ਖ਼ਬਰਾਂ
Punjab News: ਸੁਨੀਲ ਜਾਖੜ ਨੇ ਤਿਹਾੜ ਜੇਲ 'ਚ ਸੁਬਰਤ ਰਾਏ ਦੀ ਕੈਦ ਨਾਲ ਕੇਜਰੀਵਾਲ ਦੀ ਨਜ਼ਰਬੰਦੀ ਦੀ ਤੁਲਨਾ ਕਰਨ 'ਤੇ CM ਮਾਨ ਨੂੰ ਕੀਤਾ ਸਵਾਲ
ਕਿਹਾ, ਇਹ ਤੁਲਨਾ ਅਣਜਾਣੇ ਵਿਚ ਕੀਤੀ ਹੈ ਜਾਂ ਜਾਣਬੁੱਝ ਕੇ
Abohar News : ਅਬੋਹਰ 'ਚ ਕਰੰਟ ਲੱਗਣ ਕਾਰਨ ਮਜ਼ਦੂਰ ਬੁਰੀ ਤਰ੍ਹਾਂ ਝੁਲਸਿਆ
Abohar News : ਖੰਭੇ 'ਤੇ ਚੜ੍ਹ ਕੇ ਬਿਜਲੀ ਠੀਕ ਕਰ ਰਿਹਾ ਸੀ, 20 ਫੀਸਦੀ ਸੜਿਆ
Farmers News: ਭਾਜਪਾ ਸਰਕਾਰ ਵਿਚ ਕਿਸਾਨਾਂ-ਮਜ਼ਦੂਰਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ- ਕਿਸਾਨ ਆਗੂ
ਕਿਹਾ, ਸਰਕਾਰ ਦੇ ਅੰਕੜੇ ਲੈ ਕੇ ਹੀ ਬਹਿਸ ਲਈ ਆਏ ਸੀ
Bank Holidays : 1-2 ਦਿਨ ਨਹੀਂ, ਮਈ 'ਚ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਲਿਸਟ
ਮਈ ਵਿੱਚ ਬੈਂਕ ਕਿੰਨੇ ਦਿਨ ਬੰਦ ਰਹਿਣਗੇ ?
School bus accident : ਕਿਉਂ ਸਕੂਲੀ ਬੱਸ ਹਾਦਸੇ ਹੋਣ ਤੋਂ ਬਾਅਦ ਨਿਯਮਾਂ ਨੂੰ ਲਾਗੂ ਕਰਨ ਲਈ ਜਾਗਦੇ ਹਨ ਅਧਿਕਾਰੀ!
School bus accident :ਹਾਦਸੇ ਤੋਂ ਬਾਅਦ ਕੁਝ ਦਿਨਾਂ ਲਈ ਨਿਯਮਾਂ ਦਾ ਦਿੱਤਾ ਜਾਂਦਾ ਹਵਾਲਾ, ਪਰ ਹਦਾਇਤਾਂ ਨਹੀਂ ਦਿੱਤੀਆਂ ਜਾਂਦੀਆਂ
English Channel Incident: ਇੰਗਲਿਸ਼ ਚੈਨਲ 'ਚ ਦਰਦਨਾਕ ਹਾਦਸਾ; ਕਿਸ਼ਤੀ ਡੁੱਬਣ ਕਾਰਨ ਇਕ ਬੱਚੇ ਸਮੇਤ 5 ਲੋਕਾਂ ਦੀ ਮੌਤ
ਵੋਇਕਸ ਡੂ ਨੋਰਡ ਅਖਬਾਰ ਦੀ ਖ਼ਬਰ ਮੁਤਾਬਕ ਉੱਤਰੀ ਫਰਾਂਸ ਦੇ ਵਿਮੇਰਾਕਸ ਬੀਚ 'ਤੇ ਮੰਗਲਵਾਰ ਨੂੰ ਪੰਜ ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ।
ਕਾਂਗਰਸ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਆਦਿਵਾਸੀਆਂ ਦਾ ਰਾਖਵਾਂਕਰਨ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਸੀ: PM ਮੋਦੀ
ਇਹ ਸਭ ਸੰਵਿਧਾਨ ਦੀ ਮੂਲ ਭਾਵਨਾ ਦੇ ਵਿਰੁੱਧ ਸੀ ਪਰ ਕਾਂਗਰਸ ਨੇ ਸੰਵਿਧਾਨ ਅਤੇ ਬਾਬਾ ਸਾਹਿਬ ਅੰਬੇਡਕਰ ਦੀ ਪਰਵਾਹ ਨਹੀਂ ਕੀਤੀ। ''
MP News: ਏਆਈਜੀ ਪ੍ਰਤਿਭਾ ਤ੍ਰਿਪਾਠੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਕੋਰੋਨਾ 'ਚ ਦਿੱਤਾ ਬੱਚੇ ਨੂੰ ਜਨਮ
Punjab News: ਜਲੰਧਰ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਦੀ ਕਾਰ ਹਾਦਸਾਗ੍ਰਸਤ; ਏਅਰਬੈਗ ਖੁੱਲ੍ਹਣ ਕਾਰਨ ਬਚੀ ਜਾਨ
ਗੌਤਮ ਜੈਨ ਚੰਡੀਗੜ੍ਹ ਵਿਚ ਅਧਿਕਾਰੀਆਂ ਦੀ ਮੀਟਿੰਗ ਵਿਚ ਜਾ ਰਹੇ ਸਨ
Amritsar News : ਅੰਮ੍ਰਿਤਸਰ ਪੁਲਿਸ ਵੱਲੋਂ ਦੋ ਵੱਖ -ਵੱਖ ਮਾਮਲਿਆਂ 'ਚ 12 ਮੋਬਾਈਲ ਫ਼ੋਨ , 2 ਵਹੀਕਲ ਸਮੇਤ ਤਿੰਨ ਲੁਟੇਰੇ ਕਾਬੂ
ਇਨ੍ਹਾਂ ਦਾ ਇੱਕ ਸਾਥੀ ਫ਼ਰਾਰ ਹੈ , ਉਸ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ : ਪੁਲਿਸ