ਖ਼ਬਰਾਂ
Jalandhar News: ਜਲੰਧਰ 'ਚ ਇਕ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Jalandhar News: ਪੇਕੇ ਪ੍ਰਵਾਰ ਨੇ ਸਹੁਰਿਆਂ ਤੇ ਲਗਾਇਆ ਮਾਰਨ ਦਾ ਇਲਜ਼ਾਮ
Pakistan News: ਪਾਕਿਸਤਾਨ ਵਿਚ ਭਾਰੀ ਮੀਂਹ ਦਾ ਕਹਿਰ; ਛੱਤ ਡਿੱਗਣ ਕਾਰਨ 5 ਮਜ਼ਦੂਰਾਂ ਦੀ ਮੌਤ
ਪੁਲਿਸ ਅਧਿਕਾਰੀਆਂ ਮੁਤਾਬਕ ਇਹ ਘਰ ਸਥਾਨਕ ਕੋਲਾ ਖਾਨ ਦੇ ਬਾਹਰ ਮਜ਼ਦੂਰਾਂ ਲਈ ਬਣਾਇਆ ਗਿਆ ਸੀ।
Punjab News : ਲੁਧਿਆਣਾ ’ਚ ਹੋਈ ਗੈਂਗਵਾਰ ਦਾ ਮੁੱਖ ਆਰੋਪੀ ਗ੍ਰਿਫ਼ਤਾਰ, ਝੜਪ ’ਚ ਚੱਲੀਆਂ ਸੀ ਗੋਲ਼ੀਆਂ
Punjab News :1 ਮਹੀਨਾ ਪਹਿਲਾਂ ਦੋ ਗੁੱਟਾਂ ਵਿਚਾਲੇ ਹੋਇਆ ਸੀ ਝਗੜਾ
Mexico Boat Overturn: ਡੌਂਕੀ ਲਗਾ ਕੇ ਮੈਕਸੀਕੋ ਜਾ ਰਹੇ ਪ੍ਰਵਾਸੀਆਂ ਦੀ ਰਾਹ ਵਿਚ ਹੀ ਪਲਟੀ ਕਿਸ਼ਤੀ, ਥਾਈਂ ਹੋਈ ਮੌਤ
Mexico Boat Overturn: ਮ੍ਰਿਤਕ ਏਸ਼ੀਆ ਦੇ ਰਹਿਣ ਵਾਲੇ ਸਨ
Punjab News: ਪੰਜਾਬ ਦੇ 2 ਹੋਰ ਟੋਲ ਪਲਾਜ਼ੇ ਹੋਣਗੇ ਬੰਦ; ਲੁਧਿਆਣਾ ਤੋਂ ਬਰਨਾਲਾ ਜਾਣ ਵਾਲਿਆਂ ਨੂੰ ਹੋਵੇਗਾ ਫਾਇਦਾ
ਪਿੰਡ ਰਕਬਾ ਨੇੜੇ ਮੁੱਲਾਂਪੁਰ ਅਤੇ ਪਿੰਡ ਮਹਿਲ ਕਲਾਂ ਦੇ ਟੋਲ ਪਲਾਜ਼ੇ ਹੋਣਗੇ ਬੰਦ
Bharat Ratna News: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 4 ਉੱਘੀਆਂ ਹਸਤੀਆਂ ਨੂੰ ਭਾਰਤ ਰਤਨ (ਮਰਨ ਉਪਰੰਤ) ਨਾਲ ਕੀਤਾ ਸਨਮਾਨਿਤ
ਐਮਐਸ ਸਵਾਮੀਨਾਥਨ, ਪੀਵੀ ਨਰਸਿਮਹਾ ਰਾਓ, ਚੌਧਰੀ ਚਰਨ ਸਿੰਘ, ਕਰਪੁਰੀ ਠਾਕੁਰ ਨੂੰ ਮਿਲਿਆ ਦੇਸ਼ ਦਾ ਸਰਵਉੱਚ ਸਨਮਾਨ
Punjab News : ਕਪੂਰਥਲਾ ’ਚ ਕਬਾੜ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
Punjab News : 3 ਫਾਇਰ ਬ੍ਰਿਗੇਡ ਟੀਮਾਂ ਨੇ 2 ਘੰਟੇ ’ਚ ਅੱਗ ’ਤੇ ਪਾਇਆ ਕਾਬੂ, ਕੋਈ ਜਾਨੀ ਨਹੀਂ ਹੋਇਆ
Jalandhar News: ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ, ਵਿੱਕੀ ਗੌਂਡਰ ਗੈਂਗ ਦੇ ਸਾਥੀ ਕੀਤੇ ਕਾਬੂ
Jalandhar News: ਮੁਲਜ਼ਮਾਂ ਕੋਲੋਂ ਹਥਿਆਰ ਹੋਏ ਬਰਾਮਦ
Punjab News: ਤਰਨਤਾਰਨ ਪੁਲਿਸ ਨੇ ਕਾਬੂ ਕੀਤੇ ਲਖਬੀਰ ਲੰਡਾ ਗੈਂਗ ਦੇ 3 ਗੈਂਗਸਟਰ; ਹੈਰੋਇਨ ਅਤੇ ਅਸਲਾ ਬਰਾਮਦ
ਗੁਰਪ੍ਰੀਤ ਸਿੰਘ, ਮੋਹਪ੍ਰੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਵਜੋਂ ਹੋਈ ਪਛਾਣ
Canada News: 6 ਮਹੀਨੇ ਪਹਿਲਾਂ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਮ੍ਰਿਤਕ ਡਾਕਟਰ ਉਪਿੰਦਰ ਸਿੰਘ ਭੱਲਾ (39) ਗਿੱਦੜਬਾਹਾ ਦੇ ਸੈਂਟਰਲ ਬੈਂਕ ਆਫ ਇੰਡੀਆ ਦੇ ਡੀ.ਜੀ.ਐੱਮ. (ਰਿਟਾਇਰਡ) ਐੱਸ.ਐੱਸ. ਭੱਲਾ ਦਾ ਇਕਲੌਤਾ ਪੁੱਤਰ ਸੀ।