ਖ਼ਬਰਾਂ
Canada News: ਕੈਨੇਡਾ 'ਚ ਪੰਜਾਬੀ ਬਿਲਡਰ ਦੀ ਗੋਲੀ ਮਾਰ ਕੇ ਹੱਤਿਆ
- ਗਿੱਲ ਬਿਲਟ ਹੋਮਜ਼ ਲਿਮਟਿਡ ਦੇ ਮਾਲਕ ਬੂਟਾ ਸਿੰਘ ਗਿੱਲ ਵਜੋਂ ਹੋਈ ਵਿਅਕਤੀ ਦੀ ਪਛਾਣ
Eye Donation: ਮਹਿਲਾ ਨੇ ਮਰਨ ਤੋਂ ਬਾਅਦ ਵੀ ਰੌਸ਼ਨ ਕੀਤੀਆਂ 2 ਜ਼ਿੰਦਗੀਆਂ; ਦਾਨ ਕੀਤੀਆਂ ਅੱਖਾਂ
ਖਰੜ ਰੋਟਰੀ ਕਲੱਬ ਜ਼ਰੀਏ ਲੋਕਾਂ ਨੂੰ ਦਿਤੀ ਨਵੀਂ ਜ਼ਿੰਦਗੀ
PGI Chandigarh: PGI 'ਚ ਇਕ ਸਾਲ ਵਿਚ 268 ਜੁੜਵਾਂ ਬੱਚਿਆਂ ਨੇ ਲਿਆ ਜਨਮ, ਦੇਖੋ ਰਿਪੋਰਟ
2022 ਦੇ ਮੁਕਾਬਲੇ ਲਗਭਗ ਇਕ ਹਜ਼ਾਰ ਤੋਂ ਵੱਧ ਔਰਤਾਂ ਦੀ ਡਲਿਵਰੀ ਹੋਈ ਹੈ
India-Maldives row: ਮਾਲਦੀਵ ਦੀ ਮੁਅੱਤਲ ਮੰਤਰੀ ਨੇ ਉਡਾਇਆ ਭਾਰਤੀ ਝੰਡੇ ਦਾ ਮਜ਼ਾਕ, ਆਲੋਚਨਾ ਤੋਂ ਬਾਅਦ ਮੰਗੀ ਮੁਆਫੀ
ਯੁਵਾ ਮਾਮਲਿਆਂ ਦੀ ਸਾਬਕਾ ਉਪ ਮੰਤਰੀ ਮਰੀਅਮ ਸ਼ਿਓਨਾ ਨੇ ਵਿਵਾਦ ਵਧਦੇ ਹੀ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਅਪਣੀ ਪੋਸਟ ਲਈ ਮੁਆਫੀ ਮੰਗ ਲਈ ਹੈ।
High Court News: ਪੰਜਾਬ ਅਤੇ ਚੰਡੀਗੜ੍ਹ ਦੀਆਂ ਜੇਲ੍ਹਾਂ ’ਚ ਬੰਦ ਵਿਦੇਸ਼ੀ ਨਾਗਰਿਕਾਂ ਨੂੰ ਰਾਹਤ; ਪਰਿਵਾਰਾਂ ਨਾਲ ਵੀਡੀਉ ਕਾਲ ’ਤੇ ਹੋਵੇਗੀ ਗੱਲ
ਹਾਈ ਕੋਰਟ ਵਲੋਂ ਸੂਬਿਆਂ ਨੂੰ ਨੋਟਿਸ ਜਾਰੀ
Punjab News: ਸਮਾਜ ਸੇਵੀ ਅਤੇ ਕਾਂਗਰਸ ਆਗੂ ਰਹਿ ਚੁੱਕੀ ਮਨਜੀਤ ਕੌਰ ਧੋਖਾਧੜੀ ਦੇ ਮਾਮਲੇ ਵਿਚ ਮੁੜ ਗ੍ਰਿਫ਼ਤਾਰ
ਵਰੁਣ ਜੈਨ ਨਾਲ ਹਾਊਸਿੰਗ ਬੋਰਡ ਕੋਟੇ ਦਾ ਫਲੈਟ ਦਿਵਾਉਣ ਦੇ ਨਾਂਅ 'ਤੇ 60 ਲੱਖ ਰੁਪਏ ਦੀ ਠੱਗੀ ਦੇ ਇਲਜ਼ਾਮ
Neeraj Arora Arrested: ਪੰਜਾਬ ਸਣੇ ਕਈ ਸੂਬਿਆਂ ’ਚ ਕਰੋੜਾਂ ਦੀ ਠੱਗੀ ਕਰਨ ਵਾਲਾ ਨੀਰਜ ਅਰੋੜਾ ਕਾਬੂ; 117 ਮਾਮਲਿਆਂ ’ਚ ਲੋੜੀਂਦਾ ਸੀ ਮੁਲਜ਼ਮ
ਪੰਜਾਬ ਦੇ 417 ਥਾਣਿਆਂ ਦੀ ਪੁਲਿਸ 117 ਮਾਮਲਿਆਂ ਵਿਚ ਲੋੜੀਂਦੇ ਨੀਰਜ ਅਰੋੜਾ ਦੀ ਭਾਲ ਕਰ ਰਹੀ ਸੀ।
Chandigarh News: ਚੰਡੀਗੜ੍ਹ 'ਚ ਹੋਇਆ ਐਸਿਡ ਅਟੈਕ, ਪਾਰਕ 'ਚ ਜ਼ਿੰਦਾ ਜਲੀ ਮਿਲੀ ਲੜਕੀ
ਲੜਕੀ ਪੀਜੀਆਈ 'ਚ ਰੈਫਰ
Himachal Pradesh News: ਹਿਮਾਚਲ ਪ੍ਰਦੇਸ਼ ਵਿਚ ਦਰਦਨਾਕ ਹਾਦਸਾ; ਛੱਪੜ ਵਿਚ ਡੁੱਬਣ ਕਾਰਨ 3 ਬੱਚਿਆਂ ਦੀ ਮੌਤ
ਬੱਚੇ ਐਤਵਾਰ ਦੁਪਹਿਰ ਛੱਪੜ 'ਚ ਨਹਾਉਣ ਗਏ ਅਤੇ ਦਲਦਲ 'ਚ ਫਸ ਗਏ
Amritsar News: ਭਾਰਤੀ ਫ਼ੌਜ ਦੀ ਜਾਸੂਸੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ
ਪੁਲਿਸ ਨੇ 10 ਅਪ੍ਰੈਲ ਤਕ ਰਿਮਾਂਡ ਤੇ ਲਿਆ