ਖ਼ਬਰਾਂ
Lok Sabha Elections 2024: ਪੰਜਾਬ ਭਾਜਪਾ 'ਚ ਵੱਡੀ ਬਗਾਵਤ! ਹਾਈ ਕਮਾਨ ਨੇ ਵਿਜੇ ਸਾਂਪਲਾ ਨੂੰ ਸੱਦਿਆ ਦਿੱਲੀ
ਚੰਡੀਗੜ੍ਹ ਵਿਚ ਹੋਈ ਮੀਟਿੰਗ ਮਗਰੋਂ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਉਹ ਲੋਕ ਸਭਾ ਚੋਣਾਂ ਜ਼ਰੂਰ ਲੜਨਗੇ।
Ludhiana News: ਲੁਧਿਆਣਾ ’ਚ ਸਰਕਾਰੀ ਬੱਸ ਦੀਆਂ ਹੋਈਆਂ ਬ੍ਰੇਕਾਂ ਫੇਲ੍ਹ, ਲੋਕਾਂ ਨੂੰ ਪਈਆਂ ਭਾਜੜਾਂ
Ludhiana News: ਹਾਦਸੇ ਵਿਚ ਇਕ ਵਿਅਕਤੀ ਬੱਸ ਹੇਠਾਂ ਆ ਕੇ ਬੁਰੀ ਤਰ੍ਹਾਂ ਹੋਇਆ ਜ਼ਖਮੀ
ਤਾਮਿਲਨਾਡੂ: ‘ਸਿੱਖ ਧਰਮ ਅਪਨਾਉਣ ਕਾਰਨ’ ਲੋਕ ਸਭਾ ਉਮੀਦਵਾਰ 'ਤੇ ਚੋਣ ਪ੍ਰਚਾਰ ਦੌਰਾਨ ਹਮਲੇ ਦੀ ਕੋਸ਼ਿਸ਼
ਕੀਜ਼ਾ ਠੱਟਾਪਰਾਈ ਦਾ ਨੌਜੁਆਨ ਗ੍ਰਿਫਤਾਰ, ਓਟਾਪੀਡਾਰਮ ’ਚ ਵੀ ਵਾਪਰ ਚੁਕੀ ਹੈ ਅਜਿਹੀ ਘਟਨਾ
Punjab News: ਵਿਧਾਇਕ ਮਾਸਟਰ ਜਗਸੀਰ ਸਿੰਘ 'ਤੇ ਨਹੀਂ ਹੋਇਆ ਹਮਲਾ
ਪੁਲਿਸ ਨੇ ਇਸ ਨੂੰ ਲੈ ਕੇ ਅਪਣੇ ਫੇਸਬੁੱਕ ਪੇਜ ਉਤੇ ਜਾਣਕਾਰੀ ਸਾਂਝੀ ਕੀਤੀ ਹੈ।
Breast cancer News : ਛਾਤੀ ਦੇ ਕੈਂਸਰ ਨਾਲ ਹਰ ਸਾਲ 10 ਲੱਖ ਔਰਤਾਂ ਦੀ ਮੌਤ ਦਾ ਖਦਸ਼ਾ -ਲੈਂਸੇਟ ਕਮਿਸ਼ਨ
Breast cancer News : ਰਿਪੋਰਟ 'ਚ ਕਿਹਾ ਕਿ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ
Punjab News: ਸਹੁਰੇ ਦਾ ਕਤਲ ਕਰਨ ਵਾਲਾ ਜਵਾਈ ਗ੍ਰਿਫ਼ਤਾਰ; 7 ਦਿਨ ਪਹਿਲਾਂ ਕੀਤੀ ਸੀ ਹਤਿਆ
ਨਾਮਜ਼ਦ ਹੋਰ ਦੋ ਮੁਲਜ਼ਮ ਔਰਤਾਂ ਦੀ ਭਾਲ ਜਾਰੀ ਹੈ।
Ram Lalla Surya Tilak : ਰਾਮ ਲੱਲਾ ਦਾ 'ਸੂਰਿਆ ਤਿਲਕ' ਦੇਖ ਕੇ ਭਾਵੁਕ ਹੋਏ PM ਮੋਦੀ
ਜਹਾਜ਼ ਵਿਚ ਬੈਠ ਕੇ ਕੀਤੇ ਲਾਈਵ ਦਰਸ਼ਨ
Salman Khan House Firing News: ਪੰਜਾਬ ਨਾਲ ਜੁੜੇ ਹਨ ਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਦੇ ਤਾਰ....
Salman Khan House Firing News: ਜਲੰਧਰ ਵਿਚ ਮਜ਼ਦੂਰੀ ਕਰਦਾ ਸ਼ੂਟਰ ਦਾ ਸਾਰਾ ਪ੍ਰਵਾਰ
ਨਤੀਜੇ ਤੋਂ ਪਹਿਲਾਂ ਦੁਨੀਆ 'ਚ ਨਹੀਂ ਰਹੀ ਮਾਂ ਪਰ ਬੇਟੇ ਨੇ ਨਿਭਾਇਆ ਆਪਣਾ ਵਾਅਦਾ
UPSC AIR 2 ਦੇ ਟਾਪਰ ਦੀ ਕਹਾਣੀ ਕਰ ਦੇਵੇਗੀ ਭਾਵੁਕ
Barnala news : ਦੇਸ਼ ਦੀ ਰੱਖਿਆ ਕਰਦਾ ਪੰਜਾਬ ਦਾ ਅਗਨੀਵੀਰ ਹੋਇਆ ਸ਼ਹੀਦ
Barnala news : ਇਕ ਸਾਲ ਪਹਿਲਾਂ ਕੀਤੀ ਸੀ ਜੁਆਇਨਿੰਗ