ਖ਼ਬਰਾਂ
Farmer News: ਸਰਵਨ ਪੰਧੇਰ ਸਮੇਤ 4 ਕਿਸਾਨ ਆਗੂ ਗ੍ਰਿਫ਼ਤਾਰ
ਕਿਸਾਨ ਇੱਥੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਰਹੇ ਸਨ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਕਿਸਾਨ ਆਗੂਆਂ ਨੂੰ ਰੋਕਿਆ ਸੀ।
Punjab News: ਨਿਊਜ਼ੀਲੈਂਡ ’ਚ ਪੰਜਾਬੀ ਨੌਜਵਾਨ ਦੀ ਮੌਤ,10 ਸਾਲ ਪਹਿਲਾਂ ਗਿਆ ਸੀ ਵਿਦੇਸ਼
ਸਿਰ ’ਚ ਸੱਟ ਲੱਗਣ ਕਰ ਕੇ ਗਈ ਨੌਜਵਾਨ ਦੀ ਜਾਨ
Uttar Pardesh News : Alexa ਦੀ ਮਦਦ ਨਾਲ ਲੜਕੀ ਨੇ ਭੈਣ ਨੂੰ ਬਾਂਦਰਾਂ ਤੋਂ ਬਚਾਇਆ
Uttar Pardesh News : ਆਨੰਦ ਮਹਿੰਦਰਾ ਨੇ ਲੜਕੀ ਦੀ ਸਿਆਣਪ ਦੇਖ ਦਿੱਤਾ ਨੌਕਰੀ ਦਾ ਆਫਰ
DLF Land Deal Case : ਕੀ 2024 ਦੀਆਂ ਚੋਣਾਂ 'ਚ ਫ਼ਿਰ ਬਣੇਗਾ ਮੁੱਦਾ ? 2 ਆਈਏਐਸ ਅਫਸਰ ਆਪਸ 'ਚ ਖਹਿਬੜੇ
DLF Land Deal Case : ਕੀ 2024 ਦੀਆਂ ਚੋਣਾਂ 'ਚ ਫ਼ਿਰ ਬਣੇਗਾ ਮੁੱਦਾ ? 2 ਆਈਏਐਸ ਅਫਸਰ ਆਪਸ 'ਚ ਖਹਿਬੜੇ
Australian PM praises Sikhs : ਆਸਟਰੇਲੀਆਈ PM ਨੇ ਵਿਸਾਖੀ ਦੇ ਜਸ਼ਨਾਂ ’ਚ ਕੀਤੀ ਸ਼ਮੂਲੀਅਤ, ਸਿੱਖ ਵਲੰਟੀਅਰਾਂ ਦੀ ਕੀਤੀ ਵਿਸ਼ੇਸ਼ ਤਾਰੀਫ਼
ਕਿਹਾ, ਸਿੱਖਾਂ ਤੋਂ ਵੱਧ ਕੇ ਕੋਈ ਹੋਰ ਭਾਈਚਾਰਾ ਆਸਟਰੇਲੀਆ ਦੇ ਲੋਕਾਂ ਦੀ ਮਦਦ ਲਈ ਨਹੀਂ ਬਹੁੜਿਆ
CM ਮਾਨ ਨੇ ਜਲੰਧਰ 'ਚ ਵਿਧਾਇਕਾਂ-ਮੰਤਰੀਆਂ ਨਾਲ ਕੀਤੀ ਮੀਟਿੰਗ, ਚੋਣਾਂ ਜਿੱਤਣ ਲਈ ਬਣਾਈ ਰਣਨੀਤੀ
ਰਿੰਕੂ-ਅੰਗੁਰਲ ਵੱਲੋਂ 'ਆਪ' ਛੱਡਣ 'ਤੇ ਕੀਤੀ ਮੀਟਿੰਗ
Trending News: ਪਤੀ ਨੇ ਪਤਨੀ ਦਾ ਕਤਲ ਕਰਕੇ ਲਾਸ਼ ਦੇ ਕੀਤੇ 200 ਤੋਂ ਵੱਧ ਟੁਕੜੇ ,ਸਾਲ ਬਾਅਦ ਕਬੂਲ ਕੀਤਾ ਜੁਰਮ
Trending News: ਪਤੀ ਨੇ ਪਤਨੀ ਦਾ ਕਤਲ ਕਰਕੇ ਲਾਸ਼ ਦੇ ਕੀਤੇ 200 ਤੋਂ ਵੱਧ ਟੁਕੜੇ
Punjab News : ਅਮਰੀਕਨ ਯੂਨੀਵਰਸਿਟੀ ਤੋਂ ਹਸ਼ਨਪ੍ਰੀਤ ਕੌਰ ਨੇ 30 ਹਜ਼ਾਰ ਡਾਲਰ ਦਾ ਵਜ਼ੀਫ਼ਾ ਜਿੱਤਿਆ
Punjab News : ਇੰਟਰਵਿਊ ’ਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਹਸ਼ਨਪ੍ਰੀਤ ਦੀ ਸਕਾਲਰਸ਼ਿਪ ਲਈ ਹੋਈ ਚੋਣ
Punjab News: ਦਲ-ਬਦਲੂਆਂ ਨੂੰ ਮੁੱਖ ਮੰਤਰੀ ਮਾਨ ਦਾ ਸ਼ਾਇਰਾਨਾ ਅੰਦਾਜ਼ 'ਚ ਜਵਾਬ, ਪੀਐੱਮ ਮੋਦੀ 'ਤੇ ਵੀ ਕੱਸਿਆ ਤੰਜ਼
ਅਰਵਿੰਦ ਕੇਜਰੀਵਾਲ ਇਨਸਾਨ ਨਹੀਂ, ਇੱਕ ਸੋਚ ਹਨ
AAP's Latest Protest : ਕੇਜਰੀਵਾਲ ਨੂੰ ਗਹਿਰੀ ਸਾਜ਼ਿਸ਼ ਦੇ ਤਹਿਤ ਕੀਤਾ ਗ੍ਰਿਫਤਾਰ : ਸੰਜੇ ਸਿੰਘ
ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ 'ਚ 'ਆਪ' ਵੱਲੋਂ ਜੰਤਰ-ਮੰਤਰ 'ਤੇ ਰੋਸ ਪ੍ਰਦਰਸ਼ਨ