ਖ਼ਬਰਾਂ
Rakesh Tikait: ਭਾਰਤ ’ਚ ਹੁਣ ਦੋ ਤਰ੍ਹਾਂ ਦੇ ਹਿੰਦੂ ਹਨ- ਨਾਗਪੁਰੀ ਹਿੰਦੂ ਅਤੇ ਭਾਰਤੀ ਹਿੰਦੂ : ਰਾਕੇਸ਼ ਟਿਕੈਤ
ਕਿਹਾ, ਭਗਵਾਨ ਰਾਮ ਭਾਰਤੀਆਂ ਲਈ ਆਸਥਾ ਦਾ ਵਿਸ਼ਾ, ਉਨ੍ਹਾਂ ਦੇ ਨਾਮ ਦੀ ਵਰਤੋਂ ਸਿਆਸੀ ਲਾਭ ਲਈ ਨਹੀਂ ਕੀਤੀ ਜਾਣੀ ਚਾਹੀਦੀ
ਆਮਿਰ ਖ਼ਾਨ ਦਾ ਵੀ ‘ਫ਼ਰਜ਼ੀ ਵੀਡੀਉ ਵਾਇਰਲ’, ਜਾਣੋ ਬਾਲੀਵੁੱਡ ਅਦਾਕਾਰ ਨੇ ਕੀ ਦਿਤਾ ਸਪੱਸ਼ਟੀਕਰਨ
ਅਦਾਕਾਰ ਦੇ ਬੁਲਾਰੇ ਨੇ ਕਿਹਾ, ‘ਸਿਆਸੀ ਬਿਆਨ ਨਾਲ ਜੁੜਿਆ ਆਮਿਰ ਖਾਨ ਦਾ ਵੀਡੀਉ ਫਰਜ਼ੀ ਹੈ’
Court News: ਨਿੱਜੀ ਸਕੂਲਾਂ ਵਿਚ EWS ਲਈ 25% ਸੀਟਾਂ ਰਾਖਵੀਆਂ ਹੋਣ ਦੇ ਬਾਵਜੂਦ ਦਾਖਲੇ ਨਹੀਂ; ਹਾਈ ਕੋਰਟ ਨੇ ਮੰਗਿਆ ਜਵਾਬ
ਹਾਈ ਕੋਰਟ ਨੇ ਪਟੀਸ਼ਨ 'ਤੇ ਪੰਜਾਬ ਸਰਕਾਰ ਅਤੇ ਹੋਰ ਬਚਾਅ ਪੱਖ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਦਿਤੇ ਹਨ।
Court News: ਬਰਖਾਸਤਗੀ ਦੀ ਮਿਆਦ ਬਹਾਲ ਹੋਏ ਕਰਮਚਾਰੀ ਦੀ ਸੇਵਾ ਦਾ ਹਿੱਸਾ ਹੈ, ਪੈਨਸ਼ਨ ਲਈ ਗਣਨਾ ਜ਼ਰੂਰੀ: ਹਾਈ ਕੋਰਟ
1976 ਤੋਂ 1980 ਦੇ ਵਿਚਕਾਰ ਦੀ ਮਿਆਦ ਨੂੰ ਜੋੜ ਕੇ ਪੈਨਸ਼ਨ ਦਾ ਭੁਗਤਾਨ ਕਰਨ ਦੇ ਹੁਕਮ
Court News: 198 ਚਾਲੂ ਸਿਮ ਕੰਬੋਡੀਆ ਭੇਜਣ ਦੀ ਕੋਸ਼ਿਸ਼ ਦਾ ਮਾਮਲਾ; ਹਾਈ ਕੋਰਟ ਨੇ ਲੁਧਿਆਣਾ ਡੀਸੀਪੀ ਤੋਂ ਮੰਗੀ ਵਿਸਥਾਰਤ ਰਿਪੋਰਟ
ਹੁਕਮਾਂ ਵਿਚ ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਜੇਕਰ ਰਿਪੋਰਟ ਨਹੀਂ ਆਉਂਦੀ ਤਾਂ ਡੀਸੀਪੀ ਨੂੰ ਰਿਕਾਰਡ ਸਮੇਤ ਖੁਦ ਹਾਜ਼ਰ ਹੋਣਾ ਪਵੇਗਾ।
IPL 2024: ਪੰਜਾਬ ਕਿੰਗਜ਼ ਇਲੈਵਨ ਅਤੇ ਮੁੰਬਈ ਇੰਡੀਅਨਜ਼ ਵਿਚਾਲੇ 18 ਅਪ੍ਰੈਲ ਨੂੰ ਮੁਹਾਲੀ ’ਚ ਹੋਵੇਗਾ ਮੁਕਾਬਲਾ
IPL 2024: ਮੁਹਾਲੀ ਸਟੇਡੀਅਮ ’ਚ ਖਿਡਾਰੀ ਕਰਨਗੇ ਅਭਿਆਸ, ਮੁੰਬਈ ਦੀ ਟੀਮ ਚੰਡੀਗੜ੍ਹ ਪਹੁੰਚੀ
Punjab News: ਘਰ ਵਿਚ ਅਫੀਮ ਦੀ ਖੇਤੀ ਕਰਨ ਵਾਲਾ ਵਿਅਕਤੀ ਕਾਬੂ; 92 ਪੌਦੇ ਬਰਾਮਦ
ਪੁਲਿਸ ਨੇ ਕੁਲਵਿੰਦਰ ਸਿੰਘ ਨਾਂਅ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Nagal news : ਵਿਆਹੁਤਾ ਨੇ ਨਹਿਰ ’ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ
Nagal news : ਪੇਕੇ ਪਰਿਵਾਰ ਨੇ ਸਹੁਰਿਆਂ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਲਏ ਇਲਜ਼ਾਮ
Jagraon Court Complex : ਜਗਰਾਉਂ ਕੋਰਟ ਕੰਪਲੈਕਸ ’ਚ ਜਬਰ-ਜ਼ਨਾਹ ਦਾ ਮਾਮਲਾ, ਮੁਲਜ਼ਮ ਫਾਇਨਾਂਸਰ ਨੂੰ ਕੀਤਾ ਕਾਬੂ
Jagraon Court Complex : ਐਡਵੋਕੇਟ ਦੇ ਕੈਬਿਨ ’ਚ ਵਿਧਵਾ ਨਾਲ ਹੋਇਆ ਸੀ ਜਬਰ-ਜ਼ਨਾਹ
Lok Sabha Elections 2024: AAP ਨੇ ਫਰੀਦਕੋਟ ਵਿਚ 1000 ਤੋਂ ਵੱਧ ਮੋਟਰਸਾਈਕਲਾਂ 'ਤੇ ਕੱਢੀ ਰੈਲੀ; CM ਮਾਨ ਨੇ ਕਿਹਾ, ‘ਨਜ਼ਾਰਾ ਆ ਗਿਆ’
ਇਸ ਰੈਲੀ ਦੀ ਵੀਡੀਉ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਸਾਂਝੀ ਕੀਤੀ।