ਖ਼ਬਰਾਂ
Farmers News: ਪੰਜਾਬ 'ਚ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਬਹਿਸ ਲਈ ਦਿੱਤੀ ਚੁਣੌਤੀ, ਸ਼ਾਮ 3 ਵਜੇ ਤੱਕ ਉਡੀਕ ਕਰਨਗੇ ਕਿਸਾਨ
ਕਿਸਾਨਾਂ ਨੇ ਕਿਹਾ ਕਿ ਜੇ ਭਾਜਪਾ ਆਗੂ ਨਾ ਆਏ ਤਾਂ ਅਗਲੀ ਰਣਨੀਤੀ ਬਣਾਈ ਜਾਵੇਗੀ
UP News : ਰੋਡਵੇਜ਼ ਬੱਸ ਕੰਡਕਟਰ ਨੇ IPL ਦੇ ਸੱਟੇ 'ਚ ਲਗਾਏ ਟਿਕਟਾਂ ਦੇ ਪੈਸੇ ,10 ਦਿਨ ਰਿਹਾ ਗਾਇਬ
ਫਿਲਹਾਲ ਇਸ ਮਾਮਲੇ ਦੀ ਵਿਭਾਗੀ ਜਾਂਚ ਸ਼ੁਰੂ
Ludhiana News: ਵਿਆਹੁਤਾ ਨੇ ਪ੍ਰੇਮੀ ਨਾਲ ਹੋਟਲ ਵਿਚ ਰਚਾਇਆ ਵਿਆਹ, 12 ਸਾਲ ਪਹਿਲਾਂ ਹੋਇਆ ਸੀ ਵਿਆਹ
ਲੜਕੀ ਦਾ ਪਹਿਲੇ ਵਿਆਹ ਤੋਂ 11 ਸਾਲ ਦਾ ਬੱਚਾ ਵੀ ਸੀ
Canada Burning Train : ਕੈਨੇਡਾ 'ਚ ਚੱਲਦੀ ਟ੍ਰੇਨ 'ਚ ਅਚਾਨਕ ਲੱਗੀ ਅੱਗ, ਸੜ ਗਏ ਕਈ ਡੱਬੇ
ਜਾਣਕਾਰੀ ਮੁਤਾਬਕ ਟ੍ਰੇਨ ਲੱਕੜਾਂ ਨਾਲ ਲੱਦੀ ਹੋਈ ਸੀ
Malaysia Helicopter Crash: ਮਲੇਸ਼ੀਆ 'ਚ 2 ਮਿਲਟਰੀ ਹੈਲੀਕਾਪਟਰ ਹਵਾ ਵਿਚ ਟਕਰਾਏ, 10 ਚਾਲਕ ਦਲਾਂ ਦੀ ਮੌਤ
ਇਹ ਹਾਦਸਾ ਮੰਗਲਵਾਰ ਸਵੇਰੇ 9.30 ਵਜੇ ਪੇਰਾਕ ਦੇ ਲੁਮੁਟ ਨੇਵਲ ਬੇਸ 'ਤੇ ਵਾਪਰਿਆ
Mukhtar Ansari Death: ਅੰਸਾਰੀ ਦੀ ਮੌਤ ਦਾ ਸੱਚ ਆਇਆ ਸਾਹਮਣੇ, ਵਿਸਰਾ ਰਿਪੋਰਟ 'ਚ ਹੈਰਾਨ ਕਰਨ ਵਾਲੇ ਖੁਲਾਸੇ
Mukhtar Ansari Death: ਕੀ ਮੁਖਤਾਰ ਅੰਸਾਰੀ ਨੂੰ ਜੇਲ 'ਚ ਦਿੱਤਾ ਗਿਆ ਜ਼ਹਿਰ ? ਵਿਸਰਾ ਰਿਪੋਰਟ ਆਈ ਸਾਹਮਣੇ
Punjab News: ਬਠਿੰਡਾ 'ਚ ਝੁੱਗੀਆਂ 'ਚ ਲੱਗੀ ਭਿਆਨਕ ਅੱਗ, 2 ਭੈਣਾਂ ਜ਼ਿੰਦਾ ਸੜੀਆਂ
ਆਪਣੇ ਆਪ ਨੂੰ ਬਚਾਉਣ ਲਈ ਕਮਰੇ 'ਚ ਲੁਕੀਆਂ, ਸਿਲੰਡਰ ਫਟਿਆ, ਕਈ ਸੁੱਤੇ ਲੋਕ ਝੁਲਸੇ
Monsoon ਦੌਰਾਨ 20 ਰਾਜਾਂ 'ਚ ਕਿਉਂ ਹੋਵੇਗੀ ਭਾਰੀ ਬਾਰਿਸ਼? ਜਾਣੋ ਕਿਹੋ ਜਿਹਾ ਜੂਨ ਤੋਂ ਸਤੰਬਰ ਤੱਕ ਹਿਮਾਚਲ-ਜੰਮੂ ਦਾ ਮੌਸਮ
ਪਿਛਲੇ ਸਾਲ ਹਿਮਾਚਲ ਵਿੱਚ ਮਚੀ ਸੀ ਭਾਰੀ ਤਬਾਹੀ
IPL 2024: ਰਾਜਸਥਾਨ ਰਾਇਲਜ਼ ਦੀ ਲਗਾਤਾਰ ਤੀਜੀ ਜਿੱਤ, ਮੁੰਬਈ ਨੂੰ 9 ਵਿਕਟਾਂ ਨਾਲ ਹਰਾਇਆ
ਦੂਜੇ ਪਾਸੇ ਮੁੰਬਈ ਆਪਣੀ 5ਵੀਂ ਹਾਰ ਤੋਂ ਬਾਅਦ 7ਵੇਂ ਸਥਾਨ 'ਤੇ ਆ ਗਈ ਹੈ।
Arvind Kejriwal: ਵੱਡੀ ਖ਼ਬਰ! ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ ਦਿੱਤੀ ਗਈ Insulin!
ਕੇਜਰੀਵਾਲ ਨੇ ਜੇਲ੍ਹ ਸੁਪਰਡੈਂਟ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਦਿਨ ਵੇਲੇ ਉਨ੍ਹਾਂ ਦਾ ਸ਼ੂਗਰ ਲੈਵਲ 320 ਤੱਕ ਚਲਾ ਜਾਂਦਾ ਹੈ