ਖ਼ਬਰਾਂ
Wheat stock: ਕੇਂਦਰੀ ਭੰਡਾਰ ’ਚ ਕਣਕ ਦਾ ਸਟਾਕ ਘਟਿਆ, ਸਰਕਾਰ ਦੀ ਚਿੰਤਾ ਵਧੀ
ਐਤਕੀ 132 ਲੱਖ ਟਨ ਦੀ ਖ਼ਰੀਦ ਮੰਡੀਆਂ ’ਚੋਂ, 1 ਅਪ੍ਰੈਲ ਤੋਂ ਸ਼ੁਰੂ
ਯੂਰਪ ’ਚ ਸਿੱਖ ਭਾਈਚਾਰੇ ਨੂੰ ਮਾਨਤਾ ਦਿਵਾਉਣ ਲਈ ਕੋਸ਼ਿਸ਼ਾਂ ਜਾਰੀ, ਜਾਣੋ ਇਸ ਵਿਸਾਖੀ ਮੌਕੇ ਕੀ ਹੋਣਗੀਆਂ ਇਤਿਹਾਸਕ ਪਹਿਲਾਂ
ਵਿਸਾਖੀ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 6 ਅਪ੍ਰੈਲ ਨੂੰ ਸਜਾਇਆ ਜਾਵੇਗਾ
ਅੰਟਾਰਕਟਿਕਾ ’ਚ ਬਰਫ ਪਿਘਲਣ ਨਾਲ ਧਰਤੀ ਦੇ ਘੁੰਮਣ ਦੀ ਰਫ਼ਤਾਰ ਪਈ ਮੰਦ : ਅਧਿਐਨ
ਦੁਨੀਆ ਦੇ ਸਮੇਂ ’ਤੇ ਅਸਰ ਪੈ ਰਿਹੈ ਅਸਰ
ਲੋਕ ਸਭਾ ਦੇ ਮੌਜੂਦਾ ਮੈਂਬਰਾਂ ’ਚੋਂ 44 ਫੀ ਸਦੀ ’ਤੇ ਅਪਰਾਧਕ ਮਾਮਲੇ ਦਰਜ ਹਨ, 5 ਫੀ ਸਦੀ ਅਰਬਪਤੀ : ਏ.ਡੀ.ਆਰ.
29 ਫੀ ਸਦੀ ਮੌਜੂਦਾ ਸੰਸਦ ਮੈਂਬਰਾਂ ’ਤੇ ਕਤਲ, ਕਤਲ ਦੀ ਕੋਸ਼ਿਸ਼, ਫਿਰਕੂ ਸਦਭਾਵਨਾ ਨੂੰ ਉਤਸ਼ਾਹਤ ਕਰਨ, ਅਗਵਾ ਕਰਨ ਅਤੇ ਔਰਤਾਂ ਵਿਰੁਧ ਅਪਰਾਧ ਸਮੇਤ ਗੰਭੀਰ ਅਪਰਾਧਕ ਮਾਮਲੇ ਦਰਜ
ਜਾਪਾਨ 'ਚ ਕੁਝ ਸਿਹਤ ਉਤਪਾਦਾਂ ਦਾ ਸੇਵਨ ਕਰਨ ਨਾਲ 5 ਲੋਕਾਂ ਦੀ ਮੌਤ, 100 ਤੋਂ ਵੱਧ ਹਸਪਤਾਲ 'ਚ ਭਰਤੀ
ਓਸਾਕਾ ਸਥਿਤ ਕੋਬਾਯਾਸ਼ੀ ਫਾਰਮਾਸਿਊਟੀਕਲ ਕੰਪਨੀ 'ਤੇ ਦੋਸ਼ ਹੈ ਕਿ ਉਹਨਾਂ ਨੂੰ ਜਨਵਰੀ ਦੇ ਸ਼ੁਰੂ ਵਿਚ ਇਨ੍ਹਾਂ ਉਤਪਾਦਾਂ ਵਿਚ ਸਮੱਸਿਆਵਾਂ ਬਾਰੇ ਪਤਾ ਲੱਗਾ ਸੀ
ਮਲੇਸ਼ੀਆ : ਇੰਡਸਟਰੀਅਲ ਕੋਰਟ ਦੀ ਪਹਿਲੀ ਸਿੱਖ ਮਹਿਲਾ ਚੇਅਰਮੈਨ ਬਣ ਕੇ ਪ੍ਰਵੀਨ ਕੌਰ ਜੇਸੀ ਨੇ ਇਤਿਹਾਸ ਰਚਿਆ
ਵਕੀਲਾਂ ਦੇ ਪਰਵਾਰ ਤੋਂ ਆਉਣ ਵਾਲੀ ਪ੍ਰਵੀਨ ਕੌਰ ਜੇਸੀ ਉਦਯੋਗਿਕ ਸਬੰਧ ਕਾਨੂੰਨ ਵਿਚ 29 ਸਾਲਾਂ ਤੋਂ ਪ੍ਰੈਕਟਿਸ ਕਰ ਰਹੀ ਹੈ
Delhi News : ਮੁੱਖ ਜਲ ਭੰਡਾਰਾਂ ’ਚ ਭੰਡਾਰਨ ਸਮਰੱਥਾ ਘਟ ਕੇ 36 ਪ੍ਰਤੀਸ਼ਤ ਰਹਿ ਗਈ
Delhi News : ਦੱਖਣੀ ਰਾਜਾਂ ’ਚ ਮਹੱਤਵਪੂਰਨ ਗਿਰਾਵਟ: ਅੰਕੜੇ
ਨਾਈਟਹੁਡ ਐਵਾਰਡ ਸੂਚੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਸੁਨਕ
ਸੁਨਕ ਵਲੋਂ ਅਪਣੀ ਪਾਰਟੀ ਦੇ ਦਾਨਕਰਤਾ ਮੁਹੰਮਦ ਮਨਸੂਰ ਨੂੰ ਸਨਮਾਨ ਦੇਣ ਤੋਂ ਨਾਰਾਜ਼ ਹੈ ਵਿਰੋਧੀ ਧਿਰ
Congress Vs BJP: ਕਾਂਗਰਸ ਨੇ ਭਾਜਪਾ ’ਤੇ ‘ਟੈਕਸ ਅਤਿਵਾਦ’ ਸ਼ੁਰੂ ਕਰਨ ਦਾ ਦੋਸ਼ ਲਾਇਆ
ਇਨਕਮ ਟੈਕਸ ਵਿਭਾਗ ਨੇ ਭਾਜਪਾ ਵਲ ਅੱਖਾਂ ਬੰਦ ਕਰ ਲਈਆਂ, ਸਾਨੂੰ 1823 ਕਰੋੜ ਰੁਪਏ ਦੇ ਨਵੇਂ ਨੋਟਿਸ ਦਿਤੇ: ਕਾਂਗਰਸ
Lok Sabha Election 2024: 5 ਅਪ੍ਰੈਲ ਨੂੰ ਘੋਸ਼ਣਾ ਪੱਤਰ ਜਾਰੀ ਕਰੇਗੀ ਕਾਂਗਰਸ!
lok Sabha Election 2024 : 3 ਅਪ੍ਰੈਲ ਤੋਂ ਸ਼ੁਰੂ ਕਰੇਗੀ ’ਡੋਰ-ਟੂ-ਡੋਰ ਗਾਰੰਟੀ’ ਮੁਹਿੰਮ, 5 ਅਪ੍ਰੈਲ ਤੋਂ ‘ਨਿਆਂ’ ਅਤੇ 25 ‘ਗਾਰੰਟੀਆਂ ’ਤੇ ਚਲਾਏਗੀ ਮੁਹਿੰਮ