ਖ਼ਬਰਾਂ
ਹਰਿਆਣਾ ਮੰਤਰੀ ਮੰਡਲ ਦੇ ਵਿਸਤਾਰ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਲੈ ਕੇ ਹਾਈਕੋਰਟ ਦੀ ਕਾਰਵਾਈ
ਪਟੀਸ਼ਨ 'ਚ ਸਾਰੇ ਮੰਤਰੀਆਂ ਦੇ ਅਹੁਦਾ ਸੰਭਾਲਣ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ
Punjab News: ਵਿਧਾਇਕ ਸ਼ੀਤਲ ਅੰਗੁਰਾਲ ਦਾ ਅਸਤੀਫਾ ਪੰਜਾਬ ਵਿਧਾਨ ਸਭਾ ਸਪੀਕਰ ਵਲੋਂ ਨਾ-ਮਨਜ਼ੂਰ!
ਕਿਹਾ, ਜੇਕਰ ਅਸਤੀਫ਼ਾ ਪ੍ਰਵਾਨ ਨਾ ਹੋਇਆ ਤਾਂ ਕੀਤਾ ਜਾਵੇਗਾ ਅਦਾਲਤ ਦਾ ਰੁਖ
ਪੁਲਿਸ ਅਧਿਕਾਰੀ ਦਾ ਡਿਊਟੀ ਤੋਂ ਗੈਰਹਾਜ਼ਰ ਰਹਿਣਾ ਗੰਭੀਰ ਦੁਰਵਿਹਾਰ, ਰਾਹਤ ਦਾ ਹੱਕਦਾਰ ਨਹੀਂ: HC
ਹਾਈ ਕੋਰਟ ਨੇ ਕਿਹਾ ਕਿ ਵਰਦੀ ਵਾਲੇ ਵਿਅਕਤੀ ਤੋਂ ਅਨੁਸ਼ਾਸਨ ਬਣਾਏ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਉਸ ਦੀ ਡਿਊਟੀ ਤੋਂ ਗੈਰਹਾਜ਼ਰੀ ਸਭ ਤੋਂ ਗੰਭੀਰ ਦੁਰਵਿਹਾਰ ਹੈ।
Madhya Pradesh News: ਤੇਜ਼ ਰਫ਼ਤਾਰ ਡੰਪਰ ਨੇ ਆਟੋ ਨੂੰ ਮਾਰੀ ਟੱਕਰ; ਪੰਜ ਲੋਕਾਂ ਦੀ ਮੌਤ
ਘਟਨਾ ਮਗਰੋਂ ਡਰਾਈਵਰ ਡੰਪਰ ਛੱਡ ਕੇ ਹੋਇਆ ਫ਼ਰਾਰ
Punjab News: ਨਸ਼ਾ ਤਸਕਰ ਨੌਜਵਾਨ ਪੀੜ੍ਹੀ ਦੇ ਕਾਤਲ, ਪੰਜਾਬ-ਹਰਿਆਣਾ 'ਚ ਵਧੇ ਰਹੇ ਨਸ਼ੇ ਨੂੰ ਲੈ ਕੇ HC ਦੀ ਟਿੱਪਣੀ
ਇੱਕ ਵਿਅਕਤੀ ਇੱਕ ਜਾਂ ਦੋ ਲੋਕਾਂ ਨੂੰ ਮਾਰ ਦਿੰਦਾ ਹੈ
Haryana News: ਮਾਂ ਨੇ ਪੁੱਤ ਅਤੇ ਧੀ ਨਾਲ ਮਿਲ ਕੇ ਨਿਗਲਿਆ ਜ਼ਹਿਰ; ਮਾਂ-ਧੀ ਦੀ ਮੌਤ
ਕਰੀਬ ਢਾਈ ਮਹੀਨੇ ਪਹਿਲਾਂ ਹੀ ਹੋਈ ਸੀ ਪਤੀ ਦੀ ਮੌਤ
Vistara Pilot Crisis: ਵਿਸਤਾਰਾ ਨੇ ਭਾਰੀ ਗਿਣਤੀ ਵਿਚ ਰੱਦ ਕੀਤੀਆਂ ਉਡਾਣਾਂ; ਪਾਇਲਟਾਂ ਦੀ ਕਮੀ ਕਾਰਨ ਉਡਾਣਾਂ ਹੋਈਆਂ ਰੱਦ
ਮਾਮਲੇ ਨਾਲ ਜੁੜੇ ਸੂਤਰਾਂ ਨੇ ਦਸਿਆ ਕਿ ਮੰਗਲਵਾਰ ਨੂੰ ਹੋਰ ਉਡਾਣਾਂ ਰੱਦ ਹੋਣ ਦੀ ਸੰਭਾਵਨਾ ਹੈ
Punjab News: ਪੰਜਾਬੀ ਗਾਇਕ ਦੇ ਘਰ ਬਾਹਰ ਚੱਲੀਆਂ ਗੋਲੀਆਂ; ਵਿਦੇਸ਼ ਬੈਠੇ ਬਦਮਾਸ਼ਾਂ ’ਤੇ ਲੱਗੇ ਧਮਕੀਆਂ ਦੇਣ ਦੇ ਇਲਜ਼ਾਮ
ਸਾਹਿਲ ਨੇ ਦਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਕਿਸੇ ਪ੍ਰੋਗਰਾਮ ਲਈ ਚੰਡੀਗੜ੍ਹ ਗਿਆ ਹੋਇਆ ਸੀ।
Lok Sabha Elections: ਭਾਜਪਾ ਦੇ ਗੜ੍ਹ ’ਚੋਂ ਉੱਠੀ ਬਗਾਵਤ! ਚੋਣ ਮੈਦਾਨ ਵਿਚ ਆ ਸਕਦੇ ਨੇ ਕਵਿਤਾ ਖੰਨਾ
ਪੰਜਾਬ ਦੇ ਉਮੀਦਾਵਰਾਂ ਦੀ ਪਹਿਲੀ ਲਿਸਟ ਦਾ ਵਿਰੋਧ
IPL 2024: ਮੁੰਬਈ ਇੰਡੀਅਨਜ਼ ਦੀ ਲਗਾਤਾਰ ਤੀਜੀ ਹਾਰ; ਰਾਜਸਥਾਨ ਨੇ 6 ਵਿਕਟਾਂ ਨਾਲ ਹਰਾਇਆ
ਰਾਜਸਥਾਨ ਲਈ ਰਿਆਨ ਪਰਾਗ ਨੇ ਖੇਡੀ ਅਰਧ ਸੈਂਕੜੇ ਦੀ ਪਾਰੀ