ਖ਼ਬਰਾਂ
Lok Sabha Elections: ਭਾਜਪਾ ਦੇ ਗੜ੍ਹ ’ਚੋਂ ਉੱਠੀ ਬਗਾਵਤ! ਚੋਣ ਮੈਦਾਨ ਵਿਚ ਆ ਸਕਦੇ ਨੇ ਕਵਿਤਾ ਖੰਨਾ
ਪੰਜਾਬ ਦੇ ਉਮੀਦਾਵਰਾਂ ਦੀ ਪਹਿਲੀ ਲਿਸਟ ਦਾ ਵਿਰੋਧ
IPL 2024: ਮੁੰਬਈ ਇੰਡੀਅਨਜ਼ ਦੀ ਲਗਾਤਾਰ ਤੀਜੀ ਹਾਰ; ਰਾਜਸਥਾਨ ਨੇ 6 ਵਿਕਟਾਂ ਨਾਲ ਹਰਾਇਆ
ਰਾਜਸਥਾਨ ਲਈ ਰਿਆਨ ਪਰਾਗ ਨੇ ਖੇਡੀ ਅਰਧ ਸੈਂਕੜੇ ਦੀ ਪਾਰੀ
Lok Sabha Elections: ਵੋਟਰ ਦੀ ਹੈਰਾਨੀਜਨਕ ਚੁੱਪ, ਸਿਆਸਤਦਾਨਾਂ ਦੇ ਛੁਟੇ ਪਸੀਨੇ
ਲੋਕ ਸਭਾ ਚੋਣਾਂ ਦਾ ਬਿਗਲ ਵੱਜਣ ਦੇ ਬਾਵਜੂਦ ਪੰਜਾਬ ਵਿਚ ਚੋਣ ਸਰਗਰਮੀਆਂ ਨਾ ਹੋਇਆਂ ਬਰਾਬਰ
ਪ੍ਰਮੁੱਖ ਜਾਂਚ ਏਜੰਸੀਆਂ ਦੇਸ਼ ਵਿਰੁੱਧ ਅਪਰਾਧਾਂ, ਆਰਥਕ ਅਪਰਾਧਾਂ 'ਤੇ ਹੀ ਧਿਆਨ ਕੇਂਦਰਤ ਰੱਖਣ : CJI ਡੀ.ਵਾਈ. ਚੰਦਰਚੂੜ
ਕਿਹਾ, ਸੀ.ਬੀ.ਆਈ. ਵਲੋਂ ਜਾਂਚ ਕੀਤੇ ਜਾ ਰਹੇ ਕੇਸਾਂ ਦਾ ਤੇਜ਼ੀ ਨਾਲ ਨਿਪਟਾਰਾ ਬਹੁਤ ਜ਼ਰੂਰੀ ਹੈ
ਮੁਖਤਾਰ ਅੰਸਾਰੀ ਦੀ ਮੌਤ ਤੋਂ ਬਾਅਦ ਬਾਂਦਾ ਦੇ ਸੀਨੀਅਰ ਜੇਲ੍ਹ ਸੁਪਰਡੈਂਟ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ
ਸੀਨੀਅਰ ਜੇਲ੍ਹ ਸੁਪਰਡੈਂਟ ਦੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕੀਤਾ ਗਿਆ
ਦੇਸ਼ ਅੰਦਰ ਦਲਿਤਾਂ ’ਤੇ ਅਤਿਆਚਾਰ ਜਾਰੀ, ਕਿਤੇ ਬਾਲਟੀ ਛੂਹਣ ਨੂੰ ਲੈ ਕੇ ਅਤੇ ਕਿਤੇ ਪੈਰ ਨਾ ਛੂਹਣ ਨੂੰ ਲੈ ਕੇ ਕੀਤੀ ਕੁੱਟਮਾਰ
ਅੱਠ ਸਾਲ ਦਾ ਦਲਿਤ ਬੱਚਾ ਇਕ ਸਰਕਾਰੀ ਸਕੂਲ ’ਚ ਹੈਂਡ ਪੰਪ ’ਤੇ ਪਾਣੀ ਪੀਣ ਗਿਆ ਸੀ
ਚੀਨ ਨੇ ਜਾਰੀ ਅਰੁਣਾਚਲ ਪ੍ਰਦੇਸ਼ ਦੀਆਂ ਕਈ ਥਾਵਾਂ ਦੇ ਨਾਵਾਂ ਦੀ ਸੂਚੀ, ਭਾਰਤ ਨੇ ਦਿਤੀ ਤਿੱਖੀ ਪ੍ਰਤੀਕਿਰਿਆ
ਅਰੁਣਾਚਲ ਪ੍ਰਦੇਸ਼ ਭਾਰਤ ਦਾ ਰਾਜ ਹੈ, ਨਾਮ ਬਦਲਣ ਨਾਲ ਕੁੱਝ ਹਾਸਲ ਨਹੀਂ ਹੋਵੇਗਾ : ਜੈਸ਼ੰਕਰ
Punjab News: BJP ਨਾਲ ਗਠਜੋੜ ਨਾ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਚੋਣ ਲੜਨ ਤੋਂ ਕੀਤਾ ਇਨਕਾਰ
Punjab News: ਕੀ ਹਾਰ ਨੂੰ ਭਾਂਪਦਿਆਂ ਛੱਡਿਆ ਚੋਣ ਮੈਦਾਨ?
ਕੇਂਦਰੀ ਮੰਤਰੀ ਵਲੋਂ ਇਸ ਸਾਲ ਦੇ ਅਕਾਦਮੀ ਉਤਸਵ ਦਾ ਉਦਘਾਟਨ ਕਰਨ ਦੇ ਵਿਰੋਧ ’ਚ ਮਲਿਆਲਮ ਲੇਖਕ ਨੇ ਕੇਂਦਰ ਸਾਹਿਤ ਅਕਾਦਮੀ ਤੋਂ ਦਿਤਾ ਅਸਤੀਫਾ
ਕਿਹਾ, ਕੇਂਦਰੀ ਮੰਤਰੀ ਦਾ ਸਾਹਿਤ ਦੇ ਖੇਤਰ ’ਚ ਕੋਈ ਵੱਡਾ ਯੋਗਦਾਨ ਨਹੀਂ
ਧਨਬਾਦ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਧੁਲੂ ਮਹਤੋ ਵਿਰੁਧ ਐਫ.ਆਈ.ਆਰ. ਦਰਜ
ਮਹਤੋ ਵਿਰੁਧ ਕਈ ਮਾਮਲੇ ਦਰਜ ਹਨ ਪਰ ਉਹ ਅਪਰਾਧੀ ਨਹੀਂ : ਬਾਬੂਲਾਲ ਮਰਾਂਡੀ