ਖ਼ਬਰਾਂ
Relative Impotency: ਸਿਰਫ਼ 17 ਦਿਨ ਹੀ ਚੱਲਿਆ ਵਿਆਹ, ਪਤਨੀ ਨਾਲ ਸਰੀਰਕ ਸਬੰਧ ਬਣਾਉਣ ਦੇ ਯੋਗ ਨਹੀਂ ਸੀ ਪਤੀ ,ਹਾਈ ਕੋਰਟ ਨੇ ਰੱਦ ਕੀਤਾ ਵਿਆਹ
ਪਤਨੀ ਨਾਲ ਸਰੀਰਕ ਸੰਬੰਧ ਨਹੀਂ ਬਣਾ ਪਾ ਰਿਹਾ ਸੀ ਪਤੀ, ਹਾਈਕੋਰਟ ਨੇ ਮੰਨਿਆ ਤਲਾਕ ਦਾ ਆਧਾਰ
Isarel Attack in Gaza Rafah: ਇਜ਼ਰਾਇਲੀ ਹਮਲੇ 'ਚ ਗਰਭਵਤੀ ਮਹਿਲਾ ਦੀ ਮੌਤ, ਬੱਚੀ ਜਿੰਦਾ
ਕੁੱਖ 'ਚ ਪਲ ਰਹੀ ਬੱਚੀ ਨੂੰ ਡਾਕਟਰਾਂ ਨੇ ਬਚਾਇਆ
Punjab News: ਲੁਧਿਆਣਾ 'ਚ 10ਵੀਂ ਜਮਾਤ ਦੇ ਵਿਦਿਆਰਥੀ ਨੂੰ ਟਿੱਪਰ ਨੇ ਕੁਚਲਿਆ, ਮੌਕੇ 'ਤੇ ਮੌਤ
ਸੁਖਪ੍ਰੀਤ 10ਵੀਂ ਪਾਸ ਵਿਦਿਆਰਥੀ ਸੀ। ਉਸ ਦਾ ਨਤੀਜਾ ਦੋ ਦਿਨ ਪਹਿਲਾਂ ਹੀ ਆਇਆ ਸੀ।
IPL 2024, PBKS vs GT: ਗੁਜਰਾਤ ਟਾਈਟਨਸ ਦੀ ਚੌਥੀ ਜਿੱਤ, ਪੰਜਾਬ ਲਗਾਤਾਰ ਚੌਥਾ ਮੈਚ ਹਾਰਿਆ
ਟੀਮ ਨੇ ਮੌਜੂਦਾ ਸੈਸ਼ਨ ਦੇ 36ਵੇਂ ਮੈਚ ਵਿਚ ਪੰਜਾਬ ਕਿੰਗਜ਼ ਨੂੰ 3 ਵਿਕਟਾਂ ਨਾਲ ਹਰਾਇਆ
Tamil lok sabha election: ਤਾਮਿਲਨਾਡੂ ਦੀਆਂ ਸੱਤ ਲੋਕ ਸਭਾ ਸੀਟਾਂ ’ਤੇ ਚੋਣ ਲੜ ਰਹੇ ਹਨ ਤਾਮਿਲ ਸਿੱਖ
ਦਖਣੀ ਭਾਰਤ ਦੀਆਂ 40 ਸੀਟਾਂ ’ਤੇ ਪ੍ਰਭਾਵ ਰਖਦੇ ਹਨ ਤਾਮਿਲ ਸਿੱਖ
ਹਾਈ ਕੋਰਟ ਅੱਜ ਈ.ਡੀ. ਦੇ ਸੰਮਨ ਵਿਰੁਧ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ ਕਰੇਗੀ
ਕੇਜਰੀਵਾਲ ਨੇ ਈ.ਡੀ. ਵਲੋਂ ਜਾਰੀ ਨੌਵੇਂ ਸੰਮਨ ਦੇ ਮੱਦੇਨਜ਼ਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ
ਪਾਕਿਸਤਾਨ ਤੋਂ ਪ੍ਰੇਸ਼ਾਨ ਹੋਇਆ ਰੂਸ, ਦੇ ਦਿਤੀ ਇਹ ਚੇਤਾਵਨੀ
ਰੂਸ ਭੇਜੇ ਗਏ ਚੌਲਾਂ ’ਚ ਕੀੜਾ ਲੱਗਾ ਮਿਲਣ ਮਗਰੋਂ ਨਾਰਾਜ਼ ਹੋਇਆ ਰੂਸ
ਕਿਸਾਨਾਂ ਦੇ ਪੰਜਵੇਂ ਦਿਨ ਵੀ ਰੇਲਵੇ ਟਰੈਕ ’ਤੇ ਬੈਠਣ ਕਾਰਨ 73 ਰੇਲ ਗੱਡੀਆਂ ਰੱਦ
ਜਦੋਂ ਤਕ ਗ੍ਰਿਫਤਾਰ ਕੀਤੇ ਗਏ ਤਿੰਨਾਂ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤਕ ਪ੍ਰਦਰਸ਼ਨ ਜਾਰੀ ਰਹੇਗਾ : ਕਿਸਾਨ ਨੇਤਾ
Ulgulan Nyay rally in Ranchi : ਕੇਜਰੀਵਾਲ ਤੇ ਸੋਰੇਨ ਦੇ ਹੱਕ ’ਚ ‘ਇੰਡੀਆ’ ਗੱਠਜੋੜ ਦੀ ਵਿਸ਼ਾਲ ਰੈਲੀ, ਜਾਣੋ ਕੀ ਬੋਲੇ ਵਿਰੋਧੀ ਧਿਰ ਦੇ ਆਗੂ
Ulgulan Nyay rally in Ranchi : ਵਿਰੋਧੀ ਗੱਠਜੋੜ ‘ਇੰਡੀਆ’ ਤੋਂ ਵੱਖ ਹੋਣ ਤੋਂ ਇਨਕਾਰ ਕਰਨ ’ਤੇ ਹੇਮੰਤ ਸੋਰੇਨ ਨੂੰ ਜੇਲ੍ਹ ਭੇਜਿਆ ਗਿਆ : ਖੜਗੇ
ਜਥੇਦਾਰ ਰਘਬੀਰ ਸਿੰਘ ਨੇ ਇਟਲੀ ਵਿਚ ਇਕ ਅੰਮ੍ਰਿਤਧਾਰੀ ਸਿੱਖ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ
ਇਟਲੀ ਵਿਚ ਇਕ ਅੰਮ੍ਰਿਤਧਾਰੀ ਸਿੱਖ ਵਿਰੁਧ ਸ੍ਰੀ ਸਾਹਿਬ ਪਾਈ ਹੋਣ ਕਾਰਨ ਕੀਤਾ ਗਿਆ ਸੀ ‘ਤੇਜ਼ਧਾਰ ਹਥਿਆਰ’ ਰੱਖਣ ਦਾ ਮਾਮਲਾ ਦਰਜ