭਵ
Pakistan News: ਪਾਕਿਸਤਾਨ 'ਚ ਸਿੱਖ ਹਕੀਮ ਦੇ ਅੰਗ ਰੱਖਿਅਕ ਦਾ ਗੋਲੀਆਂ ਮਾਰ ਕੇ ਕਤਲ
Pakistan News: ਸਿੱਖ ਹਕੀਮ ਸੁਰਜੀਤ ਸਿੰਘ ਨੂੰ ਲਗਾਤਾਰ ਮਿਲ ਰਹੀਆਂ ਸਨ ਧਮਕੀਆਂ
Jalandhar News: ਰੋਜ਼ੀ ਰੋਟੀ ਲਈ ਇਟਲੀ ਗਏ ਪੰਜਾਬੀ ਦੀ ਹੋਈ ਮੌਤ
Jalandhar News:6 ਸਾਲ ਪਹਿਲਾਂ ਗਿਆ ਸੀ ਵਿਦੇਸ਼