ਖ਼ਬਰਾਂ
ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਪਰਚਾ ਦਰਜ
ਸੂਬੇ ਭਰ ਦੇ ਸਿਨੇਮਾਘਰਾਂ 'ਚ ਪੰਜਾਬ ਸਰਕਾਰ ਦੇ ਲੋਗੋ ਅਤੇ ਮੁੱਖ ਮੰਤਰੀ, ਪੰਜਾਬ ਦੀ ਮੌਜੂਦਗੀ ਵਾਲੇ ਪ੍ਰਚਾਰ ਵੀਡੀਓ ਇਸ਼ਤਿਹਾਰ ਵਜੋਂ ਦਿਖਾਏ ਜਾ ਰਹੇ ਹਨ।
Punjab News: ਪੰਜਾਬ ਵਕਫ਼ ਬੋਰਡ ਦੇ ਗਠਨ ਲਈ ਨੋਟੀਫਿਕੇਸ਼ਨ ਨੂੰ ਚੁਨੌਤੀ, ਪੰਜਾਬ ਸਰਕਾਰ ਤੋਂ ਜਵਾਬ ਮੰਗਿਆ
ਹਾਈ ਕੋਰਟ ਨੇ ਸਰਕਾਰ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਵਕੀਲਾਂ ਨੂੰ ਮੌਕਾ ਦੇਣਾ ਜ਼ਰੂਰੀ ਕਿਉਂ ਨਹੀਂ ਸਮਝਿਆ
Faridkot News : ਫਰੀਦਕੋਟ ਕੇਂਦਰੀ ਜੇਲ੍ਹ ’ਚ ਅਣਗਹਿਲੀ ਦਾ ਖੁਲਾਸਾ
Faridkot News : ਕੈਦੀ ਨੇ ਇੰਸਟਾਗ੍ਰਾਮ ’ਤੇ ਅਪਲੋਡ ਕੀਤੀ ਵੀਡੀਓ, ਫਲੱਡ ਗੇਟ ’ਤੇ ਦਿਖਾਇਆ ਸ਼ਾਹੀ ਅੰਦਾਜ਼
Punjab News: ਫ਼ਤਹਿਗੜ੍ਹ ਸਾਹਿਬ ਦੀ ਫਰਨਿਸ ਯੂਨਿਟ 'ਚ ਧਮਾਕਾ, 6 ਮਜ਼ਦੂਰ ਬੁਰੀ ਤਰ੍ਹਾਂ ਝੁਲਸੇ
ਲੋਕਾਂ ਵਿਚ ਦਹਿਸ਼ਤ ਦਾ ਮਾਹੌਲ
Sauda Sadh News: ਸੌਦਾ ਸਾਧ ਦੀ ਪਟੀਸ਼ਨ 'ਤੇ ਹੋਈ ਸੁਣਵਾਈ, ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ
ਸਾਲ 2015 ਵਿਚ ਬਠਿੰਡਾ ਦੇ ਦਿਆਲਪੁਰ ਅਤੇ ਮੋਗਾ ਦੇ ਸਮਾਲਸਰ ਵਿਚ ਦਰਜ ਦੋ ਐਫਆਈਆਰਜ਼ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਕੀਤੀ ਸੀ ਮੰਗ
National Gas Pipeline News : ਨੈਸ਼ਨਲ ਗੈਸ ਪਾਈਪਲਾਈਨ ਪ੍ਰਾਜੈਕਟ ਨੂੰ ਰੋਕਣ ਵਾਲਿਆਂ ਵਿਰੁਧ ਗੁਜਰਾਤ ਕੰਪਨੀ ਨੇ ਕੀਤਾ ਹਾਈ ਕੋਰਟ ਦਾ ਰੁਖ
National Gas Pipeline News : ਪੰਜਾਬ ਸਰਕਾਰ ਨੂੰ ਸਥਾਨਕ ਲੋਕਾਂ ਖਿਲਾਫ FIR ਦਰਜ ਕਰਨ ਦੇ ਹੁਕਮ ਦੇਣ ਦੀ ਅਪੀਲ
Arvind Kejriwal: ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ, ਅਦਾਲਤ ਨੇ ਕਿਹਾ - ਈਡੀ ਨੇ ਕਾਨੂੰਨ ਦਾ ਪਾਲਣ ਕੀਤਾ
ਦੋਸ਼ੀ ਦੀ ਸਹੂਲਤ ਅਨੁਸਾਰ ਜਾਂਚ ਨਹੀਂ ਕੀਤੀ ਜਾ ਸਕਦੀ।
Sanjay Singh IN Punjab: AAP ਨੇਤਾ ਸੰਜੇ ਸਿੰਘ ਨੇ CM ਮਾਨ ਦੀ ਬੇਟੀ ਨੂੰ ਦਿੱਤਾ ਆਸ਼ੀਰਵਾਦ, ਲੋਕ ਸਭਾ ਚੋਣਾਂ ਲਈ ਬਣਾਈ ਰਣਨੀਤੀ
ਮੁੱਖ ਮੰਤਰੀ ਭਗਵੰਤ ਮਾਨ ਨੇ ਸੰਜੇ ਸਿੰਘ ਦਾ ਜੱਫੀ ਪਾ ਕੇ ਸੁਆਗਤ ਕੀਤਾ
High court News : ਹਾਈਕੋਰਟ ਨੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਕਵਰ ਕਰਨ ਵਾਲੇ ਸੋਸ਼ਲ ਮੀਡੀਆ ਖਾਤੇ ਬੰਦ ਕਰਨ ’ਤੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ
High court News : ਕੇਂਦਰ ਸਰਕਾਰ, ਐਕਸ ਕਾਰਪੋਰੇਸ਼ਨ, ਗੂਗਲ, ਯੂਟਿਊਬ ਅਤੇ ਹੋਰ ਅਧਿਕਾਰੀਆਂ ਨੂੰ ਨੋਟਿਸ ਜਾਰੀ, ਮਾਮਲੇ ਨੂੰ 20 ਅਪ੍ਰੈਲ ਲਈ ਕੀਤਾ ਸੂਚੀਬੱਧ
ਸੀਨੀਅਰ ਕਾਂਗਰਸੀ ਆਗੂ ਨੇ ਅਪਣੇ ਪੁੱਤਰ ਨੂੰ ਹਰਾਉਣ ਲਈ ਅਪੀਲ ਕੀਤੀ, ਜਾਣੋ ਕਾਰਨ
ਭਾਜਪਾ ਉਮੀਦਵਾਰ ਵਜੋਂ ਚੋਣ ਲੜ ਰਹੇ ਮੇਰੇ ਬੇਟੇ ਨੂੰ ਨਹੀਂ ਜਿੱਤਣਾ ਚਾਹੀਦਾ : ਐਂਟਨੀ