ਖ਼ਬਰਾਂ
ਟਾਈਮ ਮੈਗਜ਼ੀਨ ਦੇ 100 ਸੱਭ ਤੋਂ ਪ੍ਰਭਾਵਸ਼ਾਲੀ ਲੋਕਾਂ ’ਚ ਸ਼ਾਮਲ ਹੋਈ ਭਲਵਾਨ ਸਾਕਸ਼ੀ ਮਲਿਕ
ਔਰਤ ਭਲਵਾਨਾਂ ਦੇ ਕਥਿਤ ਜਿਨਸੀ ਸੋਸ਼ਣ ਵਿਰੁਧ WFI ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਉਨ੍ਹਾਂ ਦੀ ਲੜਾਈ ਲਈ ਸੂਚੀ ’ਚ ਸ਼ਾਮਲ ਕੀਤਾ ਗਿਆ
Taliban News : ਤਾਲਿਬਾਨ ਨੇ ਅਫਗਾਨਿਸਤਾਨ 'ਚ ਦੋ ਟੀਵੀ ਸਟੇਸ਼ਨਾਂ 'ਤੇ ਪਾਬੰਦੀ ਲਗਾ ਦਿੱਤੀ
Taliban News : ਰਾਸ਼ਟਰੀ ਅਤੇ ਇਸਲਾਮੀ ਕਦਰਾਂ-ਕੀਮਤਾਂ ਦੀ ਕਦਰ ਕਰਨ ’ਚ ਅਸਫ਼ਲ ਦੋਵੇਂ ਟੀਵੀ ਅਦਾਲਤ ਦੇ ਫੈਸਲਾ ਤੱਕ ਕੰਮ ਨਹੀਂ ਕਰ ਸਕਦੇ
Lok Sabha Elections: ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ’ਚ 243.95 ਕਰੋੜ ਦੀ ਨਕਦੀ, ਨਸ਼ਾ ਅਤੇ ਹੋਰ ਵਸਤਾਂ ਜ਼ਬਤ
16 ਮਾਰਚ ਤੋਂ 17 ਅਪ੍ਰੈਲ ਤਕ ਹੋਈ ਸੱਭ ਤੋਂ ਜ਼ਿਆਦਾ 158.76 ਕਰੋੜ ਦੀ ਨਕਦੀ ਤੇ ਪਾਬੰਦੀਸ਼ੁਦਾ ਵਸਤਾਂ ਦੀ ਜ਼ਬਤੀ
Lok Sabha Elections 2024: ਪੰਜਾਬ 'ਚ ਅੱਜ ਤੋਂ 3 ਦਿਨਾਂ ਲਈ ਬੰਦ ਰਹਿਣਗੇ ਸ਼ਰਾਬ ਦੇ ਠੇਕੇ
ਲੋਕ ਸਭਾ ਚੋਣਾਂ 2024 ਦੇ ਪਹਿਲੇ ਪੜਾਅ 'ਚ 19 ਅਪ੍ਰੈਲ ਨੂੰ 102 ਸੀਟਾਂ 'ਤੇ ਵੋਟਿੰਗ ਹੋਵੇਗੀ।
Maharashtra Court : ਕੋਰਟ ਨੇ ਨਰਸ ਦੀ ਮੌਤ ਦਾ 50 ਲੱਖ ਕੋਵਿਡ ਮੁਆਵਜ਼ਾ ਨਾ ਦੇਣ ’ਤੇ ਮਹਾਰਾਸ਼ਟਰ ਸਰਕਾਰ ’ਤੇ ਨਾਰਾਜ਼ਗੀ ਜ਼ਾਹਰ ਕੀਤੀ
Maharashtra Court : ਅਦਾਲਤ ਇਸ ਪਟੀਸ਼ਨ 'ਤੇ ਦੋ ਹਫ਼ਤਿਆਂ ਬਾਅਦ ਕਰੇਗੀ ਸੁਣਵਾਈ
Punjab News: ਦੀਪਕ ਟੀਨੂੰ ਦੀ ਫਰਾਰ ਹੋਣ ਵਿਚ ਮਦਦ ਕਰਨ ਵਾਲਾ ਲਾਰੈਂਸ ਦਾ ਸਾਥੀ ਕਾਬੂ; ਨਸ਼ੇ ਦੇ ਮਾਮਲੇ ਵਿਚ ਹੋਈ ਕਾਰਵਾਈ
ਉਹ 4 ਮਹੀਨੇ ਪਹਿਲਾਂ ਹੀ ਜ਼ਮਾਨਤ 'ਤੇ ਲੁਧਿਆਣਾ ਜੇਲ ਤੋਂ ਆਇਆ ਸੀ।
Punjab Vigilance Bureau News: 15,000 ਰੁਪਏ ਰਿਸ਼ਵਤ ਲੈਂਦਾ ASI ਵਿਜੀਲੈਂਸ ਬਿਊਰੋ ਵਲੋਂ ਰੰਗੇ ਹੱਥੀਂ ਕਾਬੂ
ਕਰਮ ਸਿੰਘ ਨੇ ਪੁਲਿਸ ਕੇਸ ਵਿਚ ਪੱਖ ਲੈਣ ਬਦਲੇ ਮੰਗੀ ਸੀ 65,000 ਰੁਪਏ ਰਿਸ਼ਵਤ
Bengaluru News: ਬੈਂਗਲੁਰੂ ’ਚ ਟ੍ਰੈਫ਼ਿਕ ਪੁਲਿਸ ਨੇ ਸਕੂਟਰੀ ਸਵਾਰ ਮਹਿਲਾ ਦਾ ਕੱਟਿਆ 1.36 ਲੱਖ ਦਾ ਚਲਾਨ, ਸਕੂਟਰੀ ਕੀਤੀ ਜ਼ਬਤ
Bengaluru News: 270 ਵਾਰ ਟ੍ਰੈਫ਼ਿਕ ਨਿਯਮਾਂ ਦੀ ਕੀਤੀ ਉਲੰਘਣਾ, ਬਿਨਾਂ ਹੈਲਮੇਟ ਪਾਏ ਤਿੰਨ ਯਾਤਰੀਆਂ ਨੂੰ ਲਿਜਾਂਦੇ ਦੇਖਿਆ
‘ਅਸਫਲ’ ਪ੍ਰੇਮੀ ਜੇ ਖੁਦਕੁਸ਼ੀ ਕਰ ਲਵੇ ਤਾਂ ਪ੍ਰੇਮਿਕਾ ਜ਼ਿੰਮੇਵਾਰ ਨਹੀਂ : ਅਦਾਲਤ
ਕਿਹਾ, ‘ਕਮਜ਼ੋਰ ਮਾਨਸਿਕਤਾ’ ਵਾਲੇ ਵਿਅਕਤੀ ਵਲੋਂ ਲਏ ਗਏ ਗਲਤ ਫੈਸਲੇ ਲਈ ਕਿਸੇ ਹੋਰ ਵਿਅਕਤੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ
Punjab Congress News: ਆਖਰ ਮੰਨ ਗਏ ਦਲਵੀਰ ਸਿੰਘ ਗੋਲਡੀ! ਕਿਹਾ, ‘ਪਾਰਟੀ ਜਿਥੇ ਡਿਊਟੀ ਲਗਾਏਗੀ ਤਨਦੇਹੀ ਨਾਲ ਨਿਭਾਵਾਂਗਾ ’
ਸਾਬਕਾ ਵਿਧਾਇਕ ਦੇ ਘਰ ਪਹੁੰਚੇ ਰਾਜਾ ਵੜਿੰਗ, ਰਾਜਿੰਦਰ ਕੌਰ ਭੱਠਲ ਅਤੇ ਸੁਖਪਾਲ ਖਹਿਰਾ