ਖ਼ਬਰਾਂ
Pakistan News: ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਬਿਆਨ, “ਭਾਰਤ ਵਿਚ ਚੋਣਾਂ ਤੋਂ ਬਾਅਦ ਸੁਧਰ ਸਕਦੇ ਨੇ ਭਾਰਤ-ਪਾਕਿਸਤਾਨ ਦੇ ਰਿਸ਼ਤੇ”
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਸਿਫ ਨੇ ਸੋਮਵਾਰ ਨੂੰ ਕਿਹਾ ਕਿ ਚੋਣਾਂ ਤੋਂ ਬਾਅਦ ਭਾਰਤ ਨਾਲ ਸਾਡੇ ਸਬੰਧ ਬਿਹਤਰ ਹੋ ਸਕਦੇ ਹਨ
Ravneet Bittu: ਭਾਜਪਾ 'ਚ ਸ਼ਾਮਲ ਹੋਣ ਮਗਰੋਂ ਲੁਧਿਆਣਾ ਪਹੁੰਚੇ ਰਵਨੀਤ ਬਿੱਟੂ, ਭਾਜਪਾ ਵਰਕਰਾਂ ਨੇ ਫੁੱਲਾਂ ਨਾਲ ਕੀਤਾ ਸੁਆਗਤ
ਰਵਨੀਤ ਬਿੱਟੂ 26 ਮਾਰਚ ਨੂੰ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ
Lok sabha Election News: ਰੋਹਿਣੀ ਅਚਾਰੀਆ ਨੇ ਲਾਲੂ-ਰਾਬੜੀ ਦਾ ਆਸ਼ੀਰਵਾਦ ਲੈ ਚੋਣ ਪ੍ਰਚਾਰ ਦੀ ਕੀਤੀ ਸ਼ੁਰੂਆਤ
Lok sabha Election News: ਭਾਜਪਾ ਸੀਟ ਤੋਂ ਰਾਜੀਵ ਪ੍ਰਤਾਪ ਰੂਡੀ ਨਾਲ ਹੋਵੇਗਾ ਮੁਕਾਬਲਾ
Dancer Model Case: ਡਾਂਸਰ ਕੁੜੀ ਦੇ ਮਾਮਲੇ ਵਿਚ ਗ੍ਰਿਫ਼ਤਾਰੀ ਲਈ ਛਾਪੇਮਾਰੀ, ਮਾਮਲੇ 'ਚ ਪਰਚਾ ਦਰਜ
ਜਗਰੂਪ ਸਿੰਘ ਖ਼ੁਦ ਵੀ ਪੁਲਸ ਮੁਲਾਜ਼ਮ ਹੈ ਜੋ ਕਿ ਲੁਧਿਆਣਾ ਵਿਖੇ ਡਿਊਟੀ 'ਤੇ ਤੈਨਾਤ ਹੈ
Patanjali misleading ad case: ਰਾਮਦੇਵ ਨੇ 'ਬਿਨਾਂ ਸ਼ਰਤ' ਮੰਗੀ ਮੁਆਫ਼ੀ; ਅਦਾਲਤ ਨੇ ਕਿਹਾ, ‘ਸਵੀਕਾਰ ਨਹੀਂ’
ਸੁਪਰੀਮ ਕੋਰਟ ਵਿਚ ਪੇਸ਼ ਹੋਏ ਰਾਮਦੇਵ
Patiala News : ਕੇਕ ਖਾਣ ਨਾਲ ਲੜਕੀ ਦੀ ਮੌਤ ਦਾ ਮਾਮਲਾ, ਦੋ ਦਿਨਾਂ ’ਚ ਆਵੇਗੀ ਰਿਪੋਰਟ
Patiala News : ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਸਿਹਤ ਸਕੱਤਰ ਨੂੰ ਜਾਂਚ ਦੇ ਹੁਕਮ ਦਿੱਤੇ
Lok Sabha Election 2024: ਚੋਣ ਪ੍ਰਚਾਰ ਲਈ ਚੰਡੀਗੜ੍ਹ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ!
ਸੁਰੱਖਿਆ ਟੀਮ ਨੇ ਸੈਕਟਰ 34 ਦੇ ਰੈਲੀ ਗਰਾਊਂਡ ਦਾ ਕੀਤਾ ਦੌਰਾ
Atishi Marlena: ਆਤਿਸ਼ੀ ਦਾ ਦਾਅਵਾ- ਚੋਣਾਂ ਤੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਜਾਣਗੇ 3 ਹੋਰ ਵੱਡੇ ਆਗੂ
ਰਾਘਵ ਚੱਢਾ, ਸੌਰਭ ਭਰਦਵਾਜ, ਦੁਰਗੇਸ਼ ਪਾਠਕ ਤੇ ਮੇਰਾ ਨਾਮ ਸ਼ਾਮਲ ਹੈ
Punjab News: ਮੋਟਰਸਾਈਕਲ ਅਤੇ ਸਕੂਟਰ ਦੀ ਟੱਕਰ ਵਿਚ ਨੌਜਵਾਨ ਦੀ ਮੌਤ
ਪਤਨੀ ਅਤੇ ਬੱਚਿਆਂ ਨਾਲ ਸਹੁਰੇ ਪਿੰਡ ਜਗਰਾਤਾ ਦੇਖਣ ਜਾ ਰਿਹਾ ਸੀ ਮ੍ਰਿਤਕ
Chandigarh News: ਚੰਡੀਗੜ੍ਹ ਓਪਨ ’ਚ ਪਿਉ ਪੁੱਤ ਦੀ ਜੋੜੀ ਕਰੇਗੀ ਕਮਾਲ; ਜੀਵ ਮਿਲਖਾ ਸਿੰਘ ਅਤੇ ਹਰਜਾਈ ਮਿਲਖਾ ਸਿੰਘ ਲੈਣਗੇ ਹਿੱਸਾ
3 ਤੋਂ 6 ਅਪ੍ਰੈਲ ਤਕ ਚੰਡੀਗੜ੍ਹ ਗੋਲਫ ਕਲੱਬ ਵਿਖੇ ਹੋਵੇਗਾ 1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲਾ ਟੂਰਨਾਮੈਂਟ