ਖ਼ਬਰਾਂ
ਮਹਾਰਾਸ਼ਟਰ ’ਚ ਮਹਾ ਵਿਕਾਸ ਅਘਾੜੀ (MVA) ਨੇ ਸੀਟਾਂ ਦੀ ਵੰਡ ਦੇ ਸਮਝੌਤੇ ਦਾ ਐਲਾਨ ਕੀਤਾ
ਸ਼ਿਵ ਸੈਨਾ 21, ਕਾਂਗਰਸ 17 ਅਤੇ ਰਾਕਾਂਪਾ 10 ਸੀਟਾਂ ’ਤੇ ਚੋਣ ਲੜੇਗੀ
Gurugram News: ਢਾਹੇ ਜਾਣਗੇ ਗੁਰੂਗ੍ਰਾਮ ਦੀ ਇਸ ਸੁਸਾਇਟੀ ਦੇ 5 ਟਾਵਰ, ਪ੍ਰਸ਼ਾਸਨ ਨੇ ਦਿੱਤੀ ਇਜਾਜ਼ਤ
ਸਾਲ ਪਹਿਲਾਂ 10 ਫਰਵਰੀ 2022 ਨੂੰ ਸੁਸਾਇਟੀ ਦੀ ਛੇਵੀਂ ਮੰਜ਼ਿਲ ਤੋਂ ਪਹਿਲੀ ਮੰਜ਼ਿਲ ਤੱਕ ਦੇ ਡਰਾਇੰਗ ਰੂਮ ਦੀ ਛੱਤ ਡਿੱਗ ਗਈ ਸੀ।
ਜੋਕੋਵਿਚ ਨੇ ਫੈਡਰਰ ਦਾ ਸੱਭ ਤੋਂ ਵੱਧ ਉਮਰ ਦੇ ਨੰਬਰ ਇਕ ਖਿਡਾਰੀ ਦਾ ਰੀਕਾਰਡ ਵੀ ਤੋੜਿਆ
ਜੋਕੋਵਿਚ ਅਗਲੇ ਮਹੀਨੇ 37 ਸਾਲ ਦੇ ਹੋ ਜਾਣਗੇ
ਆਸਟਰੇਲੀਆ ਵਿਰੁਧ ਹਾਰ ਦੀ ਹੈਟ੍ਰਿਕ ਤੋਂ ਬਚਣਾ ਚਾਹੇਗੀ ਭਾਰਤੀ ਹਾਕੀ ਟੀਮ
ਪੰਜ ਟੈਸਟ ਮੈਚਾਂ ਦੀ ਲੜੀ ਦਾ ਤੀਜਾ ਮੈਚ ਬੁਧਵਾਰ ਨੂੰ
Punjab News: ਕਣਕ ਖਰੀਦ ਨੂੰ ਲੈ ਕੇ CM ਭਗਵੰਤ ਮਾਨ ਨੇ ਕੀਤੀ ਸਮੀਖਿਆ; ਕਿਹਾ, ‘ਮੰਡੀਆਂ 'ਚ ਪ੍ਰਬੰਧ ਮੁਕੰਮਲ’
ਮੁੱਖ ਮੰਤਰੀ ਨੇ ਕਿਹਾ ਕਿ ਟਰਾਲੀ ਤੋਂ ਫ਼ਸਲ ਉਤਰਦੇ ਹੀ ਕਿਸਾਨਾਂ ਦੀ ਫ਼ਸਲ ਦਾ ਭੁਗਤਾਨ ਹੋਵੇਗਾ
Missing Indian student: ਅਮਰੀਕਾ 'ਚ ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਬਰਾਮਦ, ਪਿਛਲੇ ਮਹੀਨੇ ਲਾਪਤਾ ਹੋਇਆ ਸੀ ਵਿਦਿਆਰਥੀ
ਵਣਜ ਦੂਤਘਰ ਨੇ ਕਿਹਾ ਕਿ ਅਸੀਂ ਪੀੜਤ ਪਰਿਵਾਰ ਨੂੰ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਜਾਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਾਂ
BSF News : ਡਿਊਟੀ ’ਤੇ ਤੈਨਾਤ BSF ਜਵਾਨ ਨੇ ਗੋਲ਼ੀ ਮਾਰ ਕੇ ਕੀਤੀ ਖੁਦਕਸ਼ੀ
BSF News : 2014 ’ਚ ਹੋਇਆ ਸੀ ਭਰਤੀ, ਇੱਕ ਮਹੀਨੇ ਦੀ ਛੁੱਟੀ ਕੱਟ ਕੇ ਡਿਊਟੀ ’ਤੇ ਆਇਆ ਸੀ, ਦੋ ਸਾਲ ਦੇ ਪਹਿਲਾਂ ਹੋਇਆ ਸੀ ਵਿਆਹ
Haryana News : ਨੌਜਵਾਨ ਨੇ ਪਤਨੀ ਦੀ ਮੌਤ ਤੋਂ ਬਾਅਦ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ
Haryana News : ਗਰਭਵਤੀ ਪਤਨੀ ਦੀ ਇਲਾਜ ਦੌਰਾਨ ਹੋਈ ਮੌਤ, ਮ੍ਰਿਤਕ ਦੀ ਭੈਣ ਨੇ ਭਰਾ ਦੀ ਸੱਸ ਅਤੇ ਸਾਲੀ ’ਤੇ ਲਗਾਏ ਇਲਜ਼ਾਮ
CEC Rajiv Kumar security: ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਮਿਲੀ ਜ਼ੈੱਡ ਸ਼੍ਰੇਣੀ ਦੀ VIP ਸੁਰੱਖਿਆ
ਕੇਂਦਰ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ ਨੂੰ 40-45 ਜਵਾਨਾਂ ਦੀ ਟੁਕੜੀ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
Haryana News: ਸਾਬਕਾ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ ਪਤਨੀ ਸਮੇਤ ਕਾਂਗਰਸ 'ਚ ਸ਼ਾਮਲ
ਬੀਤੇ ਦਿਨ ਹੀ ਛੱਡੀ ਸ ਭਾਜਪਾ