ਖ਼ਬਰਾਂ
Haryana News: ਹਾਈਵੇ 'ਤੇ ਡਿਵਾਈਡਰ ਨਾਲ ਟਕਰਾਈ ਸਪੋਰਟਸ ਬਾਈਕ, ਦੋ ਹਿੱਸਿਆਂ 'ਚ ਕੱਟੀ ਗਈ ਕੰਪਿਊਟਰ ਇੰਜਨੀਅਰ ਦੀ ਲਾਸ਼
ਇਹ ਹਾਦਸਾ ਸ਼ੁੱਕਰਵਾਰ ਸਵੇਰੇ ਕਰੀਬ 6.30 ਵਜੇ ਡੀਐਲਐਫ ਫੇਜ਼ 2 ਥਾਣਾ ਖੇਤਰ ਦੇ ਸਾਈਬਰ ਸਿਟੀ ਨੇੜੇ ਗੋਲਫ ਕੋਰਸ ਰੋਡ 'ਤੇ ਵਾਪਰਿਆ।
Patiala Birthday Cake News: ਜਨਮ ਦਿਨ ਵਾਲੀ ਰਾਤ ਬਣੀ ਕਾਲ, ਕੇਕ ਖਾਣ ਨਾਲ ਬੱਚੀ ਦੀ ਹੋਈ ਮੌਤ
Patiala Birthday Cake News: ਪ੍ਰਵਾਰ ਨੇ ਆਨਲਾਈਨ ਆਰਡਰ ਕੀਤਾ ਸੀ ਕੇਕ
Lok Sabha Elections: ਫਿਰੋਜ਼ਪੁਰ ਹਲਕੇ ਵਿਚ ਪਿਛਲੀਆਂ 3 ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ
ਪਿਛਲੀਆਂ ਤਿੰਨ ਲੋਕ ਸਭਾ ਚੋਣਾਂ ਵਿਚ ਇਸ ਹਲਕੇ ਵਿਚ ਅਕਾਲੀ ਦਲ ਦੇ ਉਮੀਦਵਾਰ ਹੀ ਜਿੱਤੇ ਹਨ।
Punjab News : ਲੁਧਿਆਣਾ ’ਚ IAS ਅਫਸਰ ਦਾ ਪਤੀ ਰੰਗਰਲੀਆਂ ਮਨਾਉਂਦਾ ਫੜਿਆ, ਮਹਿਲਾ ਅਫਸਰ ਨੇ ਕਿਹਾ ਕੇਸ ਦਰਜ ਕਰੋ
Punjab News :ਪੁਲਿਸ ਨੇ ਛਾਪੇਮਾਰੀ ਦੌਰਾਨ ਵਿਦੇਸ਼ੀ ਕੁੜੀਆਂ ਦਾ ਗਿਰੋਹ ਫੜਿਆ
Zomato Delivery Boy: ਸੜਕ 'ਤੇ ਰੋਂਦੇ ਫਿਰਦੇ Zomato Delivery Boy ਦੀ ਦੁੱਖ ਭਰੀ ਕਹਾਣੀ, ਕੰਪਨੀ ਨੇ ਵੀ ਦਿੱਤਾ ਜਵਾਬ
ਲੜਕੇ ਦੀ ਭੈਣ ਦਾ ਕੁੱਝ ਦਿਨਾਂ ਵਿਚ ਹੀ ਵਿਆਹ ਹੈ ਤੇ ਉਸ ਦਾ ਪੈਸਿਆਂ ਵਾਲਾ ਖਾਤਾ ਬਲਾਕ ਹੋ ਗਿਆ ਹੈ
Himachal Pradesh: ਬਰਫ਼ 'ਤੇ ਤਿਲਕਣ ਕਾਰਨ ਹਾਦਸਾ ਵੱਡਾ ਹਾਦਸਾ, ਪਲਟੀ ਸਵਾਰੀਆਂ ਨਾਲ ਭਰੀ ਬੱਸ
Himachal Pradesh: ਸਵਾਰੀਆਂ ਦੇ ਲੱਗੀਆਂ ਮਾਮੂਲੀ ਸੱਟਾਂ
Punjab News: ਪੰਜਾਬ ਸਰਕਾਰ ਨੇ ਸੁਸ਼ੀਲ ਰਿੰਕੂ-ਸ਼ੀਤਲ ਅੰਗੂਰਾਲ ਦੀ ਸੁਰੱਖਿਆ ਘਟਾਈ! ਵਾਪਸ ਸੱਦੇ ਕਮਾਂਡੋ ਤੇ ਪਾਇਲਟ ਗੱਡੀਆਂ
ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਸੁਰੱਖਿਆ ਉਤੇ ਕੀਤੀ ਚਰਚਾ
Chandigarh Police News : ਪੁਲਿਸ ਨੇ ਸਰਚ ਆਪ੍ਰੇਸ਼ਨ ਦੌਰਾਨ ਕਾਰ ’ਚੋਂ 35 ਲੱਖ ਦੀ ਨਕਦੀ ਬਰਾਮਦ ਕੀਤੀ
Chandigarh Police News : ਅਧਿਕਾਰੀ ਨੇ ਕਿਹਾ- ਲੋਕ ਸਭਾ ਚੋਣਾਂ ਲਈ ਚੰਡੀਗੜ੍ਹ ਪੁਲਿਸ ਪੂਰੀ ਤਿਆਰੀ ’ਚ, ਸਰਹੱਦੀ ਇਲਾਕੇ ’ਚ ਸਰਚ ਅਭਿਆਨ ਜਾਰੀ
Europe Time Change News: ਅੱਜ ਰਾਤ ਤੋਂ ਯੂਰਪ ਦੀਆਂ ਘੜੀਆਂ ਦਾ ਬਦਲੇਗਾ ਸਮਾਂ, ਭਾਰਤ ਤੇ ਇਟਲੀ ਦੇ ਸਮੇਂ ਵਿਚਕਾਰ ਹੋਵੇਗਾ ਇੰਨਾ ਫਰਕ
Europe Time Change News: ਗਰਮੀਆਂ ਲਈ ਮਾਰਚ ਵਿਚ ਘੜੀਆਂ ਦਾ ਸਮਾਂ ਇੱਕ ਘੰਟਾ ਅੱਗੇ ਆ ਜਾਂਦਾ ਹੈ।
Election Commission News: ਚੋਣ ਕਮਿਸ਼ਨ ਨੇ 19 ਅਪ੍ਰੈਲ ਤੋਂ 1 ਜੂਨ ਦੀ ਸ਼ਾਮ ਤਕ ਐਗਜ਼ਿਟ ਪੋਲ ਦਿਖਾਉਣ 'ਤੇ ਲਗਾਈ ਪਾਬੰਦੀ
19 ਅਪ੍ਰੈਲ ਸਵੇਰੇ 7 ਵਜੇ ਤੋਂ 1 ਜੂਨ ਸ਼ਾਮ 6.30 ਵਜੇ ਤਕ ਜਾਰੀ ਰਹੇਗੀ ਰੋਕ